News: ਆਰਟੀਕਲ

ਕੋਰੋਨਾ ਤੋਂ ਵੱਧ ਖਤਰਨਾਕ ਹੈ ਨਫ਼ਰਤ ਦਾ ਜ਼ਹਿਰ

Saturday, April 25 2020 11:46 PM
ਸਮੁੱਚੇ ਵਿਸ਼ਵ ਦੇ ਨਾਲ ਭਾਰਤ ਵੀ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਨਾਲ ਕਰਾਹ ਰਿਹੈ। ਲੌਕਡਾਉਨ ਕਾਰਨ ਕਾਰੋਬਾਰ ਠੱਪ ਪਏ ਨੇ ਅਤੇ ਘਰਾਂ ਵਿਚ ਡੱਕੇ ਲੋਕ ਮੌਤ ਦੇ ਡਰੋਂ ਸਹਿਮੇ ਹੋਏ ਨੇ। ਸਾਰਾ ਦੇਸ਼ ਆਫਤ ਨਾਲ ਨਜਿੱਠਣ ਲਈ ਪੂਰੀ ਏਕਤਾ ਅਤੇ ਸਮਰਪਣ ਨਾਲ ਆਦੇਸ਼ਾਂ ਦਾ ਪਾਲਣ ਕਰ ਰਿਹੈ। ਮਹਾਂਮਾਰੀ ਦੇਸ਼ ਅੰਦਰ ਤੀਜੀ ਸਟੇਜ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਸਹੂਲਤਾਂ ਦੇ ਮਾੜੇ ਢਾਂਚੇ ਦੇ ਬਾਵਜੂਦ ਡਾਕਟਰ , ਨਰਸਾਂ ਅਤੇ ਸਹਿਯੋਗੀ ਸਟਾਫ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਇਕ ਕਰ ਰਹੇ ਨੇ। ਅਜੇਹੇ ਵਿਚ ਕੁੱਝ ਸ਼ਰਾਰਤੀ ਅਨਸਰ ਗੰਭੀਰ ਸੰਕਟ ਦੌਰਾਨ ...

ਅਕਾਲੀ- ਭਾਜਪਾ ਗੱਠਜੋੜ ਤੇ ਛਾਏ ਬੇਭਰੋਸਗੀ ਦੇ ਬੱਦਲ।

Saturday, February 15 2020 10:35 AM
ਪੰਜਾਬ 'ਚ ਪਿਛਲੇ 23 ਸਾਲ ਤੋਂ ਚਲ ਰਹੇ ਅਕਾਲੀ -ਭਾਜਪਾ ਦੇ ਗੱਠਜੋੜ ਵਿਚ ਤਰੇੜਾਂ ਦੀ ਝਲਕ ਸਪੱਸ਼ਟ ਵਿਖਾਈ ਦੇ ਰਹੀ ਹੈ । ਬੇਸ਼ਕ ਅਕਾਲੀ ਦਲ ਇਸ ਨੂੰ ਨਹੁੰ ਮਾਸ ਦਾ ਰਿਸ਼ਤਾ ਦਸ ਰਿਹੈ, ਪਰ ਕੁੱਝ ਸਮੇਂ ਤੋਂ ਭਾਜਪਾ ਦਾ ਰਵੱਈਆ ਇਸ ਪ੍ਰਤੀ ਨਾਂ ਪੱਖੀ ਲੱਗ ਰਿਹੈ। ਜਿਸ ਦਾ ਸੰਕੇਤ ਬੀਜੇਪੀ ਦੇ ਕਈ ਸੁਬਾਈ ਲੀਡਰ ਖੁੱਲ੍ਹ ਕੇ ਦੇ ਚੁਕੇ ਨੇ। ਅਮਿ੍ਤਸਰ ਵਿਚ ਅਕਾਲੀ ਦਲ ਦੀ ਰੈਲੀ ਵਿਚ ਗੱਠਜੋੜ ਦੇ ਮੁੱਖ ਸਿਰਜਕ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਬੋਲਦੇ ਧਰਮ ਅਤੇ ਨਫਰਤ ਦੀ ਰਾਜਨੀਤੀ ਤੇ ਚਿੰਤਾ ਜਤਾ ਕੇ ਕੇਂਦਰੀ ਮੋਦੀ ਸਰ...

ਕਿਤਾਬਾਂ ਤੋਂ ਪ੍ਰਾਪਤ ਕੀਤੇ ਗਿਆਨ ਨਾਲ ਅਸੀਂ ਦੂਜਿਆਂ ਨਾਲ ਵਧੀਆ ਢੰਗ ਨਾਲ ਗੱਲਬਾਤ ਕਰ ਸਕਦੇ ਹਾਂ

Wednesday, January 22 2020 08:33 AM
ਜਿਸ ਮਨੁੱਖ ਨੂੰ ਪੜ੍ਹਨ ਦਾ ਸ਼ੌਕ ਹੁੰਦਾ ਹੈ। ਇਕੱਲਤਾ ਉਸਦੇ ਨੇੜੇ ਕਦੇ ਵੀ ਨਹੀਂ ਢੁਕ ਸਕਦੀ। ਜੇ ਉਸਨੂੰ ਘਰ ਵਿੱਚ, ਸਫ਼ਰ ਵਿੱਚ ਜਾਂ ਹੋਰ ਕਿਤੇ ਵੀ ਇਕੱਲਾ ਰਹਿਣਾ ਪੈ ਜਾਵੇ ਤਾਂ ਕਿਤਾਬਾਂ ਉਸਦੀਆਂ ਸਭ ਤੋਂ ਵਧੀਆ ਦੋਸਤ ਹੋਣ ਦੀ ਭੂਮਿਕਾ ਨਿਭਾਉਂਦੀਆਂ ਹਨ । ਕਿਤਾਬਾਂ ਨਾ ਸਿਰਫ ਸਾਡੀ ਇਕੱਲਤਾ ਦੂਰ ਕਰਦੀਆਂ ਹਨ ਸਗੋਂ ਸਾਡੇ ਗਿਆਨ ਵਿੱਚ ਵੀ ਵਾਧਾ ਕਰਦੀਆਂ ਹਨ । ਇਹ ਗਿਆਨ ਸਾਨੂੰ ਆਮ ਬੰਦੇ ਤੋਂ ਖਾਸ ਬਣਾ ਸਕਦਾ ਹੈ। ਇਹ ਕਿਤਾਬਾਂ ਹੀ ਹਨ ਜੋ ਸਾਡੇ ਜੀਵਨ ਦੇ ਸਹੀ ਅਮਲ ਦਾ ਮਾਰਗ ਦਰਸ਼ਨ ਹਨ। ਜੀਵਨ ਦੇ ਮਾਰਗ ਦਰਸ਼ਨ ਦਾ ਸਭ ਤੋਂ ਵੱਡਾ ਅਤੇ ਦਿਲਚਸਪ ਖਜਾਨਾ ਸਾਹਿਤ ਹੈ। ਕ...

ਅੰਤਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਹਾਸਿਲ ਵਾਲਾ-ਖਿਡਾਰੀ ਤੇ ਕੋਚ ਅਮਨਦੀਪ ਸਿੰਘ ਖਹਿਰਾ

Tuesday, September 18 2018 08:09 AM
ਅਮਨਦੀਪ ਸਿੰਘ ਖਹਿਰੇ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ 'ਰੋੜ ਖਹਿਰਾ' ਵਿਚ 1986 ਵਿਚ ਹੋਇਆ। ਬਾਰਡਰ ਦਾ ਏਰੀਆ, ਪਿਤਾ ਸਵਰਗਵਾਸੀ ਸਰਦਾਰ ਲਖਵਿੰਦਰ ਸਿੰਘ ਨਾਲ À ਅ ਦੀ ਕੋਈ ਸਾਂਝ ਨਾ ਪੈ ਸਕੀ, ਮਾਤਾ ਚਰਨਜੀਤ ਕੌਰ ਵੀ ਕੇਵਲ ਅੱਠਵੀਂ ਜਮਾਤ ਤੱਕ ਹੀ ਵਿੱਦਿਆ ਦਾ ਪੱਲਾ ਫੜ ਸਕੀ। ਇਸ ਅਢੁੱਕਵੇਂ ਵਾਤਾਵਰਨ ਵਿਚ ਵੀ ਅਮਨਦੀਪ ਨੇ ਉੱਚੀ ਉਡਾਣ ਦੇ ਸੁਪਨੇ ਦੀ ਸੋਚ ਫੜ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰਗਾਬਾਦ ਤੋਂ ਬਾਰ੍ਹਵੀਂ ਜਮਾਤ ਪਾਸ ਕਰ ਲਈ। ਅਮਨਦੀਪ ਨੇ ਆਪਣੇ ਮਾਮੇ ਦੇ ਪੁੱਤਰ ਸੁੱਚਾ ਸਿੰਘ ਦੀ ਸਲਾਹ ਨਾਲ 'ਸ਼ਹੀਦ ਕਾਂਸੀ ਰਾਮ ਸਰੀਰਕ ਸਿੱਖਿਆ ਕਾਲਜ ਭਾਗੂ ...

E-Paper

Calendar

Videos