18
September
2018

ਨਵੀਂ ਦਿੱਲੀ— ਗੁਜਰਾਤ ਪੁਲਸ ਵਲੋਂ ਕਾਂਸਟੇਬਲ ਅਹੁਦੇ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਜੇਕਰ ਤੁਸੀਂ ਇਸ ਅਹੁਦੇ ਦੇ ਯੋਗ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਤੋਂ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ।
ਅਹੁਦੇ ਦਾ ਨਾਂ:ਕਾਂਸਟੇਬਲ
ਅਹੁਦੇ ਦੀ ਗਿਣਤੀ: 6189
ਯੋਗਤਾ:ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ।
ਉਮਰ ਹੱਦ: 18-33 ਸਾਲ
ਇੰਝ ਹੋਵੇਗੀ ਚੋਣ:ਉਮੀਦਵਾਰ ਦੀ ਚੋਣ ਲਿਖਤੀ ਟੈਸਟ, ਮੈਡੀਕਲ ਟੈਸਟ ਅਤੇ ਫਿਜੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਆਖਰੀ ਤਰੀਕ:7 ਸਤੰਬਰ
ਅਪਲਾਈ ਫੀਸ:ਜਨਰਲ/ਓ.ਬੀ.ਸੀ. ਉਮੀਦਵਾਰਾਂ ਲਈ 250 ਰੁਪਏ ਅਤੇ ਐੱਸ.ਸੀ./ਐੱਸ.ਟੀ.ਲਈ ਕੋਈ ਫੀਸ ਨਹੀਂ ਹੈ।
ਜਾਬ ਲਾਕੇਸ਼ਨ:ਗੁਜਰਾਤ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://ojas.gujarat.gov.in/ ਪੜ੍ਹੋ।