News: ਆਰਟੀਕਲ

ਸਾਵਧਾਨ ! ਕਿਧਰੇ ਜਾਨਲੇਵਾ ਨਾ ਬਣ ਜਾਵੇ ਘਰੇਲੂ ਇਕਾਂਤਵਾਸ

Friday, September 11 2020 09:08 AM
ਕੋਵਿਡ 19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਬਦਲਿਆ ਹੈ। ਇੱਕ ਨਵੀਂ ਕਿਸਮ ਦਾ ਵਾਇਰਸ ਹੋਣ ਕਰਕੇ ਇਸ ਪ੍ਰਤੀ ਆਮ ਲੋਕਾਂ, ਸਰਕਾਰਾਂ ਅਤੇ ਡਾਕਟਰੀ ਖੋਜਾਰਥੀਆਂ ਦੀਆਂ ਧਾਰਨਾਵਾਂ ਸਮੇਂ ਸਮੇਂ ਤੇ ਬਦਲਦੀਆਂ ਆ ਰਹੀਆਂ ਹਨ। ਸਰਕਾਰਾਂ ਨੂੰ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੲੀ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣੀਆਂ ਪਈਆਂ ਅਤੇ ਸਮੇਂ ਸਮੇਂ ਤੇ ਉਸ ਵਿੱਚ ਬਦਲਾਅ ਕਰਨਾ ਪਿਆ। ਡਾਕਟਰੀ ਖੋਜਾਰਥੀਆਂ ਨੇ ਕੇਸਾਂ ਨਾਲ ਹੋਏ ਤਜਰਬਿਆਂ ਦੇ ਆਧਾਰ ਤੇ ਸਮੇਂ ਸਮੇਂ ਤੇ ਗਾਈਡਲਾਈਨਜ਼ ਵਿੱਚ ਤਬਦੀਲੀਆਂ ਲਿਆਂਦੀਆਂ। ਆਮ ਲੋਕ ਜਿਥੇ ਸ਼ੁਰੂਆਤ ਵਿੱਚ ਇਕਾ ਦੁੱਕ...

ਸੁੱਕੀ ਰੋਟੀ

Wednesday, September 9 2020 05:41 AM
"ਓਏ ਸੁਨੀਲ ਕਿ ਲਾਇਆ ਟਿਫਿਨ ਵਿੱਚ, "ਕੁਝ ਨਹੀਂ , ਮਾਂ ਦੀ ਬਣੀ ਰੋਟੀ ਦਾ ਰੋਲ" ਇਹ ਮੇਰਾ ਟਿਫਿਨ ਲੈ ਲਾ, ਕਮਲਾ ਆਂਟੀ ਨੇ ਇਸ ਵਿਚ ਬਰਗਰ ਪਾਇਆ ਹੈ" "ਓ ਵਾਹ, ਇਹ ਬਹੁਤ ਸਵਾਦ ਹੈ, ਪਰ ਤੁਸੀਂ ਇਹ ਕਿਉਂ ਨਹੀਂ ਖਾਂਦੇ? ਹਰ ਦਿਨ ਤੁਸੀਂ ਮੈਨੂੰ ਆਪਣਾ ਸਵਾਦੀ ਭੋਜਨ ਦਿੰਦੇ ਹੋ ਅਤੇ ਮੇਰੀਆਂ ਸੁੱਕੀ ਰੋਟੀਆਂ ਖਾਂਦੇ ਹੋ, ਕੀ ਇਹ ਵਧੀਆ ਹੈ?" "ਹਾਂ, ਕਿਉਂਕਿ ਇਹ ਉਹੀ ਹੈ ਜੋ ਤੁਹਾਡੀ ਮਾਂ ਆਪਣੇ ਹੱਥਾਂ ਨਾਲ ਬਣਾਉਂਦੀ ਹੈ ਤੇਰੀ ਮਾਂ ਨਹੀਂ ਹੈ? "ਮਾਂ ਹੈ,ਪਰ ਕਿੱਟੀ ਪਾਰਟੀਆਂ ਵਿਚ ਰੁੱਝੀ ਰਹਿੰਦੀ ਹੈ, ਡੈਡੀ ਕੰਮ ਤੋਂ ਮੁਕਤ ਨਹੀਂ ਹੁੰਦੇ। ਉਹ ਘਰ ਆਉਂਦੀ ...

ਸੋਸ਼ਲ ਮੀਡੀਆ ਰਾਹੀਂ ਗੁੰਮਰਾਹ ਹੋ ਰਹੀਆਂ ਕੁੜੀਆਂ

Wednesday, September 9 2020 05:33 AM
ਅੱਜ ਦੇ ਅਧੁਨਿਕ ਵਰਗ ਅਤੇ ਵਿਗਿਆਨ ਦੀ ਸਭ ਤੋਂ ਵੱਡੀ ਦੇਣ ਇੰਟਰਨੈੱਟ ਹੈ। ਪਿਛਲੇ ਕੁਝ ਦਹਾਕਿਆਂ ਤੋਂ ਇੰਟਰਨੈੱਟ ਦੀ ਵਰਤੋਂ ਨੇ ਅਜਿਹੀ ਤੇਜ਼ ਰਫ਼ਤਾਰ ਫੜੀ ਕਿ ਇੰਟਰਨੈੱਟ ਦੀ ਵਰਤੋਂ ਇਨਸਾਨੀ ਜੀਵਨ ਦੇ ਹਰੇਕ ਹਿੱਸੇ ਵਿੱਚ ਆ ਪਹੁੰਚੀ । ਸਮੇਂ ਨਾਲ ਬਦਲਾਅ ਆਉਣਾ ਕੁਦਰਤ ਦਾ ਨਿਯਮ ਹੈ। ਪਰ ਇਸ ਕਦਰ ਬਦਲਾਅ ਆਉਣਾ ਕਿ ਮਨੁੱਖ ਕੇਵਲ ਮਸ਼ੀਨਾਂ ਯੋਗਾ ਰਹਿ ਜਾਵੇ, ਇੱਕ ਚੰਗਾ ਬਦਲਾਅ ਪ੍ਤੀਤ ਨਹੀਂ ਹੁੰਦਾ। ਇੰਟਰਨੈੱਟ ਦੀ ਗੱਲ ਕੀਤੀ ਜਾਵੇ ਤਾਂ ਇਹ ਵਿਗਿਆਨ ਦਾ ਬਹੁਤ ਵੱਡਾ ਅਵਿਸ਼ਕਾਰ ਹੈ। ਜਿਸ ਨੇ ਬਹੁਤ ਸਾਰੇ ਕੰਮਾਂ ਦੇ ਬੋਝ ਨੂੰ ਹਲਕਾ ਹੀ ਨਹੀਂ ਕੀਤਾ ਬਲਕਿ ਬਹੁਤ ਸਾਰੀ...

ਕਰੋਨਾ ਦਾ ਪਰਿਵਾਰਕ ਸਮਾਗਮਾਂ ਤੇ ਪ੍ਰਭਾਵ

Wednesday, September 9 2020 05:32 AM
ਇਸ ਮਹਾਂਮਾਰੀ ਕਰੋਨਾ ਨੇ ਇੱਕ ਵਾਰ ਤਾਂ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।ਸਾਰੀ ਦੁਨੀਆਂ ਵਿੱਚ ਕਾਰੋਬਾਰ ਪੱਖੋ ਬੁਰਾਹਾਲ ਹੋ ਗਿਆ ਹੈ।ਕਰੋੜਾਂ ਲੋਕ ਨੌਕਰੀਆਂ ਤੋਂ ਹੱਥ ਧੋ ਬੈਠੇ ਹਨ।ਲੋਕਾਂ ਨੂੰ ਮੰਦਹਾਲੀ ਸਤਾ ਰਹੀ ਹੈ।ਸਾਰੇ ਪਾਸੇ ਮੌਤ ਦਾ ਖੌਫ ਹੈ। ਪਰ ਇਸ ਸਭ ਦੇ ਬਾਵਜੂਦ ਕੁਝ ਅੱਛਾ ਵੀ ਵਾਪਰਿਆ ਹੈ।ਭਾਰਤੀਆਂ ਵਿਚ ਤੇ ਖਾਸ ਕਰਕੇ ਸਾਡੇ ਪੰਜਾਬੀਆਂ ਵਿੱਚ ਵਿਆਹ ਜਾ ਮਰਨਿਆਂ ਤੇ ਬਹੁਤ ਵੱਡੇ ਵੱਡੇ ਇਕੱਠ ਕਰਕੇ ਪੈਸਾ ਰੋੜ੍ਹਨ ਤੇ ਸ਼ੋਸ਼ੇਬਾਜ਼ੀ ਦੀ ਹੋੜ ਲੱਗੀ ਹੋਈ ਸੀ।ਰੋਜ਼ਾਨਾ ਸੜਕਾਂ ਦੇ ਕਿਨਾਰੇ ਬਣੇ ਪੈਲਸਾਂ ਵਿੱਚ ਕਾਰਾਂ ਦੀ ਗ...

ਗਰੀਬ ਵਿਦਿਆਰਥੀਆਂ ਲਈ ਕੇ.ਵੀ.ਪੀ.ਵਾਈ. ਸਕਾਲਰਸ਼ਿਪ ਲਾਹੇਵੰਦ - ਵਿਜੈ ਗਰਗ

Monday, September 7 2020 06:55 AM
ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ ਸਾਇੰਸ ਐਂਡ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੀਮ ਹੈ, ਜਿਸ ਵਿਚ ਦੇਸ਼ ਭਰ ਦੇ ਬਹੁਤ ਹੀ ਪ੍ਰਤੀਭਾਵਸ਼ਾਲੀ ਵਿਦਿਆਰਥੀਆਂ ਨੂੰ ਬੇਸਿਕ ਸਾਇੰਸ ਦੇ ਕੋਰਸ ਅਤੇ ਰਿਸਰਚ ਕਰਨ ਲਈ ਪ੍ਰੇਰਿਤ ਕਰਨਾ ਅਤੇ | ਇਨ੍ਹਾਂ ਕੋਰਸਾਂ ਵਿੱਚ ਕਰੀਅਰ ਬਣਾਉਣ ਵਿੱਚ ਮਦਦ ਕਰਨਾ। | ਇਸ ਪ੍ਰੋਗਰਾਮ ਦਾ ਮੰਤਵ ਉਨ੍ਹਾਂ ਟੈਲੰਟਿਡ ਵਿਦਿਆਰਥੀਆਂ ਨੂੰ ਚੁਣਨਾ ਹੈ, ਜਿਹੜੇ ਬੇਸਿਕ ਸਾਇੰਸ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋਣ ਅਤੇ ਰਿਸਰਚ ਕਰਨਾ ਚਾਹੁੰਦੇ ਹੋਣ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਟੈਲੰਟਿਡ ਵਿਦਿਆਰਥੀ ਇੰਜਨੀਰਿੰਗ ਜਾਂ ਡਾਕਟ...

ਘੁਟਨ ਭਰੀ ਜ਼ਿੰਦਗੀ

Friday, September 4 2020 07:33 AM
ਅੱਜ ਦੇ ਸਮੇ ਜਿਥੇ ਸੁਖ ਸੂਹਲਤਾ ਤੇ ਸਾਧਨਾ ਦੀ ਕੋਈ ਕਮੀ ਨਹੀਂ ਹੈ ਉਥੇ ਜ਼ਿੰਦਗੀ ਜ਼ਿਆਦਾ ਖੁਸ਼ਨੁਮਾ ਤੇ ਖੁਸ਼ਦਿਲੀ ਨਾਲ ਬਤੀਤ ਹੋਣੀ ਚਾਹੀਦੀ ਹੈ।ਪਰ ਹੋ ਰਿਹਾ ਇਸਦੇ ਉਲਟ ਕੀਤੇ ਸੁਖ ਸੂਹਲਤ ਤੇ ਸਾਧਨਾਂ ਦੀ ਬਹੁਤਾਤ ਹੀ ਤਾ ਨਹੀਂ ਆਪਾ ਨੂੰ ਘੁਟਨ ਭਰੀ ਜ਼ਿੰਦਗੀ ਵਿੱਚ ਧਕੇਲ ਰਹੀ। ਪੁਰਾਤਨ ਸਮੇ ਵਿੱਚ ਜਦੋਂ ਬਹੁਤ ਹੀ ਸੀਮਤ ਸਾਧਨ ਸਨ ਤਾ ਇਨਸਾਨ ਖ਼ੁਸ਼,ਰੋਗ ਮੁਕਤ ਤੇ ਲੰਬੀ ਖੁਸ਼ਹਾਲ ਜ਼ਿੰਦਗੀ ਜੀਦਾ ਸੀ ਪਰ ਅੱਜ-ਕੱਲ੍ਹ ਹਰ ਪੜਾਅ ਤੇ ਹਰ ਸੂਹਲਤ ਮੁਹਇਆ ਹੈ।ਤਦ ਜ਼ਿੰਦਗੀ ਛੋਟੀ ਤੇ ਘੁਟਣ ਭਰੀ ਕਿਉ ਹੁੰਦੀ ਜਾ ਰਹੀ ਹੈ ਇਹ ਇਕ ਗੰਭੀਰ ਸੋਚ ਦਾ ਵਿਸ਼ਾ ।ਕੀ ਵਿਗਿਆਨ ਤ...

ਸਾਦਗੀ ਤੇ ਭਾਰੂ ਦਿਖਾਵਾ

Friday, September 4 2020 07:32 AM
ਅੱਜ ਦੀ ਇਸ ਦੌੜ ਭਜ ਤੇ ਆਧੁਨਿਕ ਢਾਚੇ ਦੀ ਦੁਨੀਆਂ ਵਿੱਚ ਸਭ ਕੁਝ ਬਦਲ ਰਿਹਾ। ਜਿੰਦਗੀ ਜੀਨ ਦੀ ਸ਼ੈਲੀ ਤੋ ਲੈ ਕੇ ਪਰਿਵਾਰਕ,ਸਮਾਜਿਕ ਤੇ ਵਪਾਰਕ ਮਹੋਲ ਸਭ ਬੜੀ ਹੀ ਰਫਤਾਰ ਨਾਲ ਬਦਲਦਾ ਜਾ ਰਿਹਾ ਤੇ ਆਪਾ ਸਾਰੇ ਵੀ ਇਸ ਵਿੱਚ ਢਲਦੇ ਜਾਂ ਰਹੇ ਹਾਂ।ਇਸ ਆਧੁਨਿਕ ਸਮੇਂ ਨੇ ਇਨਸਾਨ ਦੀ ਸੋਚ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਾ ਤੇ ਇਸ ਕਾਰਨ ਆਪਾ ਆਪਣੇ ਮੁਲ ਜ਼ਿੰਦਗੀ ਜੀਨ ਦੇ ਵੀ ਰੰਗ ਢੰਗ ਬਦਲ ਕੇ ਰੱਖ ਦਿਤੇ। ਮਾਨਸਿਕ ਤੇ ਸਰੀਰਕ ਦੋਨਾ ਰੂਪਾ ਵਿੱਚ ਇਸਨੇ ਆਪਾ ਸਾਰਿਆ ਨੂੰ ਪ੍ਰਭਾਵਿਤ ਵੀ ਕੀਤਾ ਤੇ ਪ੍ਰਤਾਤਿਤ ਵੀ ਕੀਤਾ। ਹੁਣ ਆਪਾ ਆਪਣੀ ਮਰਜ਼ੀ ਨਾਲ ਜ਼ਿੰਦਗੀ ਨਹੀਂ ਕੱਟ ...

ਨੀਟ ਪ੍ਰੀਖਿਆ ਪਾਸ ਕਰਨ ਦੇ ਸੋਖੇ ਤਰੀਕੇ

Thursday, September 3 2020 05:14 AM
ਕੋਵਿਡ -19 ਦੇ ਫੈਲਣ ਨਾਲ ਸਭ ਤੋਂ ਮਹੱਤਵਪੂਰਣ ਪ੍ਰਵੇਸ਼ ਪ੍ਰੀਖਿਆਵਾਂ ਮੁਲਤਵੀ ਹੋ ਗਈਆਂ ਹਨ. ਜੇ.ਈ.ਈ. ਮੁੱਖ ਅਤੇ ਨੀਟ 2020 ਦੀਆਂ ਪ੍ਰੀਖਿਆਵਾਂ ਹੁਣ ਸਤੰਬਰ ਲਈ ਨਿਰਧਾਰਤ ਕੀਤੀਆਂ ਗਈਆਂ ਹਨ. ਨੀਟ ਪ੍ਰੀਖਿਆਵਾਂ ਨੂੰ ਪਾਸ ਕਰਨ ਲਈ ਕੁਝ ਸੁਝਾਅ ਹਨ. ਸ਼ਡਿਉਲ ਪ੍ਰਬੰਧਨ ਇੱਕ ਚੰਗਾ ਸਮਾਂ ਸੂਚੀ ਯੋਜਨਾਕਾਰ ਉਹਨਾਂ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਸਾਧਨ ਹੈ ਜੋ ਅਜਿਹੀਆਂ ਪ੍ਰੀਖਿਆਵਾਂ ਦੇ ਰਹੇ ਹਨ. ਬਹੁਤ ਸਾਰੇ ਵਿਦਿਆਰਥੀ ਹਨ ਜੋ ਤਣਾਅ ਵਿੱਚ ਹਨ ਅਤੇ ਆਪਣਾ ਮਨੋਬਲ ਗੁਆ ਦਿੰਦੇ ਹਨ ਅਤੇ ਆਪਣੇ ਸਮੇਂ ਦਾ ਸਹੀ ਪ੍ਰਬੰਧਨ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਚਿੰਤ...

" ਭੇਟਾ ਬਨਾਮ..........!!

Thursday, September 3 2020 05:13 AM
ਬਚਨ ਸਿੰਘ ਦੇ ਨਿੱਕੇ ਮੁੰਡੇ ਦੇ ਵਿਆਹ ਦੀ ਤਰੀਕ ਮਿਥੀ ਜਾ ਰਹੀ ਸੀ ।ਸਭ ਨੂੰ ਬਹੁਤ ਚਾਅ ਸੀ।ਕੱਪੜੇ -ਦਾਜ - ਵਰੀ ਸਭ ਕੁੱਝ ਵਧੀਆ ਖਰੀਦਿਆ ਗਿਆ । ਹਲਵਾਈ , ਬੈਂਡ ਵਾਲਿਆਂ ਨੂੰ ਸਾਈ ਦੇ ਦਿੱਤੀ ਸੀ। ਏਨੇ ਨੂੰ ਬਚਨ ਸਿੰਘ ਦਾ ਵੱਡਾ ਮੁੰਡਾ ਆ ਕੇ ਕਹਿੰਦਾ, " ਬਾਪੂ ਜੀ ਸਭਿਆਚਾਰ ਵਾਲੇ ਤਾਂ ਇੱਕ ਲੱਖ ਤੋਂ ਥੱਲੇ ਮੰਨ ਹੀ ਨੀ ਰਹੇ ।ਕੀ ਕਰੀਏ ,ਜੇ ਨਾ ਕੀਤੇ ਤਾਂ ਸ਼ਰੀਕੇ ਵਿੱਚ ਨੱਕ ਨਹੀਂ ਰਹਿਣਾ " । ਬਚਨ ਸਿੰਘ ਦੀ ਘਰਵਾਲੀ ਵਿਚੋਂ ਹੀ ਬੋਲੀ , "ਪਹਿਲਾਂ ਆਖੰਡ ਪਾਠ ਲਈ ਭਾਈ ਤਾਂ ਕਹਿ ਦਿੰਦੇ ।ਸ਼ੁੱਭ ਕੰਮ ਵਿੱਚ ਰੱਬ ਦਾ ਨਾਮ ਬਰਕਤ ਪਾਉਂਦਾ"...

ਜਾਂਬਾਜ਼ ਭਾਰਤੀ ਫੌਜ ਦਾ ਹਿੱਸਾ ਕਿਵੇਂ ਬਣੀਏ.....

Wednesday, September 2 2020 09:28 AM
ਹਰ ਸਾਲ ਭਾਰਤ ਸਰਕਾਰ ਦੁਆਰਾ ਦੇਸ਼ ਦੀ ਸੁਰੱਖਿਆ ਲਈ ਸਾਰੇ ਰਾਜਾਂ ਵਿੱਚੋਂ ਅਨੁਪਾਤਕ ਵੰਡ ਦੇ ਆਧਾਰ ਤੇ ਜਵਾਨਾਂ ਦੀ ਫੌਜ ਵਿੱਚ ਭਰਤੀ ਕੀਤੀ ਜਾਂਦੀ ਹੈ। ਇਸ ਨੂੰ ਫੌਜੀ ਰੈਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦੇਸ਼ ਦੀ ਆਨ-ਬਾਨ-ਸ਼ਾਨ ਨੂੰ ਬਹਾਲ ਰੱਖਣ ਲਈ ਸਭ ਤੋਂ ਵੱਧ ਜ਼ਿੰਮੇਵਾਰੀ ਸਰਹੱਦ ਉੱਪਰ ਤਾਇਨਾਤ ਰਾਖਿਆਂ ਦੀ ਹੁੰਦੀ ਹੈ। ਇਨ੍ਹਾਂ ਨੂੰ ਹਰ ਪੱਖੋਂ ਸ਼ਕਤੀਸ਼ਾਲੀ ਬਣਾਉਣਾ, ਲੋੜੀਂਦਾ ਸਾਜੋ-ਸਮਾਨ ਮੁਹੱਈਆ ਕਰਵਾਉਣਾ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਕਰਨਾ ਸਾਡੇ ਦੇਸ਼ ਦੀ ਸਰਕਾਰ ਦਾ ਮੁੱਢਲਾ ਫਰਜ਼ ਹੈ ਇਸ ਤੋਂ ਇਲਾਵਾ ਦੇਸ਼ ਦੀ ਜਨਤਾ ਦਾ ਸਹਿਯੋਗ ਸਾਡੇ ਜਵਾਨਾਂ ਵਿੱ...

ਪਿਆਰ ਦੀ ਤਾਂਘ

Tuesday, September 1 2020 04:35 AM
ਮੇਰਾ ਅਤੇ ਜੱਸ ਦਾ ਬਹੁਤ ਗੂੜ੍ਹਾ ਪਿਆਰ ਸੀ।ਓਦੋਂ ਤਾਂ ਇੰਝ ਲੱਗਦਾ ਸੀ,ਬਸ ਜਿਵੇਂ ਅਸੀਂ ਦੋਵੇਂ ਬਣੇ ਹੀ,ਇੱਕ ਦੂਜੇ ਦੇ ਲਈ ਹਾਂ।ਇੱਕ ਜਵਾਨੀ ਜੋਰਾ ਤੇ ਸੀ ਅਤੇ ਦੂਜਾ ਪਿਆਰ ਦੀ ਵੀ ਸਿਖਰ ਦੁਪਹਿਰ ਸੀ।ਆਪਣੇ ਇਸ਼ਕ ਮੁਹੱਬਤ ਤੋਂ ਬਿਨਾਂ ਸਾਨੂੰ ਕੁੱਝ ਵੀ ਨਜ਼ਰ ਨਹੀਂ ਸੀ ਆਉਂਦਾ।ਸਾਹਾਂ ਵਿੱਚ ਸਾਹ ਲੈਂਦੀ ਸੀ ਜੱਸ ਮੇਰੇ,ਅਤੇ ਮਿਲ ਕੇ ਹਰ ਵੇਲੇ ਇੱਕੋ ਹੀ ਗੱਲ ਕਹਿੰਦੀ ਹੁੰਦੀ ਸੀIਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ।ਮੈਨੂੰ ਉਸਦੀ ਇਹ ਗੱਲ ਬਹੁਤ ਹੀ ਚੰਗੀ ਲੱਗਦੀ ਹੁੰਦੀ ਸੀ,ਅਤੇ ਮੈਂ ਉਸਨੂੰ ਆਪਣਿਆ ਬਾਹਾਂ ਵਿੱਚ ਘੁੱਟ ਲੈਣਾ ਅਤੇ ਕਹਿਣਾ ਚਿੰਤਾ ਨਾ ਕਰ, ਆਪਾਂ ਕਦੇ ਨੀ...

ਸਰਲ ਜਵਾਬ

Friday, August 28 2020 05:43 AM
ਤੁਹਾਨੂੰ ਅੰਗ੍ਰੇਜ਼ੀ ਨਹੀਂ ਆਉਂਦੀ .. ਪ੍ਰਸ਼ਾਸਨ ਕਿਵੇਂ ਚਲਾਓਗੇ? ਇਹ ਸਵਾਲ ਬੋਰਡ ਦੇ ਚੇਅਰਮੈਨ ਨੇ ਇੱਕ ਹਿੰਦੀ ਭਾਸ਼ੀ ਉਮੀਦਵਾਰ ਨਾਲ ਇੱਕ ਇੰਟਰਵਿਊ ਦੌਰਾਨ ਪੁੱਛਿਆ ਸੀ, ਜਿਸਨੇ ਉੱਤਰ-ਪੂਰਬ ਦੇ ਇੱਕ ਵਿਸ਼ੇਸ਼ ਰਾਜ ਤੋਂ ਸਖਤ ਆਈ.ਪੀ.ਐਸ ਦੀ ਪ੍ਰੀਖਿਆ ਪਾਸ ਕੀਤੀ ਸੀ। "ਸਰ। ਮੈਂ ਪਾਣੀ ਪੀਣਾ ਚਾਹੁੰਦਾ ਹਾਂ!" ਸ਼ਾਇਦ ਸਵਾਲ ਬਹੁਤ ਮੁਸ਼ਕਲ ਹੈ "ਪਾਣੀ ਨਾਲ ਭਰਿਆ ਗਲਾਸ ਤੁਹਾਡੇ ਸਾਹਮਣੇ ਰੱਖਿਆ ਪਿਆ ਹੈ! ਤੁਸੀਂ ਪੀ ਸਕਦੇ ਹੋ." ਇੰਟਰਵਿਊ ਬੋਰਡ ਦਾ ਚੇਅਰਮੈਨ ਮੁਸਕਰਾਇਆ. "ਜਨਾਬ। ਪਾਣੀ ਕੱਚ ਦੇ ਗਿਲਾਸ ਵਿਚ ਹੈ। ਮੈਂ ਨਹੀਂ ਪੀ ਸਕਦਾ।" "ਕਿਉਂ, ਅਜਿਹਾ?"...

ਰਾਮ ਸਰੂਪ ਅਣਖੀ ਨੂੰ ਯਾਦ ਕਰਦਿਆਂ

Thursday, August 27 2020 07:08 AM
ਬਰਨਾਲੇ ਦਾ ਸ਼੍ਰੋਮਣੀ ਪੰਜਾਬੀ ਲੇਖਕ, ਸਾਹਿਤ ਅਕਾਦਮੀ ਇਨਾਮ ਜੇਤੂ ਅਤੇ ਦੇਸ਼ ਦੀਆਂ ਸੀਮਾਵਾਂ ਤੋਂ ਪਾਰ ਜਾਣਿਆ ਜਾਂਦਾ ਰਾਮ ਸਰੂਪ ਅਣਖੀ 14 ਫਰਵਰੀ, 2010 ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ ਸੀ। 28 ਅਗਸਤ 1932 ਨੂੰ ਧੌਲੇ ਵਿਖੇ ਪਿਤਾ ਇੰਦਰ ਰਾਮ ਤੇ ਮਾਂ ਸੋਧਾਂ ਦੇ ਘਰ ਜਨਮਿਆ ਸਰੂਪ ਲਾਲ, ਰਾਮ ਸਰੂਪ ਅਣਖੀ ਬਣ ਕੇ ਆਪਣੇ ਜੀਵਨ ਦੇ ਅੰਤ ਤੱਕ ਪੰਜਾਬੀ ਸਾਹਿਤ-ਜਗਤ ਦੀਆਂ ਚਹੁੰ ਕੂੰਟਾਂ ਨੂੰ ਰੁਸ਼ਨਾਉਂਦਾ ਰਿਹਾ। ਚੌਥੀ ਤੱਕ ਉਹ ਆਪਣੇ ਪਿੰਡ ਹੀ ਪੜ੍ਹਿਆ, ਪੰਜਵੀਂ ਵਿੱਚ ਹਡਿਆਇਆ ਚਲਾ ਗਿਆ ਅਤੇ ਦਸਵੀਂ ਬਰਨਾਲੇ ਤੋਂ ਕੀਤੀ। ਨੌਵੀਂ ਵਿੱਚ ਪੜ੍ਹਦਿਆਂ ਉਹਨੇ...

ਅਜ਼ਾਦੀ ਫਿਜਾਵਾਂ ਦਾ ਅਨੁਭਵ

Thursday, August 27 2020 07:06 AM
ਰਾਜ ਬੜੇ ਸਰਲ ਜਿਹੇ ਸੁਭਾਅ ਵਾਲੀ ਪਿੰਡ ਦੀ ਜੰਮਪਲ ਕੁੜੀ ਸੀ ਉਹ ਆਪਣੇ ਚਾਰ ਭਰਾਵਾਂ ਚੋਂ ਛੋਟੀ ਸੀ। ਦਸਵੀਂ ਤੱਕ ਪੜ੍ਹਾਈ ਉਸ ਨੇ ਪਿੰਡ ਦੇ ਸਕੂਲ ਤੋਂ ਹੀ ਕੀਤੀ ਤੇ ਦੋ ਸਾਲ ਕਢਾਈ ਸਿਲਾਈ ਦਾ ਕੋਰਸ ਆਪਣੇ ਵੱਡੇ ਭਰਾ ਭਰਜਾਈ ਕੋਲ ਸ਼ਹਿਰ 'ਚ ਰਹਿ ਕੇ ਕੀਤਾ ਸੀ। ਹੁਣ ਰਾਜ ਸਿਲਾਈ ਕਢਾਈ ਦੇ ਨਾਲ ਨਾਲ ਘਰ ਦੇ ਸਾਰੇ ਕੰਮਾਂ 'ਚ ਵੀ ਪੂਰੀ ਤਰ੍ਹਾਂ ਨਿਪੁੰਨ ਸੀ। ਰਾਜ ਰੰਗ ਭਾਵੇਂ ਪੱਕੇ ਰੰਗ ਦੀ ਸੀ ਪਰ ਸੁਭਾਅ ਪੱਖੋਂ ਪੂਰੀ ਨਰਮ ਤੇ ਸਮਝਦਾਰ ਸੀ। ਵੱਡੇ ਭਰਾਵਾਂ ਦੇ ਵਿਆਹ ਤੋਂ ਬਾਅਦ ਰਾਜ ਦੀ ਮਾਂ ਬੀਮਾਰ ਰਹਿਣ ਲੱਗ ਪਈ ਤੇ ਛੇਤੀ ਹੀ ਰਾਜ ਦੇ ਸਿਰੋਂ ਮਾਂ ਦਾ ਸਾਇਆ ਉੱਠ...

ਆਨਲਾਈਨ ਪੜ੍ਹਾਈ ਕਿੰਨੀ ਪ੍ਰਭਾਵੀ

Thursday, August 27 2020 06:47 AM
ਜਦੋ ਦਾ ਕੋਰੋਨਾ ਕਾਲ ਸ਼ੁਰੂ ਹੋਇਆ ਇਸਨੇ ਜ਼ਿੰਦਗੀ ਦੇ ਹਰ ਇਕ ਹਿਸੇ ਤੇ ਡੂੰਘਾ ਅਸਰ ਪਾਇਆ ਤੇ ਚਾਹੇ ਉਹ ਇਨਸਾਨ ਦੇ ਕਾਰੋਬਾਰ ਹੋਣ, ਕੋਈ ਵਿਆਹ ਸ਼ਾਦੀ ਜਾਂ ਕੋਈ ਦੁਖਦ ਹਾਲਾਤ ਇਸਨੇ ਸਭ ਦੇ ਮਾਇਨੇ ਬਦਲ ਕੇ ਰੱਖ ਦਿੱਤੇ ਹਨ ਉਥੇ ਹੀ ਜਦੋ ਦਾ ਲਾਕਡਾਊਨ ਸੁਰੂ ਹੋਇਆ ਤਾ ਸਕੂਲ ਤੇ ਵਿਦਿਅਕ ਅਦਾਰੇ ਹੁਣ ਤੱਕ ਬੰਦ ਪਏ ਹਨ ਅਤੇ ਭਵਿੱਖ ਵਿੱਚ ਵੀ ਇਹਨਾ ਦੀ ਹਜੇ ਖੁਲਣ ਦੀ ਕੋਈ ਉਮੀਦ ਵਿਖਾਈ ਨਹੀ ਦਿੰਦੀ।ਇਸ ਨਾਲ ਵਿਦਿਆਰਥੀਆਂ ਤੇ ਵਿਦਿਅਕ ਅਦਾਰਿਆਂ ਦੋਹਾ ਦਾ ਬਹੁਤ ਨੁਕਸਾਨ ਹੋਇਆ। ਕਹਿੰਦੇ ਨੇ ਜਦੋ ਕੋਈ ਬੁਰਾ ਦੋਰ ਆਉਦਾ ਹੈ ਤਾ ਉਸ ਵਿਚੋਂ ਨਿਕਲਣ ਲਈ ਨਵੀਆਂ ਖੋਜਾਂ ਕੀਤੀ...

E-Paper

Calendar

Videos