ਹਾਂਗਕਾਂਗ ਨਾਲ ਮੈਚ ਵਾਰਮਅੱਪ ਵਰਗਾ, ਅਸਲੀ ਚੁਣੌਤੀ ਹੈ ਪਾਕਿਸਤਾਨ: ਗਾਵਸਕਰ
Tuesday, September 18 2018 07:40 AM

ਨਵੀਂ ਦਿੱਲੀ—ਏਸ਼ੀਆ ਕੱਪ 'ਚ ਹਾਂਗਕਾਂਗ ਖਿਲਾਫ ਭਾਰਤ ਦੇ ਮੈਚ ਤੋਂ ਪਹਿਲਾਂ ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਹਾਂਗਕਾਂਗ ਨਾਲ ਮੈਚ ਭਾਰਤ ਲਈ ਵਾਰਮਅਪ ਵਰਗਾ ਹੋਵੇਗਾ। ਪਰ ਇੰਡੀਅਨ ਟੀਮ ਲਈ ਅਸਲੀ ਚੁਣੌਤੀ ਪਾਕਿਸਤਾਨ ਨਾਲ ਹੋਣ ਵਾਲਾ ਮੈਚ ਹੋਵੇਗਾ। ਦੱਸ ਦਈਏ ਕਿ ਭਾਰਤੀ ਟੀਮ ਅੱਜ ਏਸ਼ੀਆ ਕੱਪ 'ਚ ਆਪਣਾ ਪਹਿਲਾਂ ਮੈਚ ਹਾਂਗਕਾਂਗ ਖਿਲਾਫ ਖੇਡੇਗੀ। ਨਾਲ ਹੀ ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਮਝ ਨਹੀਂ ਆ ਰਿਹਾ ਕਿ ਏਸ਼ੀਆ ਕੱਪ ਦੇ ਆਯੋਜਕਾਂ ਨੇ ਕਿਸ ਤਰ੍ਹਾਂ ਮੈਚ ਸ਼ੈਡਿਊਲ ਕੀਤਾ ਹੈ ਕਿਉਂ ਕਿ ਹਾਂਗਕਾਂਗ ਖਿਲਾਫ ਖੇਡਣ ਤੋਂ ਬਾਅਦ ਟੀਮ ਇੰਡੀਆ ਨੂੰ...

Read More

ਪਾਕਿਸਤਾਨ ਖਿਲਾਫ ਮੁਕਾਬਲੇ ਲਈ ਟੀਮ ਇੰਡੀਆ ਨਹੀਂ ਹੈ ਗੰਭੀਰ
Tuesday, September 18 2018 07:39 AM

ਨਵੀਂਦਿੱਲੀ— ਵੈਸੇ ਤਾਂ ਏਸ਼ੀਆ ਕੱਪ 'ਚ ਟੀਮ ਇੰਡੀਆ ਦਾ ਅਭਿਆਨ ਮੰਗਲਵਾਲ ਤੋਂ ਹਾਂਗਕਾਂਗ ਖਿਲਾਫ ਸ਼ੁਰੂ ਹੋਵੇਗਾ ਪਰ ਉਸਦਾ ਅਸਲੀ ਇਤਿਹਾਸ ਬੁੱਧਵਾਰ ਨੂੰ ਹੋਵੇਗਾ। 19 ਸਤੰਬਰ ਨੂੰ ਭਾਰਤ ਪਾਕਿਸਤਾਨ ਨਾਲ ਭਿੜੇਗਾ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਖਤ ਟੱਕਰ ਹੋਵੇਗੀ। ਹਾਲਾਂਕਿ ਇਸ ਮੁਕਾਬਲੇ ਲਈ ਟੀਮ ਇੰਡੀਆ ਗੰਭੀਰ ਨਹੀਂ ਦਿਖ ਰਹੀ ਹੈ। ਟੀਮ ਇੰਡੀਆ ਨਾ ਤਾਂ ਸਖਤ ਨੈੱਟ ਪ੍ਰੈਕਟਿਸ ਕਰ ਰਹੀ ਹੈ ਅਤੇ ਨਾ ਹੀ ਉਸਦੇ ਸਾਰੇ ਖਿਡਾਰੀ ਐਤਵਾਰ ਤੱਕ ਦੁੱਬਈ ਪਹੁੰਚੇ ਸੀ। ਇਕ ਖਬਰ ਅਨੁਸਾਰ ਐਤਵਾਰ ਨੂੰ ਟੀਮ ਇੰਡੀਆ ਨੇ 5 ਅਹਿਮ ਖਿਡਾਰੀਆਂ ਦੇ ਬਗ...

Read More

ਰੇਵਾੜੀ ਗੈਂਗਰੇਪ ਦੇ ਦੋਸ਼ੀਆਂ ਦੀ ਕੋਈ ਵਕੀਲ ਨਹੀਂ ਕਰੇਗਾ ਮਦਦ, ਮਹਾਪੰਚਾਇਤ ਦਾ ਫੈਸਲਾ
Tuesday, September 18 2018 07:36 AM

ਹਰਿਆਣਾ— ਹਰਿਆਣਾ ਦੇ ਕੋਸਿਲ ਪਿੰਡ 'ਚ 25 ਪਿੰਡਾਂ ਦੀ ਇਕ 'ਮਹਾਪੰਚਾਇਤ' ਦਾ ਆਯੋਜਨ ਕੀਤਾ ਗਿਆ। ਰੇਵਾੜੀ ਗੈਂਗਰੇਪ ਮਾਮਲੇ 'ਚ ਇਹ ਮਹਾਪੰਚਾਇਤ ਬੁਲਾਈ ਗਈ ਸੀ। ਇਸ ਮਹਾਪੰਚਾਇਤ 'ਚ ਇਹ ਫੈਸਲਾ ਲਿਆ ਗਿਆ ਕਿ ਕੋਈ ਵੀ ਵਕੀਲ ਰੇਵਾੜੀ ਗੈਂਗਰੇਪ ਮਾਮਲੇ ਦੇ ਕਿਸੇ ਵੀ ਦੋਸ਼ੀ ਦੀ ਮਦਦ ਨਹੀਂ ਕਰੇਗਾ। ਇਸ ਦੇ ਨਾਲ ਹੀ ਮਹਾਪੰਚਾਇਤ ਨੇ ਹਰਿਆਣਾ ਦੇ ਗਵਰਨਰ ਨੂੰ ਚਿੱਠੀ ਲਿਖ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਐਸ.ਆਈ.ਟੀ. ਦੀ ਟੀਮ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ 'ਚ ਘਟਨਾ ਦਾ ਮੁਖ ਦੋਸ਼ੀ ਵੀ ਸ਼ਾਮਲ ਹੈ। ਦੋ ...

Read More

ਪਹਿਲਾਂ ਵਾਅਦੇ ਪੂਰੇ ਕਰਨ, ਫਿਰ ਹੀ ਲੰਬੀ ਆਉਣ ਕੈਪਟਨ : ਬਾਦਲ
Tuesday, September 18 2018 07:36 AM

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਹੈ ਕਿ ਉਹ ਲੰਬੀ ਹਲਕੇ 'ਚ ਵੜਨ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਇੱਥੋਂ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ। ਸਾਬਕਾ ਮੁੱਖ ਮੰਤਰੀ ਨੇ ਕੈਪਟਨ 'ਤੇ ਤੰਜ ਕੱਸਦਿਆਂ ਕਿਹਾ ਕਿ ਬੇਸ਼ੱਕ ਇਸ ਹਲਕੇ ਨੇ ਕੈਪਟਨ ਨੂੰ ਭਜਾ ਦਿੱਤਾ ਸੀ ਪਰ ਫਿਰ ਵੀ ਇਕ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਹਲਕਾ ਹੈ। ਇਸ ਲਈ ਉਹ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਕੇ ਹੀ ਲੰਬੀ ਆਉਣ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਰੈਲੀ ਨੇ...

Read More

ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦਾ ਸਖਤ ਫੈਸਲਾ
Tuesday, September 18 2018 07:36 AM

ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਫੈਸਲਾ ਕੀਤਾ ਹੈ ਕਿ 2019 'ਚ ਸਿਰਫ 30,000 ਸ਼ਰਨਾਰਥੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਨੇ ਅਨੁਮਾਨ ਲਾਇਆ ਹੈ ਕਿ ਸਾਲ 2019 ਵਿਚ ਸ਼ਰਨਾਰਥੀਆਂ ਅਤੇ ਸ਼ਰਨ ਮੰਗਣ ਵਾਲਿਆਂ ਦੀ ਤਾਦਾਦ ਵਧ ਕੇ 3,10,000 ਹੋ ਜਾਵੇਗੀ। ਪੋਂਪੀਓ ਨੇ ਕਿਹਾ ਕਿ ਨਵੇਂ ਮਾਪਦੰਡਾਂ ਦੇ ਤਹਿਤ ਅਗਲੇ ਸਾਲ ਅਸੀਂ 30,000 ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਭਾਵਨਾ ਹੈ ਕਿ ਅਮਰੀਕਾ ਸ਼ਰਨ ਮੰਗ...

Read More

ਬਚਪਨ 'ਚ ਪੈਰਾਸੀਟਾਮੋਲ ਖਾਣ ਵਾਲੇ ਬੱਚਿਆਂ ਨੂੰ ਦਮਾ ਹੋਣ ਦਾ ਖਤਰਾ
Tuesday, September 18 2018 07:34 AM

ਮੈਲਬੌਰਨ— ਇਕ ਅਧਿਐਨ ਮੁਤਾਬਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਬੱਚਿਆਂ ਨੂੰ ਜ਼ਿੰਦਗੀ ਦੇ ਸ਼ੁਰੂ ਦੇ 2 ਸਾਲਾਂ ਵਿਚ ਬੁਖਾਰ ਹੋਣ 'ਤੇ ਪੈਰਾਸੀਟਾਮੋਲ ਦੀ ਦਵਾਈ ਦਿੱਤੀ ਜਾਂਦੀ ਹੈ ਤਾਂ 18 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਉਨ੍ਹਾਂ ਨੂੰ ਦਮਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਪੈਰਾਸੀਟਾਮੋਲ ਖਾਣ ਨਾਲ ਦਮਾ ਹੋਣ ਦਾ ਖਤਰਾ ਉਨ੍ਹਾਂ ਲੋਕਾਂ ਵਿਚ ਜ਼ਿਆਦਾ ਹੈ, ਜਿਨ੍ਹਾਂ ਵਿਚ ਜੀ.ਐੱਸ.ਟੀ.ਪੀ.1 ਜੀਨ ਹੁੰਦੇ ਹਨ। ਭਾਵੇਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਰਾਸੀਟਾਮੋਲ ਅਤੇ ਦਮਾ ਵਿਚਕਾਰ ਡੂੰਘਾ ਸਬੰਧ ਹੈ ਪਰ ਅਜਿਹਾ ਵੀ ਨਹੀਂ ਹੈ ਕਿ ਬ...

Read More

ਇਟਲੀ 'ਚ 29 ਸਤੰਬਰ ਨੂੰ ਸਜਾਇਆ ਜਾਵੇਗਾ 5ਵਾਂ ਵਿਸ਼ਾਲ ਨਗਰ ਕੀਰਤਨ
Tuesday, September 18 2018 07:33 AM

ਇਟਲੀ :- ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ ਮਿਤੀ 29 ਸਤੰਬਰ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਮਹਾਨ ਵਿਸ਼ਾਲ ਨਗਰ ਕੀਰਤਨ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਤਿਕਾਰ ਯੋਗ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ। ਨਗਰ ਕੀਰਤਨ ਵਿਚ ਹੈਲੀਕਾਪਟਰ ਰਾਹੀ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਨਗਰ ਕੀਰਤਨ ਦੀ ਅਰੰਭਤਾ ਬਾਅਦ ਦੁਪਿਹਰ 1 ਵਜੇ ਹੋਵੇਗੀ। ਨਗਰ ਕੀਰਤਨ ਬੋਰਗੋ ਸ...

Read More

ਪਟਿਆਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਲੜਕੀ ਦੀ ਮੌਤ
Tuesday, September 18 2018 07:32 AM

ਰਾਜਪੁਰਾ ਪਟਿਆਲਾ ਦੇ ਰਾਜਪੁਰਾ ਰੋਡ 'ਤੇ ਭਿਆਨਕ ਸੜਕ ਹਾਦਸੇ ਵਿਚ ਇਕ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਐਕਟਿਵਾ ਅਤੇ ਟਾਟਾ 407 ਦੇ ਆਪਸ ਵਿਚ ਟਕਰਾਉਣ ਕਾਰਨ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਐਕਟਿਵਾ 'ਤੇ 2 ਲੜਕੀਆਂ ਸਵਾਰ ਸਨ, ਜਿਨ੍ਹਾਂ ਵਿਚੋਂ 1 ਦੀ ਮੌਕੇ 'ਤੇ ਮੌਤ ਹੋ ਗਈ ਹੈ ਅਤੇ ਦੂਜੀ ਲੜਕੀ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਪ੍ਰੀਤੀ ਉਮਰ 20 ਸਾਲ ਦੇ ਰੂਪ ਵਿਚ ਹੋਈ ਹੈ।...

Read More

ਪਾਕਿ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਕਹੇ ਭਾਰਤ ਸਰਕਾਰ : ਸਿੱਧੂ
Tuesday, September 18 2018 07:31 AM

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨ ਕਰਤਾਰਪੁਰ ਲਾਂਘੇ ਬਾਰੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕਰੀਬ 15 ਮਿੰਟਾਂ ਤੱਕ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੇ ਭਰੋਸਾ ਦੁਆਇਆ ਹੈ ਕਿ ਉਹ ਪਾਕਿਸਤਾਨ ਨਾਲ ਇਸ ਮੁੱਦੇ 'ਤੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ 10 ਕਰੋੜ ਸਿੱਖ ਸੰਗਤਾਂ ਲਈ ਉਹ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਕਹਿਣ। ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਉਨ੍ਹਾਂ ਦੇ ਵਿਚਾਰ ਕਦੇ...

Read More

ਨਿਮਰਤ ਕੌਰ ਪਿਆਰ ਹੋ ਗਿਆ
Tuesday, September 18 2018 07:30 AM

ਬਹੁਤ ਹੀ ਸੋਹਣੀ ਤੇ ਮਾਇਆਨਗਰੀ 'ਚ ਆਪਣੇ ਅਭਿਨੈ ਦਾ ਲੋਹਾ ਮੰਨਵਾ ਚੁੱਕੀ ਨਿਮਰਤ ਕੌਰ ਆਪਣੀ ਫਿਟਨੈੱਸ ਨੂੰ ਲੈ ਕੇ ਚੇਤੰਨ ਹੈ ਤੇ ਸਦਾ ਰਹਿੰਦੀ ਹੈ। ਉਹ ਤਾਂ ਦੂਜਿਆਂ ਨੂੰ ਵੀ ਸਲਾਹ ਦਿੰਦੀ ਹੈ ਕਿ ਬੇਢੰਗੇ ਸਰੀਰਾਂ ਦਾ ਕੀ ਫਾਇਦਾ। ਫਿਟ ਸਰੀਰ ਦੇਖਣ ਨੂੰ ਹੀ ਲੱਗੇ ਕਿ ਹੈ ਮਨਮੋਹਕ, ਮਨਮੋਹਣੀ ਸ਼ੈਅ। 'ਸੂਰਜ ਨਮਸਕਾਰ', 'ਤਾੜਾਸਨ' ਯੋਗ ਦੇ ਇਹ ਆਸਣ ਨਿਮਰਤ ਦੇ ਸਰੀਰ ਨੂੰ ਲਚੀਲਾ ਰੱਖਦੇ ਹਨ। 7-7 ਫਾਇਦੇ 'ਸੀਸ ਆਸਣ' ਦੇ ਨਿਮਰਤ ਅਨੁਸਾਰ ਤੇ ਡੈਡਲਿਫਟ ਤੋਂ ਲੈ ਕੇ ਫਾਇਰ ਕਰਾਸਫਿਟ ਟ੍ਰੇਨਿੰਗ ਦੇ ਅਭਿਆਸ ਵੀ ਕਰਦੀ ਹੈ। ਉਹ ਯੋਗ ਦੇ ਇਹ ਸਾਰੇ ਗੁਰ ਸਿੱਖ ਰਹੀ ਹੈ। ਬਾਕੀ ...

Read More

ਬੇਟੀ ਰਿਧਿਮਾ ਨਾਲ ਗਣੇਸ਼ ਪੂਜਾ 'ਚ ਪਹੁੰਚੀ ਨੀਤੂ ਸਿੰਘ
Tuesday, September 18 2018 07:29 AM

ਮੁੰਬਈ (ਬਿਊਰੋ)— ਮੁੰਬਈ 'ਚ ਇਨ੍ਹੀਂ ਦਿਨੀਂ ਗਣੇਸ਼ ਚਤੁਰਥੀ ਦਾ ਤਿਉਹਾਰ ਬਹੁਤ ਧੂਮ-ਧਾਮ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸੈਲੇਬਸ ਇਸ ਪੂਜਾ 'ਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਹਾਲ ਹੀ 'ਚ ਗਣੇਸ਼ ਪੂਜਾ ਦੇ ਇਕ ਪੰਡਾਲ 'ਚ ਨੀਤੂ ਸਿੰਘ ਆਪਣੀ ਬੇਟੀ ਰਿਧਿਮਾ ਤੇ ਦੋਹਤੀ ਸਮਾਰਾ ਨਾਲ ਪਹੁੰਚੀ

Read More

ਕ੍ਰਿਤੀ ਸੇਨਨ ਵੱਡੀਆਂ ਗੱਲਾਂ
Tuesday, September 18 2018 07:28 AM

ਬਿੱਟੀ ਮਿਸ਼ਰਾ 'ਬਰੇਲੀ ਕੀ ਬਰਫ਼ੀ' ਦੀ ਬਣ ਕ੍ਰਿਤੀ ਸੇਨਨ ਦਰਸ਼ਕਾਂ 'ਚ ਬੇਹੱਦ ਲੋਕਪ੍ਰਿਯਾ ਹੋਈ। ਹੁਣ 'ਇਸਤਰੀ' ਫ਼ਿਲਮ 'ਚ ਡਰਾਉਣੇ ਅੰਦਾਜ਼ ਨਾਲ ਨਜ਼ਰ ਆਈ ਕ੍ਰਿਤੀ ਫਿਰ ਵੀ ਖੂਬਸੂਰਤੀ ਦੀ ਬਲਾ ਲੱਗਦੀ ਹੈ। 'ਆਓ ਕਭੀ ਹਵੇਲੀ ਪੇ' ਗਾਣੇ ਨੇ ਕ੍ਰਿਤੀ ਦੀ ਚਰਚਾ ਫ਼ਿਲਮ ਪ੍ਰੇਮੀਆਂ 'ਚ ਖੂਬ ਕਰਵਾਈ ਹੈ। ਹਾਲਾਂਕਿ ਇਹ ਫ਼ਿਲਮ ਜ਼ਿਆਦਾਤਰ ਸ਼ਰਧਾ ਕਪੂਰ ਦੀ ਹੈ ਪਰ ਕ੍ਰਿਤੀ ਦੇ ਇਕ ਗਾਣੇ ਨੇ ਉਸ ਨੂੰ ਸ਼ਰਧਾ ਤੋਂ ਜ਼ਿਆਦਾ ਪਿਆਰ ਦਰਸ਼ਕਾਂ ਦਾ ਦਿਵਾਇਆ ਹੈ। ਕ੍ਰਿਤੀ ਸੇਨਨ ਦੀ ਚਰਚਾ ਵੈਸੇ ਟਾਈਗਰ ਸ਼ਰਾਫ਼ ਕਾਰਨ ਜ਼ਿਆਦਾ ਹੁੰਦੀ ਹੈ ਪਰ ਪਹਿਲੀ ਵਾਰ 'ਆਓ ਕਭੀ ਹਵੇਲੀ ਪੇ' ਗਾਣੇ 'ਚ ਬਲਾ ਨਾਚ ਨੇ...

Read More

ਪੁਲਸ ਕਾਂਸਟੇਬਲ ਦੇ ਅਹੁਦੇ 'ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Tuesday, September 18 2018 07:25 AM

ਨਵੀਂ ਦਿੱਲੀ— ਗੁਜਰਾਤ ਪੁਲਸ ਵਲੋਂ ਕਾਂਸਟੇਬਲ ਅਹੁਦੇ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਜੇਕਰ ਤੁਸੀਂ ਇਸ ਅਹੁਦੇ ਦੇ ਯੋਗ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਤੋਂ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ। ਅਹੁਦੇ ਦਾ ਨਾਂ:ਕਾਂਸਟੇਬਲ ਅਹੁਦੇ ਦੀ ਗਿਣਤੀ: 6189 ਯੋਗਤਾ:ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ। ਉਮਰ ਹੱਦ: 18-33 ਸਾਲ ਇੰਝ ਹੋਵੇਗੀ ਚੋਣ:ਉਮੀਦਵਾਰ ਦੀ ਚੋਣ ਲਿਖਤੀ ਟੈਸਟ, ਮੈਡੀਕਲ ਟੈਸਟ ਅਤੇ ਫਿਜੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਆਖਰੀ ਤਰੀਕ:7 ਸਤੰਬਰ ਅਪਲਾਈ ਫੀਸ:ਜਨਰਲ/ਓ.ਬੀ.ਸ...

Read More

ਰੋਡਰੇਜ ਮਾਮਲੇ 'ਚ ਨਵਜੋਤ ਸਿੱਧੂ ਨੂੰ ਝਟਕਾ, ਐੱਸ. ਸੀ. ਮੁੜ ਕਰੇਗੀ ਫੈਸਲੇ 'ਤੇ ਵਿਚਾਰ
Wednesday, September 12 2018 11:56 AM

ਨਵੀਂ ਦਿੱਲੀ\ਚੰਡੀਗੜ੍ਹ : 1988 ਦੇ ਰੋਡਰੇਜ ਮਾਮਲੇ ਵਿਚ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਝਟਕਾ ਦਿੰਦੇ ਹੋਏ ਸ਼ਿਕਾਇਤ ਕਰਤਾ ਵਲੋਂ ਪਾਈ ਗਈ ਪੁਨਰ ਵਿਚਾਰ ਪਟੀਸ਼ਨ ਨੂੰ ਸਵਿਕਾਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਰੋਡਰੇਜ ਮਾਮਲੇ ਵਿਚ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਸੁਪਰੀਮ ਕੋਰਟ ਨੇ ਬਕਾਇਦਾ ਨਵਜੋਤ ਸਿੱਧੂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਇਹ ਹੁਕਮ ਜਸਟਿਸ ਏ. ਐੱਮ. ਖਾਨਵਿਲਕਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਵਲੋਂ ਜਾਰੀ ਕੀਤੇ ਗਏ ਹਨ।...

Read More

ਰਾਜਨੀਤੀ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਨਾਲ ਜੁੜਨ ਦੀ ਕੀਤੀ ਅਪੀਲ
1 month ago

ਰਾਜਨੀਤੀ
ਗੁਆਂਢੀ ਦੇਸ਼ ਦੇ ਮਨਸੂਬੇ ਸਫਲ ਨਹੀਂ ਹੋਣ ਦਿਆਂਗੇ: ਮੋਦੀ
1 month ago

ਰਾਜਨੀਤੀ
ਭਾਜਪਾ ਕੌਂਸਲਰ ਨੇ ਸੂਬਾ ਸਰਕਾਰ ’ਤੇ ਲਾਏ ਵੱਡੇ ਦੋਸ਼
1 month ago

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
4 months ago