Arash Info Corporation

News: ਆਰਟੀਕਲ

ਮਾਂ -ਬਾਪ ਜ਼ਿੰਦਗੀ ਦਾ ਅਨਮੋਲ ਗਹਿਣਾ ਹਨ

Monday, March 1 2021 10:30 AM
ਵਿਅਕਤੀ ਦੇ ਜਨਮ ਲੈਣ ਸਮੇਂ ਹੀ ਉਹ ਅਨੇਕਾਂ ਰਿਸ਼ਤਿਆਂ ਵਿੱਚ ਬੱਝ ਜਾਂਦਾ ਹੈ।ਸਭ ਤੋਂ ਪਹਿਲਾ ਰਿਸ਼ਤਾ ਉਸਦਾ ਮਾਂ ਨਾਲ ਹੁੰਦਾ ਹੈ ਜੋ ਜਨਮ ਲੈਣ ਤੋ ਪਹਿਲਾ ਹੀ ਬਣ ਜਾਂਦਾ ਹੈ।ਬੱਚਾ ਜਨਮ ਲੈਣ ਸਾਰ ਹੀ ਮਾਂ ਸ਼ਬਦ ਕਹਿੰਦਾ ਹੈ। ਮਾਂ ਸ਼ਬਦ ਵਿੱਚ ਗੁੜ ਅਤੇ ਸ਼ਹਿਦ ਨਾਲੋਂ ਵੱਧ ਮਿਠਾਸ ਹੁੰਦੀ ਹੈ। ਜਦੋਂ ਅਸੀਂ ਕਿਸੇ ਵੀ ਔਖੇ ਦੌਰ ਵਿੱਚੋ ਲੰਘਦੇ ਹਾਂ ਤਾਂ ਆਪ ਮੁਹਾਰੇ ਹੀ ਸਾਡੀ ਜੁਬਾਨ ਤੇ ਮਾਂ ਸ਼ਬਦ ਆ ਜਾਂਦਾ ਹੈ । ਹਰ ਮਹਾਨ ਵਿਅਕਤੀ ਦੀ ਸਫਲਤਾ ਦੇ ਪਿੱਛੇ, ਉਸਦੀ ਮਾਂ ਦੀ ਹੀ ਪ੍ਰੇਰਣਾ ਹੁੰਦੀ ਹੈ। ਇੱਕ ਵਿਅਕਤੀ ਲਈ ਸਭ ਤੋਂ ਨਿੱਘਾ ,ਪਿਆਰਾ ,ਉੱਚਾ-ਸੁੱਚਾ ਰਿਸ਼ਤਾ ਮਾਂ-...

ਸਮਾਜਿਕ ਸਿੱਖਿਆ ਨਿਰਾਸ਼ਤਾ ਵਿਸ਼ਾ ਕਿਉਂ ਹੈ ?

Monday, March 1 2021 10:29 AM
ਹਰ ਵਿਸੇ ਦੀ ਆਪਣੀ ਮਹੱਤਤਾ ਹੈ ਹਰ ਇਕ ਵਿਸਾ ਵਿਦਿਆਰਥੀ ਲਈ ਔਖਾ ਹੈ ਭਾਵੇਂ ਉਹ ਮਾਤ ਭਾਸ਼ਾ ਪੰਜਾਬੀ ਹੋਵੇ ਫਿਰ ਵੀ ਸਮਾਜਿਕ ਸਿਖਿਆ ਦਾ ਵਿਸਾ ਨਿਰਾਸ਼ਤਾ ਵਾਲਾ ਹੈ ਵਿਦਿਆਰਥੀਆਂ ਦੇ ਪਖ ਤੋ ਉਹ ਇਸ ਵਿਸੇ ਨੂੰ ਰੁਚੀ ਨਾਲ ਨਹੀਂ ਪੜਦੇ ਹੁਣ ਸਮਾਰਟ ਸਕੂਲ ਵਿਚ ਸਮਾਜਿਕ ਸਿਖਿਆ ਦੇ ਪਾਰਕ ਵੀ ਬਣ ਰਹੇ ਹਨ।ਜਿਸ ਨਾਲ ਵਿਦਿਆਰਥੀ ਰੁਚੀ ਨਾਲ ਪੜ੍ਹਨ ਗੇ। ਸਿੱਖਣ ਕਾਰਜ ਵਿੱਚ ਸਫ਼ਲਤਾ ਤਾਂ ਹੀ ਮਿਲ ਸਕਦੀ ਹੈ ਜੇ ਵਿਦਿਆਰਥੀ ਉਸ ਵਿਸ਼ੇ ਵਿੱਚ ਰੁਚੀ ਰੱਖਣਗੇ। ਨੀਰਸ ਵਿਸ਼ੇ ਤੋਂ ਬੱਚੇ ਜਲਦੀ ਅੱਕ ਜਾਂਦੇ ਹਨ ਪਰ ਰੌਚਕ ਵਿਸ਼ਾ ਉਨ੍ਹਾਂ ਲਈ ਖੇਡ ਸਮਾਨ ਹੋ ਜਾਂਦਾ ਹੈ। ਸਕੂਲੀ ਸਿੱਖਿਆ ਵ...

ਲੋਹੜੀ

Tuesday, January 12 2021 10:11 AM
ਲੋਹੜੀ

ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ

Monday, January 4 2021 08:46 AM
ਮਨੁੱਖੀ ਅਧਿਕਾਰ ਕਿਸੇ ਵਿਅਕਤੀ ਦੀ ਉਹ ਮੁੱਢਲੇ ਅਧਿਕਾਰ ਹਨ ਜਿਸ ਨਾਲ ਕਿਸੇ ਵੀ ਮਨੁੱਖ ਨਾਲ ਨਸਲ, ਜਾਤ, ਧਰਮ, ਲੰਿਗ ਆਦਿ ਕਿਸੇ ਵੀ ਅਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ਹੈ। ਸਾਰੇ ਮਨੁੱਖ ਬਰਾਬਰ ਅਤੇ ਅਧਿਕਾਰਾਂ ਦੇ ਨਾਲ ਸੁਤੰਤਰ ਰੂਪ ਨਾਲ ਜਨਮੇ ਹਨ। ਵਿਸ਼ਵ ਪੱਧਰ ਤੇ ਮਨੁੱਖੀ ਅਧਿਕਾਰਾਂ ਵਿੱਚ ਜਿਊਣ ਦਾ ਅਧਿਕਾਰ, ਅਜ਼ਾਦੀ ਦਾ ਅਧਿਕਾਰ, ਵਿਚਾਰ ਪ੍ਰਗਟਾਉਣ ਦਾ ਅਧਿਕਾਰ, ਜਾਇਦਾਦ ਰੱਖਣ ਦਾ ਅਧਿਕਾਰ, ਸਮਾਜਿਕ -ਆਰਥਿਕ ਅਧਿਕਾਰ ਆਦਿ ਸ਼ਾਮਿਲ ਹਨ। ਅੱਜ ਦੁਨੀਆਂ ਦੀ ਵੱਡੀ ਅਬਾਦੀ ਸਮਾਜਿਕ ਨਾਬਰਾਬਰੀ ਵਿੱਚ ਪਿਸਗਾਹ ਰਹੀ ਹੈ। ਅਜਿਹਾ ਇਸ ਲਈ ਨਹੀਂ ਹੈ ਕਿ ਲੋਕਾਂ ਨੂੰ...

ਵਿਦਿਆਰਥੀ-ਵਰਗ ਦੀਆ ਅਣਗਹਿਲੀਆਂ ਖੁਦ ਦੇ ਭਵਿੱਖ ਨਾਲ ਖਿਲਵਾੜ

Monday, January 4 2021 08:45 AM
ਸਕੂਲਾ ਕਾਲਜਾ ਵਿੱਚ ਹੋ ਰਹੀ ਸਕੂਲੀ ਅਤੇ ਔਨ ਲਾਇਨ ਪੜਾਈ ਅਧਿਆਪਕਾ ਦੇ ਮਿਹਨਤ ਸਦਕਾ ਵਿਦਿਆਰਥੀ ਅਤੇ ਮਾਪਿਆ ਦਾ ਵੀ ਸਹਿਯੋਗ ਅਤੇ ਜਿੰਮੇਵਾਰੀ ਬਣਦੀ ਹੈ । ਸਤਿਕਾਰ ਯੋਗ ਮਾਤਾ-ਪਿਤਾ ਦੀ ਵੀ ਜਿੰਮੇਵਾਰੀ ਬਣਦੀ ਹੈ ਆਪਣੇ ਬੱਚਿਆ ਨੂੰ ਪੜਾਈ ਵ¾ਲ ਧਿਆਨ ਦੇਣ ਵਿੱਚ ਅਧਿਆਪਕਾ ਦੀ ਮਦਦ ਕਰਨ ਵਿਦਿਆਰਥੀਆ ਨੂੰ ਚਾਹੀਦਾ ਹੈ ਕਿ ਜਿਥੇ ਤੁਹਾਡੇ ਮਾਤਾ-ਪਿਤਾ ਜੀ ਕਰੋਨਾ ਵਾਇਰਸ ਬਿਮਾਰੀ ਦੇ ਪ੍ਰਕੋਪ ਦੇ ਚਲਦੇ ਅਤੇ ਕਿਸਾਨੀ ਸੰਘਰਸ਼ ਦੇ ਚਲਦੇ ਕੰਮ ਧੰਦਿਆ ਦੇ ਘੱਟਣ ਦੇ ਬਾਵਜੂਦ ਵੀ ਤੁਹਾਡੀਆਂ ਮਿਹਨਤ ਕਰ ਕੇ ਸਕੂਲੀ ਫੀਸਾ ਦੇ ਕੇ ਕਿ ਤੁਹਾਨੂੰ ਪੜ ਲਿੱਖ ਕੇ ਵਧੀਆ ਭਵਿ...

ਮਹਾਨ ਵਿਗਿਆਨੀ ਸਨ-ਲੂਈ ਬਰੇਲ

Monday, January 4 2021 08:44 AM
ਨੇਤਰਹੀਣ ਵਿਦਿਆਰਥੀ/ਵਿਅਕਤੀ ਆਪਣੀ ਪੜ੍ਹਾਈ ਇੱਕ ਲਿਪੀ ਰਾਹੀਂ ਕਰਦੇ ਹਨ। ਜਿਸ ਨੂੰ ਬਰੇਲ ਲਿਪੀ ਕਿਹਾ ਜਾਂਦਾ þ। ਇਹ ਲਿਪੀ ਛੇ ਬਿੰਦੂਆਂ ’ਤੇ ਆਧਾਰਿਤ þ। ਨੇਤਰਹੀਣ ਵਿਅਕਤੀ/ਵਿਦਿਆਰਥੀ ਬਰੇਲ ਸਲੇਟ ਤੇ ਗਾਈਡ ਅਤੇ ਕਲਿੱਪ ਵਿੱਚ ਮੋਟਾ ਕਾਗ਼ਜ਼ ਟੰਗ ਕੇ ਪਲਾਸਟਿਕ ਦੀ ਕਲਮ ਤੇ ਲੱਗੀ ਲੋਹੇ ਦੀ ਸੂਈ ਨਾਲ, ਸੱਜੇ ਹੱਥ ਦੇ ਅੰਗੂਠੇ ਨਾਲ ਲੱਗਦੀ ਪਹਿਲੀ ਉਂਗਲ ਨਾਲ, ਸੱਜੇ ਤੋਂ ਖੱਬੇ ਸੁਰਾਖ ਕਰਕੇ ਲਿਖਿਆ ਜਾਂਦਾ þ ਅਤੇ ਪੇਜ਼ ਨੂੰ ਉਲਟਾ ਕਰਕੇ ਆਮ ਭਾਸ਼ਾ ਵਾਂਗ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਪੜਿ੍ਹਆ ਜਾਂਦਾ þ। ਇਹਨਾਂ ਛੇ ਨੁਕਤਿਆਂ ਵਾਲੇ ਸੁਰਾਖਾਂ, ਛੇਕਾਂ ਨੂੰ ਅੱਗੇ-ਪਿੱ...

ਸਿੱਖਿਆ ਵਿਚ ਸੋਸ਼ਲ ਮੀਡੀਆ ਦੇ ਲਾਭ

Monday, January 4 2021 08:44 AM
ਸੋਸ਼ਲ ਮੀਡੀਆ ਦੀਆਂ ਕਲਾਸਾਂ ਵਿਚ ਕਈ ਤਰ੍ਹਾਂ ਦੀ ਵਰਤੋਂ ਹੈ ਅਤੇ ਨਾਲ ਹੀ ਮਾਰਕੀਟ ਵਿਚ ਸਹਾਇਤਾ ਅਤੇ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਉਤਸ਼ਾਹਤ ਕਰਨ ਲਈ। ਕਿਉਂਕਿ ਅਸੀਂ ਸੋਸ਼ਲ ਮੀਡੀਆ ਦੀ ਤਾਕਤ ’ਤੇ ਵਿਸ਼ਵਾਸ ਕਰਦੇ ਹਾਂ ਕਿ ਲਗਭਗ ਸਭ ਕੁਝ ਅਸਾਨ ਬਣਾਉਣ ਲਈ (ਕਲਾਸਰੂਮ ਵਿੱਚ), ਅਸੀਂ ਸਿੱਖਿਆ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਤਰੀਕਿਆਂ ਦੀ ਪਛਾਣ ਕੀਤੀ ਹੈ। ਸਿੱਖਿਆ ਵਿਚ ਸੋਸ਼ਲ ਮੀਡੀਆ ਦੇ ਲਾਭ ਸੋਸ਼ਲ ਮੀਡੀਆ ਅਤੇ ਟੈਕਨੋਲੋਜੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ, ਅਤੇ ਕਲਾਸਰੂਮ ਵਿੱਚ ਇਹਨਾਂ ਦੀ ਵਰਤੋਂ ਨੂੰ ਜੋੜਨਾ ਪਹਿਲਾਂ ਨਾਲੋਂ ਵਧੇਰੇ ਸੌਖ...

ਅਖੀਂ ਡਿੱਠਾ ਕਿਸਾਨ ਅੰਦੋਲਨ

Monday, January 4 2021 08:43 AM
ਜੂਨ 2020 ਵਿੱਚ ਕੇਂਦਰ ਵੱਲੋਂ ਨਵੇ ਖੇਤੀਬਾੜੀ ਆਰਡੀਨੈਂਸ ਜਾਰੀ ਕੀਤੇ ਗਏ।ਕਿਸਾਨਾਂ ਨੂੰ ਡਰ ਸਤਾਉਣ ਲੱਗਾ ਕਿ ਜੇਕਰ ਖੇਤੀ ਬਿੱਲ ਲਾਗੂ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀਆਂ ਜਮੀਨਾਂ ਕਾਰਪੋਰੇਟ ਦੇ ਹਵਾਲੇ ਹੋ ਜਾਣਗੀਆਂ। ਜਿਸ ਕਰਕੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪਿੰਡ-ਪਿੰਡ ਵਿੱਚ ਲੋਕਾਂ ਨੂੰ ਇਨ੍ਹਾਂ ਮਾਰੂ ਖੇਤੀ ਬਿੱਲਾਂ ਪ੍ਰਤੀ ਜਾਗਰੂਕ ਕੀਤਾ ਗਿਆ। ਤਕਰੀਬਨ ਦੋ ਮਹੀਨੇ ਰੇਲ ਚੱਕਾ ਜਾਮ ਰਿਹਾ।ਰਿਲਾਇੰਸ ਸਟੋਰ, ਪੈਟਰੋਲ ਪੰਪ ਤੇ ਵੀ ਧਰਨੇ ਦਿੱਤੇ ਗਏ। ਤਕਰੀਬਨ ਹਰ ਤਬਕੇ ਵੱਲੋਂ ਪੰਜਾਬ ਵਿੱਚ ਕਿਸਾਨਾਂ ਨੂੰ ਭਰਪੂਰ ਸਮਰਥਨ ਦਿੱਤਾ ਗਿਆ। ਜਦੋਂ ਕੋ...

ਮਾਤਾ-ਪਿਤਾ ਦੇ ਬਿਨਾਂ ਸਾਡੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ

Wednesday, December 30 2020 10:57 AM
ਮਾਤਾ-ਪਿਤਾ ਦੇ ਬਿਨਾਂ ਸਾਡੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਾਡੇ ਇੱਥੇ ਸਨਾਤਨ ਧਰਮ ਵਿਚ ਮਾਤਾ ਨੂੰ ਧਰਤੀ ਤੋਂ ਵੱਡਾ ਅਤੇ ਪਿਤਾ ਨੂੰ ਆਕਾਸ਼ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ। ਕਿਸੇ ਵਿਦਵਾਨ ਨੇ ਕਿਹਾ ਹੈ ਕਿ ਪਾਣੀ ਆਪਣਾ ਸੰਪੂਰਨ ਜੀਵਨ ਦੇ ਕੇ ਪੌਦੇ ਨੂੰ ਵੱਡਾ ਕਰਦਾ ਹੈ, ਇਸ ਲਈ ਸ਼ਾਇਦ ਉਹ ਕਦੇ ਵੀ ਲੱਕੜ ਨੂੰ ਡੁੱਬਣ ਨਹੀਂ ਦਿੰਦਾ। ਦੇਖਿਆ ਜਾਵੇ ਤਾਂ ਮਾਤਾ-ਪਿਤਾ ਦਾ ਵੀ ਇਹੀ ਸਿਧਾਂਤ ਹੈ। ਉਹ ਜੀਵਨ ਦੀ ਹਰੇਕ ਸਮੱਸਿਆ ਤੋਂ ਸਾਡੀ ਰੱਖਿਆ ਕਰਦੇ ਹਨ। ਸਾਡਾ ਵੀ ਫ਼ਰਜ਼ ਹੈ ਕਿ ਉਨ੍ਹਾਂ ਨੂੰ ਜੀਵਨ ਦਾ ਸਰਬੋਤਮ ਸਨਮਾਨ ਦੇਈਏ। ਸੰਸਾਰ ਵਿਚ ਮਾਤਾ-ਪਿਤਾ ਹੀ ...

ਇਤਿਹਾਸਿਕ ਇਮਾਰਤਾਂ ਦੇ ਮਾਡਲਾਂ ਦਾ ਰਚੇਤਾ ਅਤੇ ਬਹੁ-ਪੱਖੀ ਕਲਾਕਾਰ – ਸੁਖਵਿੰਦਰ ਮੁਲਤਾਨੀਆਂ

Wednesday, December 30 2020 10:57 AM
ਬਹੁਤ ਘੱਟ ਦੇਖਣ ਵਿਚ ਆਉਂਦਾ ਹੈ ਕਿ ਸਾਡੇ ਸਮਾਜ ਦੀ ਨੌਜਵਾਨ ਪ੍ਹੀੜੀ ਨੂੰ ਆਪਣੇ ਪੁਰਾਤਨ ਵਿਰਸੇ ਜਾਂ ਪੁਰਾਤਨ ਚੀਜ਼ਾਂ ਦਾ ਗਿਆਨ ਹੋਵੇ। ਹੁਣ ਤੋ ਪੰਜਾਹ ਸੱਠ ਸਾਲ ਪਹਿਲਾਂ ਦੀਆ ਘਰਾਂ ਵਿਚਲੀਆਂ ਵਰਤੋ ਵਿਚ ਆਉਣ ਵਾਲੀਆਂ ਚੀਜ਼ਾਂ ਹੁਣ ਦੀ ਨਵੀ ਨੌਜਵਾਨ ਪ੍ਹੀੜੀ ਨੇ ਨਹੀ ਦੇਖੀਆਂ। ਆਪਣੇ ਵਿਰਸੇ ਤੋ ਹਟ ਕੇ, ਵਿਦੇਸ਼ੀ ਚੀਜ਼ਾਂ ਅਤੇ ਖਾਣਿਆਂ ਵੱਲ ਰੁਚੀ ਹੋਣਾਂ ਜਾਂ ਨਸ਼ਿਆਂ ਦੇ ਰੁਝਾਨ ਨੇ ਸਾਡੇ ਨੌਜਵਾਨ ਤਬਕੇ ਨੂੰ ਕੁਰਾਹੇ ਪਾਇਆ ਹੋਂਣ ਕਰਕੇ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਏ। ਅਜਿਹੇ ਮਾਹੌਲ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੌੜਨ ਦਾ ਕੰਮ ਕੁਝ ਕੁ ਸੰ...

ਕਿਸਾਨ ਸੰਘਰਸ਼ ਵਿੱਚ ਰਾਜਨੀਤਿਕ ਪਾਰਟੀਆਂ ਫੇਲ੍ਹ

Wednesday, December 30 2020 10:55 AM
ਖੇਤੀ ਕਾਨੂੰਨ ਦਾ ਵਿਰੋਧ ਕਰ ਰਹੀਆਂ ਵੱਖ-ਵੱਖ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਹੁਣ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਕਰਨ ਲਈ ਤਿਆਰ ਹਨ। ਬੇਸ਼ਕ ਇਸ ਸੰਘਰਸ਼ ਨੂੰ ਲੜਦੇ- ਲੜਦੇ ਪੰਜਾਬ ਦੇ 40 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਪਰ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਦਿੱਲੀ ਵੱਲ ਕੂਚ ਕਰਨ ਦਾ ਸਿਲਸਿਲਾ ਕਿਸਾਨਾਂ ਦਾ ਹਲੇ ਵੀ ਜਾਰੀ ਹੈ। ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਰਾਜਨੀਤਿਕ ਪਾਰਟੀਆਂ ਵੀ ਫੇਲ੍ਹ ਹੋ ਗਈਆਂ ਕਿਉਂਕਿ ਕਿਸਾਨਾਂ ਨੇ ਇਸ ਸੰਘਰਸ਼ ਨੂੰ ਕਿਸੇ ਰਾਜਨੀਤਕ ਪਾਰਟੀ ਦੀ ਅਗਵਾਈ ਵਿਚ ਨਹੀਂ ਲੜਿਆ। ਦੇਖਿਆ ਜਾਵੇ ਤਾਂ ਕਿਸਾਨਾਂ ਨੂੰ ਇਸ ਸਮੇ ਕਿਸੀ ਪਾਰਟੀ ’ਤ...

ਕਿਸਾਨੀ ਸੰਘਰਸ਼ ਅਤੇ ਸਮਾਜਿਕ ਸਰੋਕਾਰ

Wednesday, December 30 2020 10:54 AM
ਬਹੁਤ ਦਿਨਾਂ ਤੋਂ ਮਨ ਵਿੱਚ ਬਹੁਤ ਉਤਰਾਅ ਚੜ੍ਹਾ ਵਾਲਾ ਆਲਮ ਸੀ ਤੇ ਬਹੁਤ ਸਾਰੇ ਸਵਾਲ ਆਪ ਮੁਹਾਰੇ ਹੀ ਜ਼ਿਹਨ ਦੇ ਕਿਸੇ ਕੋਨੇਂ ’ਚੋਂ ਉੱਠਦੇ ਤੇ ਦੂਸਰੇ ਕੋਨੇਂ ’ਚ ਜਾ ਸਮਾਉਂਦੇ। ਕਦੇ ਸਵਾਲ ਉੱਠਦਾ ਕਿ ਆਖਰ ਸਰਕਾਰ (ਹਕੂਮਤ) ਕਿਸਾਨਾਂ ਦੀਆਂ ਬਿਲਕੁਲ ਜਾਇਜ਼ ਮੰਗਾਂ ਨੂੰ ਉਕਾ ਹੀ ਅਣਗੌਲਿਆ ਕਿਓ ਕਰ ਰਹੀ ..? ਜਵਾਬ ਮਿਲਦਾ ਕਿ ਹਕੂਮਤਾਂ ਤਾਂ ਹੁੰਦੀਆਂ ਹੀ ਇਹੋ ਜਿਹੀਆਂ ਨੇ, ਹਉਮੈ ਨਾਲ ਭਰਪੂਰ , ਲੋਕਾਂ ਨੂੰ ਕੀੜੇ ਮਕੌੜੇ ਤੇ ਅਕਲ ਤੋਂ ਸੱਖਣੇ ਸਮਝਣ ਵਾਲੀਆਂ। ਕਦੇ ਸਵਾਲ ਸਿਰ ਚੁੱਕਦਾ ਕਿ ਇਹ ਤਾਂ ਲੋਕਤੰਤਰ ਹੈ, ਲੋਕਾਂ ਦਾ ਰਾਜ ਫਿਰ ਇੱਕ ਚੁਣੀ ਹੋਈ ਸਰਕਾਰ ਲੋਕਾਂ ...

ਐ ਵੀ ਰੱਬ ਦੇ ਜੀਅ ਨੇ...

Monday, December 21 2020 10:39 AM
ਅੱਜ ਰਾਤੀ ਜਦੋਂ ਮੈਂ ਰਸੋਈ ਦਾ ਕੰਮ ਮੁਕਾ ਬਾਹਰ ਗਲੀ ਵਿੱਚ ਸੈਰ ਲਈ ਆਈ, ਆਪਣੀ ਧੀ ਸਿਮਰ ਤੇ ਉਸਦੀ ਸਹੇਲੀ ਹਰਸੁੱਖ ,ਜੋ ਕਿ ਗੱਲਾਂ ਵਿੱਚ ਰੁੱਝੀਆਂ ਹੋਈਆਂ ਸਨ, ਨੂੰ ਸੁਣ ਮੇਰੇ ਬੁੱਲ੍ਹਾਂ ਤੇ ਹਾਸੀ ਫੈਲ ਗਈ।ਪਰ ਮੈਂ ਬੁੱਲ੍ਹ ਮੀਚ ਲਏ।ਇਹ ਸੋਚ ਕੇ ਕਿ ਕਿਧਰੇ ਮੇਰੀ ਧੀ ਤੇ ਉਸਦੀ ਸਹੇਲੀ ਮੈਥੋਂ ਸੰਗਕੇ ਆਪਣੀਆਂ ਗੱਲਾਂ ਬੰਦ ਨਾ ਕਰ ਦੇਣ ਜਾਂ ਗੁੱਸਾ ਨਾ ਕਰ ਲੈਣ ਮੇਰੇ ਹੱਸਣ ਦਾ। ਦੋਵਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣ ਮੇਰਾ ਜੀਅ ਹੋਇਆ ਮੈਂ ਵੀ ਉਨ੍ਹਾਂ ਦੀ ਹਾਨਣ ਬਣ ਜਾਵਾਂ ਤੇ ਗੱਲਾਂ ’ਚ ਸਾਂਝ ਪਾਵਾਂ।ਮੈ ਉੱਥੇ ਖੜ੍ਹੀ-ਖੜ੍ਹੀ ਆਪਣੇ ਬਚਪਨ ਵਿੱਚ ਪਹੁੰਚ ...

ਧੱਕੇ ਨਾਲ ਮੜ੍ਹੇ ਕਾਨੂੰਨ

Monday, December 21 2020 10:38 AM
ਤਿੰਨ ਮਾਰੂ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਕੜਾਕੇ ਦੀ ਠੰਡ 'ਚ ਦਿੱਲੀ ਦੀਆਂ ਹੱਦਾਂ ਤੇ ਬੈਠੇ ਹਨ।ਕੇਂਦਰੀ ਵਜ਼ਾਰਤ ਵੱਲੋਂ ਵਾਰ ਵਾਰ-ਵਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਅਸੀਂ ਕਾਨੂੰਨ ਵਿਚ ਸੋਧ ਕਰਨ ਲਈ ਤਿਆਰ ਹਾਂ। ਕਿਸਾਨ ਜਥੇਬੰਦੀਆਂ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੜ੍ਹੀਆਂ ਹੋਈਆਂ ਹਨ ,ਪਰ ਦੂਜੇ ਪਾਸੇ ਕੇਂਦਰ ਸਰਕਾਰ ਕਾਨੂੰਨਾਂ ਨੂੰ ਵਾਪਸ ਲੈਣ ਦੇ ਮੂਡ ਵਿੱਚ ਨਹੀਂ ਹੈ।ਕੋਵਿਡ 19 ਮਹਾਂਮਾਰੀ ਦਾ ਬਹਾਨਾ ਲਾ ਕੇ ਕੇਂਦਰ ਸਰਕਾਰ ਵੱਲੋਂ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱ...

‘ਹੰਗਰ ਇੰਡੇਕਸ ਮਗਰੋਂ ਸਾਡਾ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਪਿਛੜਨਾ ਚਿੰਤਾ ਦਾ ਵਿਸ਼ਾ!’

Monday, December 21 2020 10:37 AM
ਭੁੱਖਮਰੀ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਦੇ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਭਾਰਤ ਦਾ ਫਿਸਲਣਾ ਦੇਸ਼ ਨੂੰ ਸਹੀ ਅਰਥਾਂ ਵਿੱਚ ਮੁਹੱਬਤ ਕਰਨ ਵਾਲਿਆਂ ਲਈ ਯਕੀਨਨ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (United Nations 4evelopment Programme ਅਰਥਾਤ ਯੂ ਐਨ ਡੀ ਪੀ) ਵਲੋਂ ਜਾਰੀ 2020 ਰਿਪੋਰਟ ਅਨੁਸਾਰ ਮਨੁੱਖੀ ਵਿਕਾਸ ਸੂਚਕ ਅੰਕ ਵਿੱਚ ਭਾਰਤ 189 ਦੇਸ਼ਾਂ ਵਿੱਚੋਂ ਦੋ ਪਾਇਦਾਨ ਹੇਠਾਂ ਖਿਸਕ ਕੇ 131 ਆ ਗਿਆ ਹੈ । ਜਦੋਂ ਕਿ ਪਿਛਲੇ ਸਾਲ 129 ਸਥਾਨ ਤੇ ਸੀ। ਇਥੇ ਜਿਕਰਯੋਗ ਹੈ ਕਿ ਮਨੁੱਖੀ ਵਿਕਾਸ ਸੂਚਕਾਂਕ ਕਿਸੇ...