ਪੁਲੀਸ ਨੇ ਮਹਿਲ ਵੱਲ ਜਾਂਦੀਆਂ ਆਸ਼ਾ ਵਰਕਰਾਂ ਫੁਹਾਰਾ ਚੌਕ ’ਤੇ ਰੋਕੀਆਂ
Wednesday, October 10 2018 06:34 AM

ਪਟਿਆਲਾ ਪੰਜਾਬ ਭਰ ਤੋਂ ਆਈਆਂ ਸੈਂਕੜੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਨੇ ਅੱਜ ਇਥੇ ਰੋਸ ਮੁਜ਼ਾਹਰਾ ਕੀਤਾ। ਬੱਸ ਅੱਡੇ ਨੇੜਲੇ ਪੁਲ ਕੋਲ਼ ਇਕੱਤਰ ਹੋਈਆਂ ਇਨ੍ਹਾਂ ਮਹਿਲਾ ਮੁਲਾਜ਼ਮਾ ਦਾ ਕਾਫ਼ਲਾ ਜਦੋਂ ਮਿਥੇ ਟੀਚੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਵੱਲ ਵਧਿਆ, ਤਾਂ ਪੁਲੀਸ ਨੇ ਉਨ੍ਹਾਂ ਨੂੰ ਫੁਹਾਰਾ ਚੌਕ ’ਤੇ ਰੋਕ ਲਿਆ। ਇਸ ਕਾਰਨ ਉਨ੍ਹਾਂ ਨੇ ਇਥੇ ਹੀ ਧਰਨਾ ਮਾਰ ਕੇ ਆਵਾਜਾਈ ਠੱਪ ਕਰ ਦਿੱਤੀ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਅਧੀਨ ਆਉਂਦੀ ‘ਆਲ ਇੰਡੀਆ ਆਸ਼ਾ ਵਰਕਰ ਯੂਨੀਅਨ (ਏਟਕ) ਦਾ ਇਹ ਮੁਜ਼ਾਹਰਾ ਮੁੱਖ ਰੂਪ ਵਿਚ ਤਨਖਾਹ ਵਧਾਉਣ ਦੀ ਮੰਗ ’ਤ...

Read More

ਕੂੜੇ ਦੀ ਸੰਭਾਲ ਲਈ ਸਾਂਝਾ ਪ੍ਰਾਜੈਕਟ ਲਾਉਣ ਦਾ ਫ਼ੈਸਲਾ ਮੁਲਤਵੀ
Wednesday, October 10 2018 06:33 AM

ਐਸ.ਏ.ਐਸ. ਨਗਰ (ਮੁਹਾਲੀ), ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੂੜੇ ਦੀ ਸਾਂਭ ਸੰਭਾਲ ਅਤੇ ਕੂੜੇ ਤੋਂ ਬਿਜਲੀ ਪੈਦਾ ਕਰਨ ਲਈ ਗਮਾਡਾ ਅਤੇ ਪਟਿਆਲਾ ਕਲਸਟਰ ਦੇ ਸਾਂਝੇ ਪ੍ਰਾਜੈਕਟ ਨੂੰ ਹਾਊਸ ਵਿੱਚ ਲੰਮੀ ਚਰਚਾ ਤੋਂ ਬਾਅਦ ਪੈਂਡਿੰਗ ਰੱਖਿਆ ਗਿਆ ਹੈ। ਮੇਅਰ ਅਤੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਹਾਊਸ ਨੂੰ ਦੱਸਿਆ ਕਿ ਮੁਹਾਲੀ ਅਤੇ ਪਟਿਆਲਾ ਨਗਰ ਨਿਗਮ ਸਮੇਤ ਦੋਵੇਂ ਜ਼ਿਲ੍ਹਿਆਂ ਦੀਆਂ ਕਰੀਬ 37 ਨਗਰ ਕੌਂਸਲਾਂ ਅਧੀਨ ਘਰ ਘਰ ਤੋਂ ਕੂੜਾ ਇਕੱਠਾ ਕਰਕੇ ਮੁਹਾਲੀ ਦਾ ਪਿੰਡ ਸਮਗੌਲੀ ਅਤੇ ਪਟਿਆਲਾ ਦਾ ਪਿੰਡ ਦੂਧਰ ਵਿੱਚ ਸੁੱਟ...

Read More

ਚੰਡੀਗੜ੍ਹ ਵਿੱਚ ਹਾਦਸਾ; ਮੁਹਾਲੀ ਦਾ ਕਾਰੋਬਾਰੀ ਹਲਾਕ
Wednesday, October 10 2018 06:32 AM

ਚੰਡੀਗੜ੍ਹ, ਇੱਥੋਂ ਦੇ ਸੈਕਟਰ-49 ਦੀ ਕਲੋਨੀ ਨੰਬਰ 5 ਦੇ ਲਾਈਟ ਪੁਆਇੰਟ ’ਤੇ ਅੱਜ ਦੋ ਕਾਰਾਂ ਦੀ ਟੱਕਰ ਹੋ ਗਈ। ਹਾਦਸੇ ਕਾਰਨ ਮੁਹਾਲੀ ਫੇਜ਼-11 ਦੇ ਵਾਸੀ ਕਾਰੋਬਾਰੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ ਅਤੇ ਉਸ ਦੇ ਗੁਆਂਢ ਵਿੱਚ ਰਹਿਣ ਵਾਲੀ ਔਰਤ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਪੀਜੀਆਈ ਦੇ ਟਰੌਮਾ ਸੈਂਟਰ ਵਿੱਚ ਰੈੱਫਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਦਵਿੰਦਰ ਸਿੰਘ ਚੰਡੀਗੜ੍ਹ ਵਿੱਚ ਵੁੱਡ ਵਰਕਸ ਦਾ ਕਾਰੋਬਾਰ ਕਰਦਾ ਸੀ। ਸੈਕਟਰ-49, ਥਾਣੇ ਦੀ ਪੁਲੀਸ ਨੇ ਦਵਿੰਦਰ ਸਿੰਘ ਦੇ ਰਿਸ਼ਤੇਦਾਰ ਰਾਜਕੁਮਾਰ ਕਲਿਆਣ ਦੀ ਸ਼ਿਕਾਇਤ ’ਤੇ ਦੂਜੀ ਕਾਰ ਦੇ ਡਰਾਈਵਰ ਅਮਿਤ ਗੌੜ ...

Read More

ਪਾਕਿ ਨੇ ਬਿਸਾੜੀਆ ਦਾ ਭਾਸ਼ਨ ਰੱਦ ਕੀਤਾ
Saturday, October 6 2018 06:31 AM

ਲਾਹੌਰ ਦੁਵੱਲੇ ਰਿਸ਼ਤਿਆਂ ’ਚ ਤਣਾਅ ਦਰਮਿਆਨ ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾੜੀਆ ਦਾ ਭਾਸ਼ਨ ਆਖਰੀ ਪਲਾਂ ’ਚ ਰੱਦ ਕਰ ਦਿੱਤਾ। ਸੂਤਰਾਂ ਮੁਤਾਬਕ ਸ੍ਰੀ ਬਿਸਾੜੀਆ ਨੇ ਸਿਖਲਾਈ ਇੰਸਟੀਚਿਊਟ ’ਚ ਭਾਸ਼ਨ ਦੇਣ ਦੀ ਵਿਦੇਸ਼ ਦਫ਼ਤਰ ਤੋਂ ਪਹਿਲਾਂ ਮਨਜ਼ੂਰੀ ਨਹੀਂ ਲਈ ਸੀ ਜਿਸ ਕਰਕੇ ਇਹ ਪ੍ਰੋਗਰਾਮ ਰੱਦ ਕੀਤਾ ਗਿਆ ਹੈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਬਿਸਾੜੀਆ ਨੂੰ ਵੀਰਵਾਰ ਨੂੰ ਜਨਤਕ ਨੀਤੀ ਬਾਰੇ ਕੌਮੀ ਸਕੂਲ ’ਚ ਭਾਸ਼ਨ ਦੇਣ ਲਈ ਸੱਦਾ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇੰਸਟੀਚਿਊਟ ਅਫ਼ਸਰਸ਼ਾਹਾਂ ਨੂੰ ਸਿਖਲਾਈ ਦਿੰਦਾ ਹੈ ਅਤੇ ਸਮੇਂ ਸਮੇਂ ’ਤੇ ਉਹ ਗ...

Read More

ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਸਬੰਧੀ ਪਟੀਸ਼ਨ ਖਾਰਜ
Saturday, October 6 2018 06:30 AM

ਨਵੀਂ ਦਿੱਲੀ, ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ। ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਸੰਵਿਧਾਨਕ ਬੈਂਚ ਵੱਲੋਂ ਦਿੱਤੇ ਗਏ ਫ਼ੈਸਲੇ ਮਗਰੋਂ ਇਹ ਬੇਲੋੜੀ ਹੋ ਗਈ ਹੈ। ਜਿਕਰਯੋਗ ਹੈ ਕਿ ਸੰਵਿਧਾਨਕ ਬੈਂਚ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਦਿੱਲੀ ਨੂੰ ਇੱਕ ਪੂਰਨ ਰਾਜ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਜਸਟਿਸ ਮਦਨ ਬੀ. ਲੋਕੂਰ, ਜਸਟਿਸ ਐਸ. ਅਬਦੁੱਲ ਨਜੀਰ ਤੇ ਜਸਟਿਸ ਦੀਪਕ ਗੁਪਤਾ ਅੱਗੇ ਇਹ ਮਾਮਲਾ ਆਉਣ ’ਤੇ ਪਟੀਸ਼ਨਕਰਤਾ ਦੇ ਵਕੀਲ ਨੇ 5 ਮੈਂਬਰੀ ਸੰਵਿਧਾਨਕ ਬੈਂਚ ਦੇ 4 ਜੁਲਾਈ ਦੇ ਫ਼ੈਸਲੇ ਦਾ ਹਵਾਲਾ ਦਿ...

Read More

ਦਿੱਲੀ ਵਿੱਚ ਤੇਲ ਦੀਆਂ ਕੀਮਤਾਂ ਗੁਆਂਢੀ ਇਲਾਕਿਆਂ ਤੋਂ ਵੱਧ
Saturday, October 6 2018 06:29 AM

ਨਵੀਂ ਦਿੱਲੀ, ਭਾਜਪਾ ਦੀ ਸੱਤਾ ਵਾਲੀਆਂ ਰਾਜ ਸਰਕਾਰਾਂ ਵੱਲੋਂ ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤੀ ਗਈ ਕਮੀ ਮਗਰੋਂ ਜਿੱਥੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਖੇਤਰਾਂ (ਐਨਸੀਆਰ) ਵਿੱਚ ਪੈਟਰੋਲ ਤੇ ਡੀਜ਼ਲ ਸਸਤੇ ਹੋ ਗਏ ਹਨ ਉੱਥੇ ਹੀ ਦਿੱਲੀ ਵਿੱਚ ਫਿਲਹਾਲ ਇਨ੍ਹਾਂ ਉਪਤਾਦਾਂ ਦੀਆਂ ਕੀਮਤਾਂ ਗੁਆਂਢੀ ਇਲਾਕਿਆਂ ਤੋਂ ਵੱਧ ਹਨ। ਇਸ ਤਰ੍ਹਾਂ ਦਿੱਲੀ ਸਰਕਾਰ ਉਪਰ ਵੀ ਹੁਣ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਲਈ ਵੈਟ ਘਟਾਉਣ ਦਾ ਦਬਾਅ ਬਣ ਗਿਆ ਹੈ। ਬੀਤੀ ਸ਼ਾਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਤੋਂ ਮੰਗ ਕੀਤੀ ਸੀ ਕਿ ਉਹ ਤੇਲ ਦੀਆਂ ਕੀਮਤਾਂ 1...

Read More

ਮਾਸਕੋ ਤੇ ਦਿੱਲੀ ਵਿਚਾਲੇ ‘ਟਵਿਨ ਸਿਟੀ ਸਮਝੌਤਾ’ ਸਹੀਬੰਦ
Saturday, October 6 2018 06:29 AM

ਨਵੀਂ ਦਿੱਲੀ, ਮਾਸਕੋ ਤੇ ਦਿੱਲੀ ਦਰਮਿਆਨ ਅੱਜ ‘ਟਵਿਨ ਸਿਟੀ ਸਮਝੌਤਾ’ ਸਹੀਬੰਦ ਕੀਤਾ ਗਿਆ ਜਿਸ ਵਿੱਚ ਅਗਲੇ 3 ਸਾਲਾਂ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਦੋਨੋਂ ਸ਼ਹਿਰ ਆਪਸੀ ਸਹਿਯੋਗ ਕਰਨਗੇ। ਇਸ ਸਮਝੌਤੇ ‘ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਮਾਸਕੋ ਸ਼ਹਿਰ ਦੇ ਕੌਮਾਂਤਰੀ ਮਾਮਲਿਆਂ ਦੇ ਮੁਖੀ ਸੇਰਗੇਈ ਚੇਰੇਮਿਨ ਵੱਲੋਂ ਦਿੱਲੀ ਸਕੱਤਰੇਤ ਵਿਖੇ ਦਸਤਖ਼ਤ ਕੀਤੇ ਗਏ। ਸਮਝੌਤੇ ਤਹਿਤ ਪ੍ਰਦੂਸ਼ਣ ਕੰਟਰੋਲ ਤੇ ਵਾਤਾਵਰਣ ਦੀ ਸਾਂਭ, ਸੱਭਿਆਚਾਰ ਤੇ ਟੂਰਿਜ਼ਮ ਖੇਤਰ, ਸਿਹਤ ਸੇਵਾਵਾਂ, ਸਿੱਖਿਆ, ਖੇਡਾਂ, ਟਰਾਂਸਪੋਰਟ ਪ੍ਰਬੰਧ ਤੇ ਈ-ਗਵਰਨੈਂਸ ਦੇ ਖੇਤਰਾਂ ਵਿੱਚ ਸਹਿ...

Read More

ਹੋਸਟਲਾਂ ਦੀ ਸਮਾਂਬੰਦੀ ਖ਼ਿਲਾਫ਼ ਭੁੱਖ ਹੜਤਾਲ ਜਾਰੀ
Saturday, October 6 2018 06:28 AM

ਪਟਿਆਲਾ, ਇੱਥੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਦਫ਼ਤਰ ਅੱਗੇ ਡੀਐੱਸਓ ਅਤੇ ਇਸ ਦੀਆਂ ਹਮਾਇਤੀ ਵਿਦਿਆਰਥੀ ਧਿਰਾਂ ਵੱਲੋਂ ਆਰੰਭੀ ਗਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ। ਇਸ ਤੋਂ ਇਲਾਵਾ ਲੰਘੀ ਰਾਤ ਧਰਨਾਕਾਰੀਆਂ ਦੀਆਂ ਸਮਰਥਕ ਵਿਦਿਆਰਥਣਾਂ ਵੱਲੋਂ ਯੂਨੀਵਰਸਿਟੀ ਦੇ ਗਰਲਜ਼ ਹੋਸਟਲਾਂ ਦੇ ਗੇਟਾਂ ਦੀ ਕੀਤੀ ਗਈ ਕਥਿਤ ਭੰਨ ਤੋੜ ਖ਼ਿਲਾਫ਼ ‘ਸੈਪ’ ਅਤੇ ਹੋਰ ਵਿਦਿਆਰਥੀ ਧਿਰਾਂ ਨੇ ਉਪ ਕੁਲਪਤੀ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਵੀਰਵਾਰ ਰਾਤ ਡੀ.ਐਸ.ਓ. ਸਮਰਥਕ ਕੁੜੀਆਂ ਵੱਲੋਂ ਅਚਨਚੇਤ ਇਕੱਤਰ ਹੋ ...

Read More

ਨਵਾਂ ਗੰਨਾ ਆਇਆ, ਪਿਛਲੇ ਸਾਲ ਦਾ 500 ਕਰੋੜ ਬਕਾਇਆ
Saturday, October 6 2018 06:27 AM

ਚੰਡੀਗੜ੍ਹ, ਗੰਨੇ ਦੀ ਪਿੜਾਈ ਦਾ ਨਵਾਂ ਸੀਜ਼ਨ ਆਣ ਢੁੱਕਾ ਹੈ, ਪਰ ਪੰਜਾਬ ਦੇ ਕਿਸਾਨਾਂ ਦੇ ਗੰਨੇ ਦਾ 2017-18 ਦੇ ਸੀਜ਼ਨ ਦਾ ਲਗਪਗ ਪੰਜ ਸੌ ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਮੁੱਖ ਸਕੱਤਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ 30 ਸਤੰਬਰ ਤੱਕ ਅਦਾਇਗੀ ਜੋ ਜਾਣ ਦਾ ਵਾਅਦਾ ਵਫ਼ਾ ਨਹੀਂ ਹੋਇਆ। ਕੇਂਦਰ ਸਰਕਾਰ ਨੇ 2018-19 ਦੇ ਸੀਜ਼ਨ ਲਈ ਗੰਨੇ ਦਾ ਨਿਰਪੱਖ ਅਤੇ ਲਾਭਕਾਰੀ ਮੁੱਲ (ਐੱਫਆਰਪੀ) 275 ਰੁਪਏ ਕੁਇੰਟਲ ਐਲਾਨ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਨਵੇਂ ਸੀਜ਼ਨ ਲਈ ਗੰਨੇ ਦੀ ਸਟੇਟ ਸਲਾਹਕਾਰੀ ਕੀਮਤ (ਐੱਸਏਪੀ) ਨਿਰਧਾਰਤ ਨਹੀਂ ਕੀਤੀ। ਪੰਜਾਬ ਦੀਆਂ 9 ਸਹਿਕਾ...

Read More

ਬਰਗਾੜੀ ਮੋਰਚੇ ਦੇ ਪ੍ਰਬੰਧਕ ਤੇ ਪੁੱਤ ਖ਼ਿਲਾਫ਼ ਅਨੈਤਿਕ ਸਬੰਧਾਂ ਦੇ ਦੋਸ਼
Saturday, October 6 2018 06:26 AM

ਅੰਮ੍ਰਿਤਸਰ, ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਤੇ ਹੋਰ ਅਕਾਲੀ ਆਗੂਆਂ ਨੇ ਅੱਜ ਇੱਥੇ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਵਿੱਚ ਸ਼ਾਮਲ ਇਕ ਵਿਅਕਤੀ ਤੇ ਉਸ ਦੇ ਪੁੱਤ ਖ਼ਿਲਾਫ਼ ਔਰਤਾਂ ਨਾਲ ਅਨੈਤਿਕ ਸਬੰਧਾਂ ਦੇ ਗੰਭੀਰ ਦੋਸ਼ ਲਾਏ ਹਨ। ਅੱਜ ਸ਼ਾਮ ਇੱਥੇ ਸੱਦੀ ਪ੍ਰੈੱਸ ਕਾਨਫਰੰਸ, ਜਿਸ ਵਿੱਚ ਸ੍ਰੀ ਵਲਟੋਹਾ ਤੋਂ ਇਲਾਵਾ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਡਾ. ਦਲਬੀਰ ਸਿੰਘ ਵੇਰਕਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਹੋਰ ਅਕਾਲੀ ਆਗੂ ਸ਼ਾਮਲ ਸਨ, ਨੇ ਇਸ ਵਿਅਕਤੀ ਅਤੇ ਉਸ ਦੇ ਬੇਟੇ ਦੀਆਂ ਵੱਖ ਵੱਖ ਔਰਤਾਂ ਨਾਲ ਅਸ਼ਲੀਲ ਤਸਵ...

Read More

ਜ਼ੀਰਕਪੁਰ ਨਗਰ ਕੌਂਸਲ ਵੱਲੋਂ 9 ਪ੍ਰਾਪਰਟੀ ਮਾਲਕਾਂ ਨੂੰ ਨੋਟਿਸ
Saturday, October 6 2018 06:25 AM

ਜ਼ੀਰਕਪੁਰ ਨਗਰ ਕੌਂਸਲ ਨੇ ਚੰਡੀਗੜ੍ਹ ਹਵਾਈ ਅੱਡੇ ਦੇ 100 ਮੀਟਰ ਘੇਰੇ ਵਿੱਚ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਲਈ 9 ਪ੍ਰਾਪਰਟੀ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਨੂੰ ਸੋਮਵਾਰ ਤੱਕ ਨਾਜਾਇ ਜ਼ੀਰਕਪੁਰ, ਜ਼ ਉਸਾਰੀ ਢਾਹੁਣ ਦਾ ਸਮਾਂ ਦਿੱਤਾ ਗਿਆ ਹੈ। ਇਸੇ ਦੌਰਾਨ ਕੌਂਸਲ ਵੱਲੋਂ ਨਾਜਾਇਜ਼ ਉਸਾਰੀਆਂ ਸਬੰਧੀ ਨਿਸ਼ਾਨਦੇਹੀ ਕਰਨ ਲਈ ਸਰਵੇ ਅੱਜ ਵੀ ਚਾਲੂ ਰਿਹਾ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਸਰਵੇ ਦਾ ਕੰਮ ਛੇਤੀ ਪੂਰਾ ਹੋ ਜਾਏਗਾ। ਉਨ੍ਹਾਂ ਪੁਸ਼ਟੀ ਕੀਤੀ ਕਿ 9 ਪ੍ਰਾਪਰਟੀ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਤੇ ਸੋਮਵਾ...

Read More

ਚੰਡੀਗੜ੍ਹ ਵਿੱਚ ਪੈਟਰੋਲ ਤੇ ਡੀਜ਼ਲ ਚਾਰ ਰੁਪਏ ਸਸਤਾ
Saturday, October 6 2018 06:24 AM

ਚੰਡੀਗੜ੍ਹ, ਯੂਟੀ ਪ੍ਰਸਾਸ਼ਨ ਨੇ ਅੱਜ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਘਟਾ ਦਿੱਤਾ ਹੈ ਜਿਸ ਨਾਲ ਹੁਣ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਪਹਿਲਾਂ ਨਾਲੋਂ 4 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ। ਲੰਘੀ ਰਾਤ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ ਜਿਸ ਕਰਕੇ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਢਾਈ ਰੁਪਏ ਸਸਤਾ ਹੋ ਗਿਆ ਸੀ। ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਘਟਾ ਦਿੱਤਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਡੇਢ ਰੁਪਏ ਪ੍ਰਤੀ ਲਿਟਰ ਹੋਰ ਸਸਤਾ ਹੋ ਗਿਆ। ਹੁਣ ਚੰਡੀਗੜ੍ਹ ਵਿੱਚ ਪੈਟਰੋਲ ਅਤ...

Read More

ਹਾਊਸਿੰਗ ਬੋਰਡ ਵੱਲੋਂ ਮਕਾਨ ਮਾਲਕਾਂ ਨੂੰ ਰਾਹਤ
Saturday, October 6 2018 06:23 AM

ਚੰਡੀਗੜ੍ਹ, ਚੰਡੀਗੜ੍ਹ ਹਾਊਸਿੰਗ ਬੋਰਡ ਦੀ ਅੱਜ ਹੋਈ ਮੀਟਿੰਗ ਦੌਰਾਨ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਰਹਿ ਰਹੇ ਹਜ਼ਾਰਾਂ ਵਾਸੀਆਂ ਵੱਲੋਂ ਮਕਾਨਾਂ ਵਿੱਚ ਲੋੜ ਅਨੁਸਾਰ ਕੀਤੀਆਂ ਤਬਦੀਲੀਆਂ ਸਬੰਧੀ ਰਾਹਤ ਦਿੱਤੀ ਗਈ ਹੈ। ਬੋਰਡ ਦੇ ਮਕਾਨਾਂ ਵਿੱਚ ਕੀਤੀਆਂ ਲੋੜ ਅਨੁਸਾਰ ਤਬਦੀਲੀਆਂ ਜਾਂ ਉਸਾਰੀਆਂ ਨੂੰ ਪ੍ਰਵਾਨਗੀ ਦੇਣ ਦੇ ਫੈਸਲੇ ਨੂੰ ਲੈ ਕੇ ਇਸ ਮੀਟਿੰਗ ਦੌਰਾਨ ਕੁਝ ਮਹੱਤਵਪੂਰਨ ਫੈਸਲੇ ਲਏ ਗਏ। ਚੰਡੀਗੜ੍ਹ ਹਾਊਸਿੰਗ ਬੋਰਡ ਦੀ ਅੱਜ ਹੋਈ ਮੀਟਿੰਗ ਦੌਰਾਨ ਬੋਰਡ ਦੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਜ਼ਰੂਰਤ ਅਨੁਸਾਰ ਕੀਤੇ ਬਦਲਾਵਾਂ ਤੇ ਉਸਾਰ...

Read More

ਗੁਰਦੀਪ ਦੀ ਭਾਰੀ ਪੁਸ਼ਾਕ
Saturday, October 6 2018 06:22 AM

ਕਲਰਜ਼ ਚੈਨਲ ਦਾ ਆਗਾਮੀ ਸ਼ੋਅ ‘ਦਾਸਤਾਨ-ਏ-ਮੁਹੱਬਤ ਸਲੀਮ ਅਨਾਰਕਲੀ’ 1 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵਿੱਚ ਨਾਮਵਰ ਕਲਾਕਾਰ ਸ਼ਹੀਰ ਸ਼ੇਖ, ਸੋਨਾਰਿਕਾ ਭਡੋਰਿਆ, ਗੁਰਦੀਪ ਕੋਹਲੀ ਅਤੇ ਸ਼ਾਹਬਾਜ਼ ਖ਼ਾਨ ਆਦਿ ਸ਼ਾਮਲ ਹਨ। ਸ਼ੋਅ ਦੇ ਜ਼ਿਆਦਾਤਰ ਪਾਤਰ ਅਸਲ ਮੁਗ਼ਲ ਅਵਤਾਰ ਵਿੱਚ ਦਿਖਾਈ ਦੇ ਰਹੇ ਹਨ। ਗੁਰਦੀਪ ਕੋਹਲੀ ਇਸ ਵਿੱਚ ਅਕਬਰ ਦੀ ਪਤਨੀ ਜੋਧਾ ਦੀ ਭੂਮਿਕਾ ਨਿਭਾ ਰਹੀ ਹੈ। ਇਸ ਵਿੱਚ ਉਹ ਭਾਰੀ ਲਹਿੰਗੇ ਵਿੱਚ ਨਜ਼ਰ ਆ ਰਹੀ ਹੈ। ਸਮੁੱਚੇ ਕਲਾਕਾਰਾਂ ਵਿਚੋਂ ਉਸਦੀ ਪੁਸ਼ਾਕ ਸਭ ਤੋਂ ਜ਼ਿਆਦਾ ਭਾਰੀ ਹੈ। ਉਸਦਾ ਵਜ਼ਨ ਲਗਪਗ 10 ਕਿਲੋਗ੍ਰਾਮ ਹੈ ਅਤੇ ਇਸ ਲਈ ਉਸਨੂੰ ਤਿਆਰ ਹੋਣ...

Read More

ਤਰਸੇਮ ਜੱਸੜ ਬਣਿਆ ‘ਅਫ਼ਸਰ’
Saturday, October 6 2018 06:21 AM

ਗੀਤਕਾਰ ਤੇ ਗਾਇਕ ਤੋਂ ਅਦਾਕਾਰ ਬਣੇ ਤਰਸੇਮ ਜੱਸੜ ਦੀਆਂ ਫ਼ਿਲਮਾਂ ਦਾ ਆਪਣਾ ਹੀ ਰੰਗ ਹੁੰਦਾ ਹੈ। ਆਪਣੇ ਗੀਤਾਂ ਵਾਂਗ ਉਹ ਫ਼ਿਲਮੀ ਪਰਦੇ ’ਤੇ ਵੀ ਵੱਖਰਾ ਪ੍ਰਸ਼ੰਸਕ ਵਰਗ ਪੈਦਾ ਕਰਨ ਵਾਲਾ ਕਲਾਕਾਰ ਹੈ। ‘ਰੱਬ ਦਾ ਰੇਡੀਓ’ ਜਿਹੀ ਰਿਸ਼ਤਿਆਂ ਦੀ ਸਾਂਝ ਦਰਸਾਉਂਦੀ ਫ਼ਿਲਮ ਨਾਲ ਹੀ ਤਰੇਸਮ ਜੱਸੜ ਦੀ ਵਾਹ ਵਾਹ ਹੋਣ ਲੱਗੀ ਸੀ। ਫਿਰ ‘ਸਰਦਾਰ ਮੁਹੰਮਦ’ ਜਿਹੇ ਭਾਵੁਕਤਾ ਭਰੇ ਵਿਸ਼ੇ ਨੇ ਤਾਂ ਦਰਸ਼ਕਾਂ ਨੂੰ ਭਾਵੁਕ ਹੀ ਕਰ ਦਿੱਤਾ ਸੀ। ਵੱਖਰੇ ਤੇ ਦਿਲਚਸਪ ਵਿਸ਼ੇ ਦੀਆਂ ਫ਼ਿਲਮਾਂ ਕਰਕੇ ਜਾਣਿਆ ਜਾਂਦਾ ਤਰਸੇਮ ਜੱਸੜ ਹੁਣ ‘ਅਫ਼ਸਰ’ ਫ਼ਿਲਮ ਰਾਹੀਂ ਖ਼ਾਸ ਰੁਤਬੇ ਵਾਲਾ ਅਫ਼ਸਰ ਬਣ ਕੇ ਆਇਆ ਹੈ। ...

Read More

ਨਗਰ ਨਿਗਮ ਦੇ ਹੜਤਾਲੀ ਮੁਲਾਜ਼ਮਾਂ ਨੇ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਹੱਲਾ ਬੋਲਿਆ
Friday, October 5 2018 06:52 AM

ਨਵੀਂ ਦਿੱਲੀ, ਪੂਰਬੀ ਦਿੱਲੀ ਨਗਰ ਨਿਗਮ ਦੇ ਹੜਤਾਲੀ ਸਫ਼ਾਈ ਮੁਲਾਜ਼ਮਾਂ ਵੱਲੋਂ ਅੱਜ ਆਪਣੀਆਂ ਮੰਗਾਂ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਨਿਵਾਸ ਨੇੜੇ ਰੋਸ ਪ੍ਰਦਰਸ਼ਨ ਕੀਤਾ। 8ਵੀਂ ਵਾਰ ਹੜਤਾਲ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਉਨ੍ਹਾਂ ਦੀਆਂ ਤਨਖ਼ਾਹਾਂ ਦੀ ਬਕਾਇਆ ਅਦਾਇਗੀ, ਪੱਕਾ ਕਰਨ ਤੇ ਸਿਹਤ ਸਹੂਲਤਾਂ ਦੇਣਾ ਸ਼ਾਮਲ ਹਨ। ਕੇਜਰੀਵਾਲ ਦੇ ਘਰ ਵੱਲ ਵਧ ਰਹੇ ਮੁਲਾਜ਼ਮਾਂ ਨੂੰ ਦਿੱਲੀ ਪੁਲੀਸ ਨੇ ਸਖ਼ਤੀ ਕਰਕੇ ਖਦੇੜ ਦਿੱਤਾ ਤੇ ਅੱਗੇ ਵਧਣੋਂ ਰੋਕ ਦਿੱਤਾ। ਮੁਲਾਜ਼ਮਾਂ ਨੇ ਕਸ਼ਮੀਰੀ ਗੇਟ ਕੋਲ ਪ੍ਰਦਰਸ਼ਨ ਵੀ ਕੀਤਾ। ਇਹ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਦਾ...

Read More

ਪੈਟਰੋਲ ਪੰਪ ਤੋਂ 325 ਲਿਟਰ ਡੀਜ਼ਲ ਪੁਆ ਕੇ ਨੌਸਰਬਾਜ਼ ਫ਼ਰਾਰ
Friday, October 5 2018 06:51 AM

ਪਾਇਲ, ਇੱਥੇ ਪਾਇਲ ਤੋਂ ਅਹਿਮਦਗੜ੍ਹ ਜਾਂਦੀ ਮੁੱਖ ਸੜਕ ਉੱਤੇ ਘੁਡਾਣੀ ਖੁਰਦ ਨੇੜੇ ਇੰਡੀਅਨ ਆਇਲ ਕੰਪਨੀ ਦੇ ਪੈਟਰੋਲ ਪੰਪ ਜੀ.ਐੱਚ. ਫਿਲਿੰਗ ਸਟੇਸ਼ਨ ’ਤੇ ਇੱਕ ਨੌਸਰਬਾਜ਼ ਠੱਗੀ ਮਾਰਦਿਆਂ 325 ਲਿਟਰ ਡੀਜ਼ਲ ਪੁਆ ਕੇ ਫ਼ਰਾਰ ਹੋ ਗਿਆ। ਘਟਨਾ ਕਰੀਬ 7 ਵਜੇ ਸਵੇਰੇ ਦੀ ਹੈ। ਪੰਪ ਦੇ ਮੈਨੇਜਰ ਜਤਿੰਦਰ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਉਹ ਆਪਣੇ ਘਰ ਗਿਆ ਹੋਇਆ ਸੀ ਅਤੇ ਸਵੇਰੇ ਇੱਕ ਚਿੱਟੇ ਰੰਗ ਦੀ ਆਲਟੋ ਕਾਰ ਵਿੱਚ ਸਵਾਰ ਮੋਨਾ ਨੌਜਵਾਨ ਪੰਪ ’ਤੇ ਆਇਆ ਤੇ ਉਸ ਨੇ ਉੱਥੇ ਮੌਜੂਦ ਮੁਲਾਜ਼ਮ ਦਸ਼ਰਥ ਨੂੰ ਕਾਰ ਵਿੱਚ ਰੱਖੀਆਂ ਕਰੀਬ ਪੰਜ ਕੇਨੀਆਂ ਵਿੱਚ ਡੀਜ਼ਲ ਭਰਨ ਲਈ ਕਿਹਾ। ਦਸ਼...

Read More

ਨਕੋਦਰ ਬੇਅਦਬੀ ਕਾਂਡ ਦਾ ਮਾਮਲਾ ਯੂਐੱਨਓ ਪੁੱਜਾ
Friday, October 5 2018 06:50 AM

ਜਲੰਧਰ, ਨਕੋਦਰ ਬੇਅਦਬੀ ਕਾਂਡ ਦਾ ਮਾਮਲਾ ਯੂਐੱਨਓ ’ਚ ਪਹੁੰਚ ਗਿਆ ਹੈ। ਇਸ ਕਾਂਡ ’ਚ ਪੁਲੀਸ ਵੱਲੋਂ ਚਲਾਈ ਗਈ ਗੋਲੀ ਕਾਰਨ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚੋਂ ਇਕ ਨੌਜਵਾਨ ਦੇ ਮਾਪਿਆਂ ਨੇ ਯੂਐੱਨਓ ਨੂੰ ਪੱਤਰ ਲਿਖ ਕੇ 32 ਸਾਲ ਪਹਿਲਾਂ ਨਕੋਦਰ ਵਿੱਚ ਵਾਪਰੇ ਇਸ ਗੋਲੀ ਕਾਂਡ ਲਈ ਇਨਸਾਫ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੋਲੀ ਕਾਂਡ ’ਚ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਲਮਣ ਸਿੰਘ ਗੋਰਸੀਆਂ ਅਤੇ ਹਰਮਿੰਦਰ ਸਿੰਘ ਸ਼ਹੀਦ ਹੋਏ ਸਨ। ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਤੇ ਮਾਤਾ ਬਲਦੀਪ ਕੌਰ ਨੇ ਸ...

Read More

ਸਰਪੰਚੀ ਦੇ ਚਾਹਵਾਨਾਂ ਨੂੰ ਲੱਗੇਗਾ ਪਰਾਲੀ ਸਾੜਨ ਦਾ ਸੇਕ
Friday, October 5 2018 06:50 AM

ਚੰਡੀਗੜ੍ਹ, ਪੰਜਾਬ ਸਰਕਾਰ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਲਈ ਕਈ ਸਖਤ ਕਦਮ ਉਠਾ ਰਹੀ ਹੈ ਤੇ ਇਸ ਫ਼ੈਸਲੇ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਪੰਚਾਇਤੀ ਰਾਜ ਐਕਟ ਵਿੱਚ ਸੋਧ ਕਰਕੇ ਚੋਣ ਲੜਨ ਤੋਂ ਅਯੋਗ ਠਹਿਰਾਉਣ ਬਾਰੇ ਸੋਚ ਰਹੀ ਹੈ। ਅੱਜ ਇੱਥੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਰਾਜ ਐਕਟ ਵਿੱਚ ਸੋਧ ਕਰਕੇ ਪਰਾਲੀ ਸਾੜਨ ਵਾਲਿਆਂ ਨੂੰ ਪੰਚਾਇਤੀ ਚੋਣਾਂ ਲੜਨ ਤੋਂ ਅਯੋਗ ਕਰਨ ਬਾਰੇ ਗ...

Read More

ਦੋਹਤਾ ਨਿਕਲਿਆ ਏਆਈਜੀ ਦੀ ਮਾਂ ਦਾ ਕਾਤਲ
Friday, October 5 2018 06:49 AM

ਜਲੰਧਰ, ਕਮਿਸ਼ਨਰੇਟ ਪੁਲੀਸ ਨੇ ਪੀਏਪੀ ਵਿੱਚ ਤਾਇਨਾਤ ਏਆਈਜੀ ਸਰੀਨ ਕੁਮਾਰ ਦੀ ਮਾਤਾ ਸ਼ੀਲਾ ਰਾਣੀ ਦਾ ਕਤਲ ਕਰਨ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦਕੋਹਾ ਇਲਾਕੇ ਵਿੱਚ 16 ਤੇ 17 ਸਤੰਬਰ ਦੀ ਦਰਮਿਆਨੀ ਰਾਤ ਨੂੰ ਏਆਈਜੀ ਸਰੀਨ ਕੁਮਾਰ ਦੀ ਮਾਤਾ ਦਾ ਲੁੱਟ ਖੋਹ ਦੀ ਨੀਅਤ ਨਾਲ ਕਤਲ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਗਹਿਣੇ ਤੇ ਪੈਸੇ ਲੁੱਟ ਲਏ ਸਨ। ਉਨ੍ਹਾਂ ਦੱਸਿਆ ਕਿ ਸ਼ੀਲਾ ਰਾਣੀ ਦੇ ਕਤਲ ਵਿੱਚ ਉਸ ਦਾ ਦੋਹਤਾ ਹੀ ਮੁਜਰਮ ਪਾਇਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸ਼ਿਵਮ ਕੁਮਾਰ ਅਤੇ ਕਰਨ ਕੁਮਾਰ ਦੋਵੇਂ ਵਾ...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
3 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
9 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago