Arash Info Corporation

News: ਆਰਟੀਕਲ

ਕਰਜ਼ਾ ਤੇ ਖੁਦਕੁਸ਼ੀਆਂ

Thursday, August 27 2020 06:39 AM
ਅਕਸਰ ਆਪਾਂ ਅਖ਼ਬਾਰਾਂ ਅਤੇ ਖਬਰਾਂ ਦੇ ਚੈਨਲਾਂ ਉਤੇ ਰੋਜ ਹੀ ਏ ਵੇਖਦੇ ਪੜਦੇ ਤੇ ਸੁਣਦੇ ਹਾਂ ਕਿ ਕਰਜ਼ੇ ਕਰਕੇ ਕਦੇ ਕਿਸੇ ਨੇ ਤੇ ਕਦੇ ਕਿਸੇ ਨੇ ਖੁਦਕੁਸ਼ੀ ਕਰਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਤੇ ਅੱਜ ਦੇ ਦੋਰ ਵਿੱਚ ਤਾ ਇਹ ਘਟਨਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਰਹੀ ਹੈ।ਜੋ ਕਿ ਇਕ ਬਹੁਤ ਹੀ ਗੰਭੀਰ ਸੋਚ ਦਾ ਵਿਸ਼ਾ ਹੈ।ਕਿ ਕਾਰਨ ਹਨ ਕਿ ਕਰਜ਼ੇ ਦੀ ਦਲਦਲ ਵਿੱਚ ਫਸੇ ਇਨਸਾਨ ਕੋਲ ਖੁਦਕੁਸ਼ੀ ਤੋਂ ਛੁੱਟ ਹੋਰ ਕੋਈ ਰਾਹ ਹੀ ਨਹੀਂ ਰਹਿ ਜਾਂਦਾ।ਇਸ ਦੀ ਸਮੀਖਿਆ ਬਹੁਤ ਹੀ ਜ਼ਰੂਰੀ ਹੈ।ਤਾ ਹੀ ਇਸਦਾ ਕੋਈ ਹਲ ਨਿਕਲ ਸਕਦਾ ਤੇ ਹਲ ਨਾਲ ਹੀ ਹੋਰ ਲੋਕਾਂ ਦੀ ਜ਼ਿੰਦਗੀ ਬ...

ਕਰੋਨਾ ਦੀ ਜਾਂਚ ਕਰਵਾਉਣ ਤੋਂ ਕਿਉਂ ਡਰਦੇ ਹਨ ਲੋਕ

Wednesday, August 26 2020 09:00 AM
ਕਰੋਨਾ ਜਾਂ ਕੋਵਿਡ-19 ਮਹਾਂਮਾਰੀ ਪਿਛਲੇ ਸਾਲ ਦੇ ਅੰਤ ਤੋਂ ਲੈ ਕੇ ਹੁਣ ਤੱਕ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਤੀਤ ਵਿੱਚ ਬਹੁਤ ਸਾਰੀਆਂ ਬਿਮਾਰੀਆਂ, ਮਹਾਂਮਾਰੀਆਂ ਆਈਆਂ ਪਰ ਉਨ੍ਹਾਂ ਦਾ ਪ੍ਰਭਾਵ ਕੁਝ ਸੀਮਤ ਖੇਤਰਾਂ ਜਾਂ ਦੇਸ਼ਾਂ ਤੇ ਹੀ ਪਿਆ ਪਰ ਇਸ ਕੋਵਿਡ-19 ਵਾਇਰਸ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਸਰੀਰਕ, ਮਾਨਸਿਕ, ਆਰਥਿਕ ਕਿਸੇ ਨਾ ਕਿਸੇ ਪੱਖੋਂ ਲਾਜ਼ਮੀ ਤੌਰ ਤੇ ਪ੍ਰਭਾਵਿਤ ਕੀਤਾ ਹੈ। ਸੰਸਾਰਕ ਪੱਧਰ ਤੇ ਸ਼ਾਇਦ ਹੀ ਅੈਨਾ ਵੱਡਾ ਸਹਿਮ ਕਿਸੇ ਬੀਮਾਰੀ ਨੇ ਪਾਇਆ ਹੋਵੇ ਅਤੇ ਨਾ ਹੀ ਪਹਿਲਾਂ ਏਨਾ ਲੰਬਾ ਸਮਾਂ ਤਾਲਾਬੰਦੀ ਦੀ ਗੱਲ ਸੁਣਨ ਵਿੱਚ ...

ਦੇਸ਼ ਨਿਕਾਲਾ ਦਿੱਤੀ ਜਾ ਰਹੀ 'ਮਾਂ ਬੋਲੀ ਪੰਜਾਬੀ

Wednesday, August 26 2020 05:35 AM
ਹਰ ਇਨਸਾਨ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ। ਇੱਕ ਜੋ ਜਨਮ ਦਿੰਦੀ ਹੈ, ਦੂਜੀ ਮਾਂ ਸਾਡੀ ਮਾਂ ਬੋਲੀ ਜੋ ਸਾਡੇ ਲਈ ਹਾਵ ਭਾਵ ਦੱਸਣ ਦਾ ਜ਼ਰੀਆ ਹੈ ਅਤੇ ਤੀਜੀ ਜੋ ਸਾਨੂੰ ਰਿਜ਼ਕ ਦਿੰਦੀ ਹੈ। ਉਹ ਕਿਸਾਨ ਅਤੇ ਮਜ਼ਦੂਰ ਵਾਸਤੇ ਜ਼ਮੀਨ ਹੋ ਸਕਦੀ ਹੈ, ਇੱਕ ਦੁਕਾਨਦਾਰ ਲਈ ਦੁਕਾਨ ਹੋ ਸਕਦੀ ਹੈ। ਮਾਂ ਬੋਲੀ ਸਾਡੀ ਜ਼ਿੰਦਗੀ ਦਾ ਸਭ ਤੋਂ ਅਨਿੱਖੜਵਾਂ ਅੰਗ ਹੈ। ਪਰ ਅਫਸੋਸ ਹੈ ਇਸ ਗੱਲ ਦਾ ਕਿ ਦੁਨੀਆਂ ਦੇ ਇਤਹਾਸ ਵਿੱਚ ਸਾਡੇ ਪੰਜਾਬੀਆਂ ਵਰਗੇ ਨਾਸ਼ੁਕਰੇ, ਫੁਕਰੇ, ਅਹਿਸਾਨਫਰਾਮੋਸ਼, ਲਾਈਲੱਗ ਕੋਈ ਹੋਰ ਵੀ ਹੈ ਤਾਂ ਦੱਸੋ? ਕੀ ਭਾਰਤ ਦੇ ਕਿਸੇ ਵੀ ਸੂਬੇ ਵਿੱਚ ਕਿਸੇ ਨੇ ਸਾਡੇ ਪ...

ਦੁਖਾਂ ਤੇ ਦਰਦ ਦਾ ਸਮੁੰਦਰ,

Tuesday, August 25 2020 08:02 AM
ਹਰ ਇਕ ਇਨਸਾਨ ਜ਼ੋ ਇਸ ਧਰਤੀ ਤੇ ਆਇਆ,ਚਾਹੇ ਉਹ ਜਿੰਨਾ ਮਰਜ਼ੀ ਅਮੀਰ ,ਪੂੰਜੀਪਤੀ ਜਾਂ ਕਾਮਯਾਬ ਹੋਵੇ ਪਰ ਉਸਨੇ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੁਕਾਮ ਜਾ ਪੜਾਅ ਤੇ ਦਰਦ ਮਹਿਸੂਸ ਕੀਤਾ ਹੋਓ? ਕੋ?ੀ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਉਸਨੂੰ ਕੋਈ ਦੁਖ ਦਰਦ ਨਹੀਂ। ਹਾਂ ਦਰਦ ਦੀਆਂ ਪਰਿਭਾਸ਼ਾਵਾਂ ਅੱਲਗ-2 ਹੋ ਸਕਦੀਆਂ ਹਨ। ਜ਼ਿਆਦਾਤਰ ਇਹ ਦੋ ਤਰ੍ਹਾਂ ਦਾ ਹੀ ਹੁੰਦਾ ਇਕ ਅੰਦਰੂਨੀ ਤੇ ਇਕ ਬਾਹਰੀ।ਬਾਹਰੀ ਦਰਦ ਜਿਵੇਂ ਸਰੀਰ ਕਿਸੇ ਬੀਮਾਰੀ ਜਾਂ ਜ਼ਖ਼ਮ ਨਾਲ ਲੜ ਰਿਹਾ ਹੋਵੇ ਤੇ ਏਸ ਦਰਦ ਦੀ ਦਵਾਈ ਵੀ ਮਿਲ ਜਾਂਦੀ ਹੈ ਤੇ ਇਨਸਾਨ ਜਿਆਦਾਤਰ ਹੌਲੀ-2 ਇਸ ਤੋਂ ਬਾਹਰ ਆ ਜਾਂਦਾ ...

ਕੰਜੂਸ ਇਨਸਾਨ ਦੀ ਫਿਤਰਤ,

Tuesday, August 25 2020 08:02 AM
ਪੂਰੀ ਦੁਨੀਆ ਵਿੱਚ ਜਿਸ ਤਰ੍ਹਾਂ ਅੱਲਗ-2 ਤਰ੍ਹਾਂ ਦੇ ਲੋਕ ਪਾਏਜਾਂਦੇ ਹਨ।ਉਸੇ ਤਰ੍ਹਾਂ ਹੀ ਹਰ ਇਕ ਇਨਸਾਨ ਦਾ ਸੁਭਾਅ ਤੇ ਫਿਤਰਤ ਵੀ ਅੱਲਗ-2 ਹੁੰਦੀ ਹੈ। ਕ?ੀ ਇਨਸਾਨ ਬਹੁਤ ਹੀ ਖੁਲਦਿਲ ਤੇ ਖਰਚੀਲੇ ਹੁੰਂਦੇ ਹਨ।ਤੇ ਕ?ੀ ਇਸਦੇ ਵਿਪਰਿਤ ਤੰਗ ਦਿਲ ਤੇ ਕੰਜੂਸ ਹੁੰਦੇ ਨੇ। ਕੰਜੂਸ ਇਨਸਾਨ ਦੀ ਇਕ ਅੱਲਗ ਹੀ ਫਿਤਰਤ ਤੇ ਦੁਨੀਆਂ ਹੁੰਦੀ ਹੈ।ਏਸ ਤਰ੍ਹਾਂ ਨਹੀਂ ਕੇ ਉਸ ਕੋਲ ਪੈਸਾ ਜਾਂ ਸੰਪਤੀ ਨਹੀਂ ਹੁੰਦੀ। ਹੁੰਦਾ ਸਭ ਕੁਝ ਹੈ ਪਰ ਉਸਨੂੰ ਮਾਨਣ ਦਾ ਤੇ ਪੈਸੇ ਨੂੰ ਖਰਚਣ ਦਾ ਹੁਕਮ ਨਹੀਂ ਹੁੰਦਾ। ਕ?ੀ ਲੋਕ ਕੰਜੂਸ ਹਾਲਾਤਾ ਕਰਕੇ ਹੋ ਜਾਂਦੇ ਹਨ ਕ?ੀ ਵਾਰ ਪਰਿਵਾਰਕ ਜਾਂ ਵਪਾਰ...

"ਬੇਅਦਬੀ"

Monday, August 24 2020 05:30 AM
ਟੈਲੀਵਿਜ਼ਨ ਉੱਪਰ ਲਗਾਤਾਰ ਹਰੇਕ ਚੈੱਨਲ ਉੱਪਰ ਇਹ ਖਬਰਾਂ ਆ ਰਹੀਆਂ ਸਨ,ਕਿ ਇੱਕ ਨਾਕੇ ਤੇ ਪੁਲਿਸ ਮੁਲਾਜ਼ਮਾਂ ਨੇ ਮੁੰਡਿਆਂ ਨਾਲ ਬਹਿਸਬਾਜ਼ੀ ਕਰਦਿਆਂ ਧੱਕਾ-ਮੁੱਕੀ 'ਚ ਪਗੜੀ ਉਤਾਰੀ।ਜਿਸਦਾ ਵਿਰੋਧ ਬਹੁਤ ਜੋਸ਼ ਚ ਜਥੇਬੰਦੀਆਂ ਕਰ ਰਹੀਆਂ ਸਨ,ਕਿ ਜਾਣ-ਬੁੱਝ ਪਗੜੀ ਦੀ "ਬੇਅਦਬੀ " ਕੀਤੀ ਗਈ ਹੈ ।ਲੋਕਾਂ ਵਿੱਚ ਭਾਰੀ ਰੋਸ ਸੀ । ਹੁਣੇ - ਹੁਣੇ ਟੀ ਵੀ ਉੱਪਰ ਖਬਰ ਕਿ ਇਕ ਹੋਰ ਨਾਕੇ ਤੇ ਪੁਲਿਸ ਪਾਰਟੀ ਨਾਲ ਝੜੱਪ 'ਚ ਗੁੰਡਾ ਅਨਸਰਾਂ ਪੁਲਿਸ ਮੁਲਾਜ਼ਮ ਦੀ ਪਗੜੀ ਉਤਾਰੀ ਅਤੇ ਸੱਟਾਂ ਵੀ ਲਾਈਆਂ। ਪਰ ਮੈਨੂੰ ਹੁਣ ਇਹ ਪਤਾ ਨਹੀਂ ਲੱਗ ਰਿਹਾ ਕਿ "ਬੇਅਦਬੀ" ਪਗੜੀ...

ਜ਼ਿੰਦਗੀ ਦਾ ਸ਼ਾਮ

Monday, August 24 2020 05:29 AM
ਰਾਮ ਜੀ, ਕਈ ਦਿਨ ਇਸ ਪੇੜ ਹੇਠ ਕਈ ਘੰਟੇ ਬੈਠੇ ਰਹਿੰਦੇ ਸਨ। ਉਨ੍ਹਾਂ ਨੂੰ ਇੱਥੇ ਆਈਆਂ ਬਹੁਤ ਲੰਮਾ ਸਮਾਂ ਹੋ ਗਿਆ ਹੈ, ਪਰ ਉਹ ਇੱਥੇ ਦੇ ਆਲੇ ਦੁਆਲੇ ਦੀ ਸਥਿਤੀ ਨੂੰ ਅੱਗੇ ਵਧਾਉਣ ਦੇ ਯੋਗ ਨਹੀਂ ਹੋਏ ਹਨ, ਇਸ ਯੁਗ ਵਿਚ ਨਵੀਂ ਜਗ੍ਹਾ ਲੱਭਣਾ ਬਹੁਤ ਮੁਸ਼ਕਲ ਹੈ. ਪਰ ਮੈਂ ਬਹੁਤ ਅਸਹਿਜ ਮਹਿਸੂਸ ਕੀਤਾ, ਪਰ ਹੌਲੀ ਹੌਲੀ ਮੈਂ ਆਪਣੀ ਕਿਸਮਤ ਨੂੰ ਸਵੀਕਾਰ ਕਰ ਲਿਆ. ਆਪਣੇ ਪਰਿਵਾਰ ਤੋਂ ਦੂਰ ਰਹਿਣਾ ਕਿੰਨਾ ਮੁਸ਼ਕਲ ਹੈ? ਜਿਸਦੇ ਨਾਲ ਤੁਸੀਂ ਆਪਣਾ ਸਾਰਾ ਜੀਵਨ ਬਤੀਤ ਕੀਤਾ ਹੈ. ਅਤੇ ਬੁੱਢਾਪੇ ਵਿੱਚ ਵਰਿਧ ਆਸ਼ਰਮ ਵਿੱਚ ਛੱਡ ਦੇਣਾ, ਨਾ ਜਾਣ ਦੇ ਬਾਵਜੂਦ, ਮੇਰੇ ਪੈ...

ਸੰਕਟਾਂ ਦੇ ਰੂਬਰੂ ਹੈ ਪੰਜਾਬ ਦੀ ਸਿੱਖਿਆ ਪ੍ਰਣਾਲੀ

Monday, August 24 2020 05:26 AM
ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਮੁਢਲੇ ਤੌਰ ਤੇ ਢਾਚਾਂ ਡਗਮਗਾ ਰਿਹਾ ਹੈ। ਪ੍ਰਾਇਮਰੀ ਸਿੱਖਿਆ ਪ੍ਰਣਾਲੀ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਹਰ ਪਾਸੇ ਪ੍ਰਬੰਧਕੀ ਘਾਟਾਂ, ਵਿੱਤੀ ਘਾਟਾਂ ਅਤੇ ਪ੍ਰਤੀਬੱਧਤਾ ਦੀ ਘਾਟ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇਸ ਸਥਿਤੀ ਵਿੱਚ ਵਪਾਰਕ ਸੋਚ ਵਾਲਾ ਵਰਗ ਸਰਗਰਮ ਹੋ ਕੇ ਸਿੱਖਿਆ ਪ੍ਬੰਧ ਨੂੰ ਪੂਰਨ ਤੌਰ ਤੇ ਨਿੱਜੀ ਹੀ ਨਹੀਂ ਬਲਕਿ ਵਪਾਰਕ ਹਿੱਤਾਂ ਲਈ ਵੀ ਵਰਤਣ ਲਈ ਤਤਪਰ ਲੱਗਦਾ ਹੈ। ਇਹਨਾਂ ਯਤਨਾਂ ਤਹਿਤ ਵਪਾਰਕ ਦਿ੍ਸ਼ਟੀਕੋਣ ਤੋ ਚਲਾਈਆਂ ਜਾ ਰਹੀਆਂ ਵੱਖ ਵੱਖ ਪੱਧਰਾਂ ਦੀਆਂ ਸਿੱਖਿਆ ਸੰਸਥਾਵਾਂ ਦੀ ਪੜਾਈ ਮਹਿੰਗੀ ਹੋ ਰਹੀ ਹ...

ਖੁੱਲ੍ਹੀਆਂ ਅੱਖਾਂ ਦਾ ਸੱਚ

Monday, August 24 2020 05:24 AM
ਕਾਲਜ ਤੋਂ ਆਈ ਤਾਂ ਪ੍ਰਭਜੋਤ ਕੌਰ ਸਿੱਧੀ ਆਪਣੇ ਕਮਰੇ ਵਿੱਚ ਚੱਲੀ ਗਈ। ਅੱਜ ਨਾ ਹੀ ਉਸਨੇ ਮਾਂ ਨੂੰ ਫਤਹਿ ਬੁਲਾਈ ਤੇ ਨਾ ਹੀ ਮਾਂ ਨੇ। ਅੱਗੇ ਜਦ ਵੀ ਉਹ ਕਾਲਜ ਤੋਂ ਆਉਂਦੀ ਤਾਂ ਮਾਂ ਨੂੰ ਫਤਹਿ ਜਰੂਰ ਬੁਲਾਉਂਦੀ। ਮਾਂ ਵੀ ਉਸਨੂੰ ਆਉਂਦਿਆਂ ਹੀ ਪਾਣੀ ਫੜਾ,ਰੋਟੀ ਖਾਣ ਲਈ ਦਿੰਦੀ ਪਰ ਅੱਜ ਮਾਂ ਵੀ ਖਾਮੋਸ਼ ਸੀ। ਕਮਰੇ ਵਿੱਚ ਜਾ ਪ੍ਰਭਜੋਤ ਅਲਮਾਰੀ ਵਿੱਚੋਂ ਕੱਢ ਇੱਕ ਫੋਟੋ ਦੇਖਣ ਲੱਗੀ ਤਾਂ ਫੋਟੋ ਦੇਖਦਿਆਂ ਉਹ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗੀ ਜਦ ਨੇੜਲੇ ਪਿੰਡ ਗੁਰਦੁਆਰੇ ਵਿੱਚ ਮੱਥਾ ਟੇਕਣ ਗਈ ਨੂੰ ਮਨਿੰਦਰ ਸਿੰਘ ਮਿਲਿਆ ਸੀ। ਗੁਰੂ ਬਾਣੇ ਵਿੱਚ ਉੱਚਾ ਲ...

ਅਧੂਰਾ ਪਿਆਰ

Monday, August 24 2020 05:22 AM
ਨਿੰਮੋ ਤੇ ਕਰਮਾ ਦੋਨੋ ਇੱਕੋ ਹੀ ਕਾਲਜ ਵਿੱਚ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸਨ। ਉਹਨਾਂ ਦੀ ਦੋਸਤੀ ਲੰਮੇ ਅਰਸੇ ਤੋਂ ਚਲਦੀ ਆ ਰਹੀ ਸੀ। ਉਹ ਦੋਸਤੀ ਇੰਨੀ ਗੂੜੀ ਸੀ ਕਿ ਦੋਨੋ ਇੱਕ ਦੂਜੇ ਲਈ ਜਾਨ ਦੀ ਵੀ ਪਰਵਾਹ ਨਹੀ ਸਨ ਕਰਦੇ। ਨਿੰਮੋ ਛੋਟੇ ਘਰਾਣੇ ਨਾਲ ਸਬੰਧ ਰੱਖਦੀ ਸੀ ਤੇ ਕਰਮਾ ਬਹੁਤ ਅਮੀਰ ਘਰ ਦਾ ਮੁੰਡਾ ਸੀ। ਪਰ ਦੋਨਾ ਦੀ ਦੋਸਤੀ ਵਿੱਚ ਕਦੇ ਵੀ ਅਮੀਰੀ ਗਰੀਬੀ ਨਹੀਂ ਸੀ ਆਈ। ਨਿੰਮੋ ਦੇ ਘਰ ਤਿੰਨ ਹੋਰ ਵੀ ਛੋਟੀਆ ਭੈਣਾ ਸਨ। ਨਿੰਮੋ ਦੇ ਘਰ ਵੀ ਹਾਲਤ ਬਹੁਤੀ ਵਧੀਆ ਨਹੀਂ ਸੀ। ਕਈ ਵਾਰ ਤਾ ਕਾਲਜ ਦੀ ਫੀਸ ਵੀ ਕਰਮਾ ਹੀ ਫਰਦਾ ਸੀ। ਦੋਨਾ ਦੀ ਪੜਾਈ ਪੂਰੀ ਹੋਈ ਤੇ ...

ਸੁਪਨਿਆਂ ਦੇ ਖ਼ਤ..

Monday, August 24 2020 05:20 AM
2014 ਵਿੱਚ ਮਾਂ ਦੀ ਅਚਾਨਕ ਹੋਈ ਮੌਤ ਨੇ ਜ਼ਿੰਦਗੀ ਨੂੰ ਇੱਕੋ ਦਮ ਝੰਜੋੜ ਦਿੱਤਾ। ਮਾਂ ਨੂੰ ਆਪਣਾ ਦੋਸਤ ਤੇ ਸਭ ਕੁਝ ਸਮਝਣ ਵਾਲਾ ਮੁੰਡਾ ਅੱਜ ਬਿਲਕੁਲ ਇਕੱਲਾ ਰਹਿ ਗਿਆ ਸੀ। ਭਾਵੇਂ ਹਰੇਕ ਰਿਸ਼ਤੇਦਾਰ ਕਹਿ ਰਿਹਾ ਸੀ ਕਿ ਹੌਲੀ-ਹੌਲੀ ਸਭ ਠੀਕ ਹੋ ਜਾਏਗਾ ਪਰ ਉਸ ਨੂੰ ਪਤਾ ਸੀ ਕਿ ਕੁਝ ਵੀ ਹੋ ਜਾਵੇ ਪਰ ਉਸ ਦੀ ਮਾਂ ਹੁਣ ਕਦੀ ਵੀ ਉਸ ਦੇ ਕੋਲ ਵਾਪਸ ਨਹੀਂ ਆਏਗੀ। ਹੌਲੀ-ਹੌਲੀ ਸਭ ਰਿਸ਼ਤੇਦਾਰ ਇੱਕ- ਇੱਕ ਕਰਕੇ ਘਰੋਂ ਜਾਂਦੇ ਗਏ। ਵੱਡੀ ਭੈਣ ਦੂਰ ਵਿਆਹੀ ਹੋਈ ਸੀ ਆਖਿਰ ਉਹ ਵੀ ਕਿੰਨੀ ਕੁ ਦੇਰ ਆਪਣਾ ਘਰ ਛੱਡ ਕੇ ਪੇਕੇ ਘਰ ਬੈਠੀ ਰਹਿੰਦੀ।ਇੱਕ ਮਹੀਨੇ ਬਾਅਦ ਉਹ ਵੀ ਰੋਂਦੀ...

ਘਰ ਅਤੇ ਪਰਿਵਾਰ ਦਾ ਮਹੱਤਵ

Thursday, August 6 2020 07:14 AM
ਕੋਈ ਵੀ ਚਾਹੇ ਕੰਮ ਦੇ ਸਿਲਸਿਲੇ ਵਿੱਚ ਜਾਂ ਕਿਸੇ ਹੋਰ ਤਰੀਕੇ ਨਾਲ ਕੀਤੇ ਵੀ ਗਿਆ ਹੋਵੇ ਪਰ ਸ਼ਾਮ ਢਲਦਿਆਂ ਹੀ ਉਸ ਨੂੰ ਆਪਣੇ ਘਰ ਦੀ ਯਾਦ ਸਤਾਣ ਲੱਗ ਜਾਂਦੀ ਹੈ। ਤੇ ਉਹ ਸਭ ਕੁਝ ਸਮੇਟ ਕੇ ਆਪਣੇ ਘਰ ਤੇ ਪਰਿਵਾਰ ਵਿੱਚ ਜਾਣ ਨੂ ਕਹਾਲਾ ਪੈ ਜਾਂਦਾ। ਕਿਉਂਕਿ ਇਨਸਾਨ ਦੀ ਸਾਰੀ ਜ਼ਿੰਦਗੀ ਆਪਣੇ ਘਰ ਤੇ ਪਰਿਵਾਰ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਜਦੋ ਇਨਸਾਨ ਕੰਮ ਤੋ ਅਕਿਆ ਤੇ ਥਕਿਆ ਆਪਣੇ ਘਰ ਤੇ ਪਰਿਵਾਰ ਵਿੱਚ ਪਰਤ ਕੇ ਆਉਦਾ ਹੈ।ਤਾ ਉਸਨੂੰ ਇਕ ਅੰਦਰੂਨੀ ਖ਼ੁਸ਼ੀ ਤੇ ਸਕੂਨ ਮਿਲਦਾ।ਘਰ ਤੇ ਪਰਿਵਾਰ ਉਸਦਾ ਅਸਲੀ ਉਰਜਾ ਕੇਂਦਰ ਹੁੰਦੇ ਹਨ। ਆਪਣੇ ਪਰਿਵਾਰ ਵਿੱਚ ਆ ਕੇ ਉਹ ...

ਸਮੁੱਚੀ ਮਾਨਵਤਾ ਨੂੰ ਸਮਰਪਿਤ ਸਨ: ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ

Tuesday, August 4 2020 08:53 AM
ਨਿਰੰਕਾਰੀ ਮਿਸ਼ਨ ਦੇ ਚੌਥੇ ਮੁੱਖੀ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ 13 ਮਈ , 2016 ਨੂੰ ਬ੍ਰਹਮਲੀਨ ਹੋਣ ਤੋਂ ਬਾਅਦ ਨਿਰੰਕਾਰੀ ਮਿਸ਼ਨ ਦੇ ਪੰਜਵੇਂ ਸਤਿਗੁਰੂ ਰੂਪ ਵਿੱਚ ਪ੍ਰਗਟ ਹੋਏ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਮਾਨਵਤਾ ਦੇ ਮਿਸ਼ਨ ਦੀ ਸਥਾਪਨਾ ਲਈ ਪੁਰਜ਼ੋਰ ਯਤਨਸ਼ੀਲ ਰਹੇ । ਮਾਤਾ ਸਵਿੰਦਰ ਹਰਦੇਵ ਜੀ ਸਮਾਜਿਕ ਕਾਰਜ ਅਤੇ ਮਾਨਵ ਕਲਿਆਣ ਦੇ ਹਿੱਤ ਲਈ ਲਗਾਤਾਰ ਭਗਤਾਂ ਦੇ ਨਾਲ ਪ੍ਰੇਮ-ਭਾਵ , ਆਦਰ-ਮਾਣ ਅਤੇ ਸੰਸਾਰਿਕ ਭਾਈਚਾਰੇ ਲਈ ਲਗਾਤਾਰ ਕਾਰਜਸ਼ੀਲ ਸਨ ਅਤੇ ਸਭ ਨੂੰ ਜਾਤ-ਪਾਤ, ਊੱਚ-ਨੀਚ, ਵਰਣ, ਮਜ੍ਹਬ, ਆਸ਼ਰਮ ਦੇ ਭੇਦਭਾਵ ਤੋਂ ਮੁਕਤ ਕਰ...

ਸਿੱਖਿਆ ਵਿਭਾਗ ਵੱਲੋਂ ਸਾਹਿਤਕ ਮਿਲਣੀਅਾਂ - ਇੱਕ ਨਿਵੇਕਲੀ ਸੋਚ

Saturday, April 25 2020 11:48 PM
ਪੜ੍ਹਨ, ਲਿਖਣ ਅਤੇ ਸਮਝਣ ਦੇ ਗੁਣ ਸਕੂਲ ਦੇ ਵਾਤਾਵਰਨ ਵਿੱਚ ਅਧਿਆਪਕ ਦੀ ਦੇਣ ਹੁੰਦੇ ਹਨ| ਅਧਿਆਪਕ ਦੀ ਸ਼ਖਸੀਅਤ ਦਾ ਪ੍ਭਾਵ ਬੱਚਿਆਂ ਰਾਹੀਂ ਸਮਾਜ ਦੇ ਹਰ ਕੋਨੇ ਵਿੱਚ ਪਹੁੰਚ ਜਾਂਦਾ ਹੈ| ਕਈ ਵਾਰ ਕਿਤਾਬੀ ਪਾਠਕ੍ਮ ਕਰਕੇ ਬਿਹਤਰ ਨਾਲੋਂ ਹੋਰ ਬਿਹਤਰ ਕਰਨ ਦਾ ਵਿਦਿਆਰਥੀਆਂ 'ਤੇ ਮਾਨਸਿਕ ਅਤੇ ਸਮਾਜਿਕ ਦਬਾਅ ਬਣ ਜਾਂਦਾ ਹੈ ਅਤੇ ਅਜਿਹੇ ਬੇਲੋੜੀਂਦੇ ਦਬਾਅ ਬਣ ਜਾਣ ਕਾਰਨ ਕਈ ਵਿਦਿਆਰਥੀ ਇਸ ਨਿਰਾਸ਼ਾ ਦੇ ਚੱਕਰਵਿਊ ਵਿੱਚੋਂ ਬਾਹਰ ਨਿਕਲਣ ਵਿੱਚ ਅਸਮਰੱਥ ਹੋ ਜਾਂਦੇ ਹਨ| ਅਜਿਹੇ ਸਮੇਂ ਇੱਕ ਸਾਹਿਤਕਾਰ ਅਧਿਅਾਪਕ ਅਾਪਣੀ ਵਿਲੱਖਣ ਕਲਾ ਨਾਲ ਪੜ੍ਹਨ ਦੀ ਰੁਚੀ ਵਿਦਿਆਰਥੀ ਅੰਦਰ ਵਿ...

"ਇਹ ਕੈਸੀ ਰੁੱਤ ਆਈ ਨੀ ਮਾਂ"

Saturday, April 25 2020 11:47 PM
22 ਮਾਰਚ 2019 ਨੂੰ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਪੂਰੇ ਦੇਸ਼ ਵਿੱਚ ਜਨਤਾ ਕਰਫ਼ਿਊ ਲਗਾਉਣ ਦੇ ਫ਼ੈਸਲੇ ਮਗਰੋਂ, ਪੰਜਾਬ ਸਰਕਾਰ ਵੱਲੋਂ 23 ਮਾਰਚ ਤੋਂ ਪੰਜਾਬ ਮੁਕੰਮਲ ਬੰਦ ਕਰਨ ਦਾ ਸਲਾਹੁਣ ਯੋਗ ਫ਼ੈਸਲਾ ਲੈਂਦੇ ਹੋਏ, ਤੇ ਇਸ ਤੋਂ ਤੁਰੰਤ ਬਾਅਦ ਪੰਜਾਬ ਵਿੱਚ ਕਰਫ਼ਿਊ ਲਾਗੂ ਕਰਨਾ ਤੇ ਭਾਰਤ ਸਰਕਾਰ ਵੱਲੋਂ ਵੀ 21 ਦਿਨਾਂ ਲਈ ਪੂਰਾ ਦੇਸ਼ ਲਾਕ ਡਾਉਣ ਕਰਕੇ ਦੇਸ਼ ਵਾਸੀਆਂ ਦੇ ਹਿੱਤ ਲਈ ਠੋਸ ਫੈਸਲਿਆਂ ਨੂੰ ਲਾਗੂ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਸੀ। ਕਿਉਂਕਿ ਕਰੋਨਾ ਪਹਿਲਵਾਨ ਅੱਜ ਪੂਰੇ ਵਿਸ਼ਵ ਨੂੰ ਧੋਬੀ ਪਟਕੇ ਮਾਰ ਕੇ ਆਪਣੀ ਤਾਕਤ ਦਾ ਲੋਹਾ ਮਨਵਾ ਰਿਹਾ ਹੈ। ...