News: ਮਨੋਰੰਜਨ

ਅਦਾਕਾਰਾ ਮੰਦਿਰਾ ਬੇਦੀ ਨੇ ਬੱਚੀ ਨੂੰ ਗੋਦ ਲਿਆ

Monday, October 26 2020 01:15 PM
ਮੁੰਬਈ, 26 ਅਕਤੂਬਰ ਅਦਾਕਾਰਾ ਮੰਦਿਰਾ ਬੇਦੀ ਅਤੇ ਉਨ੍ਹਾਂ ਦੇ ਪਤੀ ਰਾਜ ਕੌਸ਼ਲ ਨੇ 4 ਸਾਲ ਦੀ ਇਕ ਬੱਚੀ ਨੂੰ ਗੋਦ ਲਿਆ ਹੈ। ਉਨ੍ਹਾਂ ਉਸ ਦਾ ਨਾਂ ਤਾਰਾ ਬੇਦੀ ਕੌਸ਼ਲ ਰੱਖਿਆ ਹੈ। ਬੇਦੀ ਨੇ ਇੰਸਟਾਗ੍ਰਾਮ ’ਤੇ ਆਪਣੇ ਪਰਿਵਾਰ ਦੀ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਉਸ ਦਾ 9 ਸਾਲ ਦਾ ਬੇਟਾ ਵੀਰ ਵੀ ਦਿਖਾਈ ਦੇ ਰਿਹਾ ਹੈ। ਬੇਦੀ ਨੇ ਦੱਸਿਆ ਕਿ ਬੱਚੀ ਇਸ ਵਰ੍ਹੇ 28 ਜੁਲਾਈ ਨੂੰ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣੀ ਸੀ। ਰਾਜ ਕੌਸ਼ਲ ਨੇ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਅਖੀਰ, ਪਰਿਵਾਰ ਪੂਰਾ ਹੋ ਗਿਆ। ’ ਮੰਦਿਰਾ ਅਤੇ ਕੌਸ਼ਲ ਦਾ ਵਿਆਹ 14 ਫਰਵਰੀ 1999...

ਛਾਤੀ ਵਿੱਚ ਦਰਦ ਮਗਰੋਂ ਕਪਿਲ ਦੇਵ ਦੀ ਐਂਜੀਓਪਲਾਸਟੀ

Friday, October 23 2020 11:14 AM
ਨਵੀਂ ਦਿੱਲੀ, 23 ਅਕਤੂਬਰ (ਜੀ.ਐਨ.ਐਸ.ਏਜੰਸੀ) ਭਾਰਤ ਨੂੰ ਕ੍ਰਿਕਟ ਵਿੱਚ ਪਲੇਠਾ ਵਿਸ਼ਵ ਕੱਪ ਜਿਤਾਉਣ ਵਾਲੀ ਟੀਮ ਦੇ ਕਪਤਾਨ ਕਪਿਲ ਦੇਵ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਮਗਰੋਂ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਸਾਬਕਾ ਕਪਤਾਨ ਦੀ ਐਂਜੀਓਪਲਾਸਟੀ ਕੀਤੀ ਗਈ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਕਪਿਲ ਦੇਵ ਨੂੰ ਅਗਲੇ ਇਕ ਦੋ ਦਿਨਾਂ ਵਿੱਚ ਛੁੱਟੀ ਦੇ ਦਿੱਤੀ ਜਾਵੇਗੀ। ਸਾਬਕਾ ਕਪਤਾਨ ਨੇ ਵੀਰਵਾਰ ਨੂੰ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਮੌਜੂਦਾ ਸਮੇਂ ਉਹ ਡਾ.ਮਾਥੁਰ ਤੇ ਉਨ੍ਹਾਂ ...

ਕੁਮਕੁਮ ਭਾਗਯ ਫੇਮ 'ਇੰਦੂ ਦਾਦੀ' ਦਾ ਦੇਹਾਂਤ

Monday, October 19 2020 10:18 AM
ਮਸ਼ਹੂਰ ਟੀਵੀ ਸੀਰੀਅਲ ਕੁਮਕੁਮ ਭਾਗਯ 'ਚ ਇੰਦੂ ਦਾਦੀ ਦੀ ਭੂਮਿਕਾ ਨਿਭਾਉਣ ਵਾਲੀ ਜ਼ਰੀਨਾ ਰੋਸ਼ਨ ਖ਼ਾਨ ਦਾ ਦੇਹਾਂਤ ਹੋ ਗਿਆ ਹੈ। ਉਹ 54 ਸਾਲ ਦੀ ਸਨ। ਅਚਾਨਕ ਦੇਹਾਂਤ ਦੀ ਖ਼ਬਰ ਆਉਣ ਨਾਲ ਨਾ ਸਿਰਫ਼ ਉਨ੍ਹਾਂ ਦੇ ਚਾਹੁਣ ਵਾਲੇ ਬਲਕਿ ਸੀਰੀਅਲ 'ਚ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਕਲਾਕਾਰ ਵੀ ਹੈਰਾਨ ਹਨ। ਹੁਣ ਤਕ ਦੀ ਜਾਣਕਾਰੀ ਮੁਤਾਬਿਕ, ਇੰਦੂ ਦਾਦੀ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪਰਿਵਾਰ ਵੱਲੋਂ ਅਧਿਕਾਰਤ ਬਿਆਨ ਆਉਣਾ ਬਾਕੀ ਹੈ। ਦੇਹਾਂਤ ਦੀ ਖ਼ਬਰ ਆਉਣ ਤੋਂ ਬਾਅਦ ਟੀਵੀ ਇੰਡਸਟਰੀ ਨਾਲ ਜੁਡ਼ੇ ਲੋਕ ਸ਼ਰਧਾ...

ਕੰਗਨਾ 'ਤੇ ਹੋਵੇਗਾ ਇਕ ਹੋਰ ਕੇਸ:

Saturday, October 17 2020 10:47 AM
ਕੰਗਨਾ 'ਤੇ ਹੋਵੇਗਾ ਇਕ ਹੋਰ ਕੇਸ: ਕੰਗਨਾ ਰਨੋਟ' ਤੇ ਬਾਲੀਵੁੱਡ 'ਚ ਹਿੰਦੂ-ਮੁਸਲਿਮ ਦਾ ਨਾਂ ਤੇ ਫੁੱਟ ਪਾਉਣ ਦਾ ਦੋਸ਼ ਬਾਂਦਰਾ ਦੀ ਅਦਾਲਤ ਨੇ ਐਫਆਈਆਰ ਦਾਇਰ ਕਰਨ ਦਾ ਹੁਕਮ ਦਿੱਤਾ

ਕਾਮੇਡੀਅਨ ਬਲਰਾਜ ਨੇ ਚੁੱਪ-ਚੁਪੀਤੇ ਕਰਾਇਆ ਵਿਆਹ, ਜਲੰਧਰ 'ਚ ਲਏ ਸੱਤ ਫੇਰੇ

Tuesday, September 8 2020 10:52 AM
ਮੁੰਬਈ, 8 ਸਤੰਬਰ- 'ਖਤਰੋਂ ਕੇ ਖਿਲਾੜੀ 10' ਅਤੇ 'ਮੁਝਸੇ ਸ਼ਾਦੀ ਕਰੋਗੇ' ਵਰਗੇ ਰਿਆਲਟੀ ਸ਼ੋਅਜ਼ 'ਚ ਨਜ਼ਰ ਆ ਚੁੱਕੇ ਅਦਾਕਾਰ ਅਤੇ ਕਾਮੇਡੀਅਨ ਬਲਰਾਜ ਸਿਆਲ ਨੇ ਚੁੱਪ-ਚੁਪੀਤੇ ਵਿਆਹ ਕਰਾ ਲਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਲਰਾਜ ਨੇ 7 ਅਗਸਤ ਨੂੰ ਜਲੰਧਰ 'ਚ ਵਿਆਹ ਕਰਾਇਆ ਸੀ ਪਰ ਇਸ ਬਾਰੇ 'ਚ ਜਾਣਕਾਰੀ ਹੁਣ ਸਾਹਮਣੇ ਆਈ ਹੈ। ਬਲਰਾਜ ਦਾ ਜਿਸ ਲੜਕੀ ਨਾਲ ਵਿਆਹ ਹੋਇਆ ਹੈ, ਉਹ ਇੱਕ ਗਾਇਕਾ ਹੈ। ਬਲਰਾਜ ਨੇ ਦੱਸਿਆ ਕਿ ਉਹ ਦੋਵੇਂ ਪਿਛਲੇ ਸਾਲ ਚੰਡੀਗੜ੍ਹ 'ਚ ਇੱਕ ਸ਼ੂਟਿੰਗ ਦੌਰਾਨ ਮਿਲੇ ਸਨ। ਉਸ ਸ਼ੋਅ 'ਚ ਉਹ ਐਂਕਰ ਸੀ ਅਤੇ ਦੀਪਤੀ ਤੁਲੀ ਪਰਫਾਰਮ ਕਰਨ ਆਈ ਸੀ...

ਸੁਸ਼ਾਂਤ ਖੁਦਕੁਸ਼ੀ ਮਾਮਲਾ : ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਕੋਲੋਂ ਪੁਲਿਸ ਕਰੇਗੀ ਪੁੱਛਗਿਛ

Friday, July 3 2020 06:18 AM
ਮੁੰਬਈ, 3 ਜੁਲਾਈ - ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਕੋਲੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਮੁੰਬਈ ਪੁਲਿਸ ਵਲੋਂ ਸੋਮਵਾਰ ਨੂੰ ਪੁੱਛ ਗਿਛ ਕੀਤੀ ਜਾਵੇਗੀ।

ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਨੂੰ ਕੀਤਾ ਗਿਆ ਸਪੁਰਦ ਏ ਖਾਕ

Friday, July 3 2020 06:13 AM
ਮੁੰਬਈ, 3 ਜੁਲਾਈ - ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਅੱਜ ਸਵੇਰੇ ਮਲਾਡ ਦੇ ਕਬਰਸਤਾਨ ਵਿਖੇ ਉਨ੍ਹਾਂ ਨੂੰ ਸਪੁਰਦ ਏ ਖਾਕ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੀ ਨਜਦੀਕੀ ਮੌਜੂਦ ਸਨ ਤੇ ਕੋਰੋਨਾ ਕਾਰਨ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਅੱਜ ਸਵੇਰੇ ਸੁਪਰਦ ਏ ਖਾਕ ਕਰ ਦਿੱਤਾ ਗਿਆ।...

ਉੱਘੇ ਫਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਦੇਹਾਂਤ

Thursday, June 4 2020 08:16 AM
ਮੁੰਬਈ, 4 ਜੂਨਉੱਘੇ ਫਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਰਜਨੀਗੰਧਾ, ਚਿਤਚੋਰ, ਛੋਟੀ ਸੀ ਬਾਤ, ਬਾਤੋਂ ਬਾਤੋਂ ਮੇਂ, ਏਕ ਰੁਕਾ ਹੂਆ ਫੈਸਲਾ, ਤੇ ਚਮਲੀ ਕੀ ਸ਼ਾਦੀ ਵਰਗੀਆਂ ਸਫ਼ਲ ਫਿਲਮਾ ਦਾ ਨਿਰਦੇਸ਼ਨ ਕੀਤਾ ਸੀ। ਉਹ 93 ਸਾਲ ਦੇ ਸਨ ਤੇ ਬੁਢਾਪੇ ਨਾਲ ਸੰਬਧਤ ਬਿਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਨੇ ਹਿੰਦੀ ਦੇ ਨਾਲ ਬੰਗਾਲੀ ਫਿਲਮਾਂ ਵੀ ਬਣਾਈਆਂ...

Bigg Boss 13: Sidharth Shukla ਨੇ ਪਹਿਲੀ ਵਾਰ ਮੰਨਿਆ 'ਮੇਰੇ ਤੇ Rashmi Desai ਵਿਚਕਾਰ ਸਭ ਕੁਝ ਠੀਕ ਸੀ, ਮੈਂ ਹੀ ਅਲੱਗ ਹੋਇਆ

Friday, January 3 2020 07:17 AM
ਨਵੀਂ ਦਿੱਲੀ : Sidharth Shukla ਤੇ Rashami Desai ਨੂੰ ਬਿੱਗ ਬੌਸ ਦਾ 13ਵਾਂ ਸੀਜਨ ਨਾਲ ਲੈ ਕੇ ਆਇਆ ਹੈ। 'ਦਿਲ ਸੇ ਦਿਲ ਤਕ' ਦੇ ਇਹ ਕੋ-ਸਟਾਰ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਦੀ ਘਰ 'ਚ ਕਈ ਵਾਰ ਲੜਾਈਆਂ ਹੋਈਆਂ। ਚੀਜ਼ਾਂ ਹੋਰ ਵਿਗੜ ਗਈਆਂ ਜਦੋਂ ਸਿਧਾਰਥ ਸ਼ੁਕਲਾ ਨੇ ਉਨ੍ਹਾਂ ਨੂੰ 'ਏਸੀ ਲੜਕੀ' ਕਹਿ ਦਿੱਤਾ। ਉਦੋਂ ਤੋਂ ਇਨ੍ਹਾਂ ਵਿਚਕਾਰ ਲੜਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਰਸ਼ਮੀ ਦੇਸਾਈ ਨੇ ਸਿਧਾਰਥ 'ਤੇ ਚਾਅ ਸੁੱਟ ਦਿੱਤੀ। ਵਾਰ-ਵਾਰ ਰਸ਼ਮੀ ਨੂੰ ਉਨ੍ਹਾਂ ਦੇ ਅਤੀਤ ਬਾਰੇ 'ਚ ਗੱਲ ਕਰਦੇ ਦੇਖਿਆ ਗਿਆ ਤੇ 'ਦਿਲ ਸੇ ਦਿਲ ਤਕ' ਸ਼ੋਅ 'ਤੇ ਜੋ ਵ...

ਸਪਨਾ ਚੌਧਰੀ ਵਾਂਗ ਹੀ ਉਸ ਦੀ ਮਾਂ ਵੀ ਹੈ ਬਿਹਤਰੀਨ ਡਾਂਸਰ, ਬੇਟੀ ਨਾਲ ਇਸ ਗਾਣੇ 'ਤੇ ਲਾਏ ਠੁਮਕੇ

Tuesday, December 31 2019 08:03 AM
ਹਰਿਆਣਵੀ ਡਾਂਸਰ, ਅਦਾਕਾਰਾ ਤੇ ਗਾਇਕਾ ਸਪਨਾ ਚੌਧਰੀ (Sapna Choudhary) ਨਾ ਸਿਰਫ਼ ਹਰਿਆਣਵੀ ਬਲਕਿ ਪੰਜਾਬੀ, ਭੋਜਪੁਰੀ ਤੇ ਬਾਲੀਵੁੱਡ 'ਚ ਵੀ ਆਪਣੇ ਡਾਂਸ ਦੇ ਜਲਵੇ ਬਿਖੇਰ ਚੁੱਕੀ ਹੈ। 'ਦੇਸੀ ਕੁਈਨ' ਸਪਨਾ ਫਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਟਿਕ ਟੌਕ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਆਏ ਦਿਨ ਸਪਨਾ ਆਪਣੀਆਂ ਨਵੀਆਂ ਤਸਵੀਰਾਂ ਔਸ਼ਰ ਵੀਡੀਓ ਸੋਸ਼ਲ ਪਲੇਟਫਾਰਮ 'ਤੇ ਸ਼ੇਅਰ ਕਰਦੀ ਹੈ। ਉਸ ਦੀਆਂ ਵੀਡੀਓ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ। ਇਸੇ ਦਰਮਿਆਨ ਸਪਨਾ ਚੌਧਰੀ ਦੀ ਇਕ ਹੋਰ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਧੁੰਮਾਂ ਪਾ ਰਹੀ ਹ...

Bigg Boss 13 : ਪਾਰਸ ਛਾਬੜਾ ਨੂੰ ਜੁੱਤੀਆਂ ਨਾਲ ਮਾਰਾਂਗੀ ਕਹਿਣ ਵਾਲੀ ਗਰਲਫ੍ਰੈਂਡ ਨੇ ਉਸ ਲਈ ਖ਼ਰੀਦੇ ਨਵੇਂ ਜੁੱਤੇ

Tuesday, December 31 2019 08:02 AM
ਨਵੀਂ ਦਿੱਲੀ : Bigg Boss 13 ਪਾਰਸ ਛਾਬੜਾ ਦੀ ਲਵ ਲਾਈਫ ਦੇ ਬਾਰੇ 'ਚ ਬਿੱਗ ਬੌਸ ਦੇ ਘਰ ਤੇ ਬਾਹਰ ਕਾਫ਼ੀ ਚਰਚਾ ਚੱਲ ਰਹੀ ਹੈ। ਪਾਰਸ ਛਾਬੜਾ ਦੀ ਗਰਲਫ੍ਰੈਂਡ ਆਕਾਂਸ਼ਾ ਪੁਰੀ ਕਾਫ਼ੀ ਸਮੇਂ ਤੋਂ ਪਰੇਸ਼ਾਨ ਹੈ ਕਿਉਂਕਿ ਪਾਰਸ ਤੇ ਮਾਹਿਰਾ ਸ਼ਰਮਾ ਦੀ ਨਜਦੀਕੀਆਂ ਵਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਆਕਾਂਸ਼ਾ ਨੇ ਵੀ ਕਿਹਾ ਕਿ ਮੈਨੂੰ ਮਾਹਿਰਾ ਤੇ ਪਾਰਸ ਦੇ ਮਜ਼ਬੂਤ ਬਾਂਡਿਂਗ ਤੋਂ ਅਪਸੈੱਟ ਹਾਂ। ਫਿਰ ਵੀ ਹੁਣ ਉਨ੍ਹਾਂ ਨੇ ਹਰ ਕੀਮਤ 'ਤੇ ਪਾਰਸ ਛਾਬੜਾ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ। ਪਿਛਲੇ ਹਫ਼ਤੇ ਇਕ ਟਾਸਕ ਦੌਰਾਨ ਸ਼ਹਿਨਾਜ਼ ਗਿੱਲ ਦੇ ਲਈ ਪਾਰਸ ਨੇ ਆਪਣੇ ਜੁੱਤੇ ਨਸ਼ਟ ਕਰ ਦ...

ਹਿੰਦੀ ਅਤੇ ਮਰਾਠੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸ਼੍ਰੀਰਾਮ ਲਾਗੂ ਨਹੀਂ ਰਹੇ , ਬਾਲੀਵੁੱਡ ‘ਚ ਸੋਗ ਦੀ ਲਹਿਰ

Wednesday, December 18 2019 07:15 AM
ਮੁੰਬਈ : ਹਿੰਦੀ ਅਤੇ ਮਰਾਠੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਡਾ. ਸ਼੍ਰੀ ਰਾਮ ਲਾਗੂ ਦਾ ਮੰਗਲਵਾਰ ਨੂੰ ਮਹਾਰਾਸ਼ਟਰ ਦੇਪੁਣੇ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਹ 92 ਸਾਲ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਜਿਸ ਕਰਕੇ ਉਨ੍ਹਾਂ ਦਾ ਪਿਛਲੇ ਕੁਝ ਦਿਨਾਂ ਤੋਂ ਪੁਣੇ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਅਚਾਨਕ ਜ਼ਿਆਦਾ ਵਿਗੜ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਵ...

ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਕਪਿਲ -ਗਿੰਨੀ ਚਤਰਥ ਨੂੰ ਮਿਲਿਆ ਤੋਹਫ਼ਾ ,ਘਰ ਆਈ ਨੰਨ੍ਹੀ ਪਰੀ

Tuesday, December 10 2019 07:05 AM
ਮੁੰਬਈ : ਦਿ ਕਪਿਲ ਸ਼ਰਮਾ ਸ਼ੋਅ ਦੇ ਹੋਸਟ ਤੇ ਕਾਮੇਡੀਅਨ ਕਪਿਲ ਸ਼ਰਮਾ ਪਾਪਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਅੱਜ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਇਸ ਸਬੰਧੀ ਕਪਿਲ ਸ਼ਰਮਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।ਖ਼ਬਰ ਆਉਂਦੇ ਹੀ ਕਪਿਲ ਨੂੰ ਵਧਾਈਆਂ ਮਿਲਣਈਆਂ ਸ਼ੁਰੂ ਹੋ ਗਈਆਂ। ਕਪਿਲ ਨੂੰ ਇਹ ਸਭ ਤੋਂ ਖੂਬਸੂਰਤ ਤੋਹਫ਼ਾ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਮਿਲਿਆ ਹੈ। ਗਿੰਨੀ ਨੇ 10 ਦਸੰਬਰ ਨੂੰ ਇਕ ਬੇਟੀ ਨੂੰ ਜਨਮ ਦਿੱਤਾ ਹੈ ,ਜਦਕਿ ਕਪਿਲ ਅਤੇ ਗਿੰਨੀ ਦਾ ਵਿਆਹ 12 ਦਸੰਬਰ, 2018 ਨੂੰ ਹੋਇਆ ਸੀ। ਕਪਿਲ ਨੇ ਮੰਗਲਵਾਰ ਸਵੇਰੇ...

Happy Anniversary Priyanka Chopra and Nick Jonas: ਦੋਹਾਂ ਨੇ ਇਸ ਅੰਦਾਜ਼ ਨਾਲ ਇੱਕ ਦੂਜੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Monday, December 2 2019 06:54 AM
Happy Anniversary Priyanka Chopra and Nick Jonas: ਦੋਹਾਂ ਨੇ ਇਸ ਅੰਦਾਜ਼ ਨਾਲ ਇੱਕ ਦੂਜੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ,ਬਾਲੀਵੁੱਡ ਦੀ ਮਸ਼ਹੂਰ ਅਦਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਅੱਜ ਦੋਵੇਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਉਨ੍ਹਾਂ ਦੋਵਾਂ ਦਾ ਵਿਆਹ 1 ਅਤੇ 2 ਦਸੰਬਰ 2018 ਨੂੰ ਹੋਇਆ ਸੀ। ਦੋਹਾਂ ਨੇ ਈਸਾਈ ਅਤੇ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸੀ। ਇਸ ਮੌਕੇ ਪ੍ਰਿਯੰਕਾ ਅਤੇ ਨਿਕ ਨੇ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਨੂੰ ਆਪਣੇ ਆਪਣੇ ਅੰਦਾਜ਼ ‘ਚ ਸ਼ੁਭਕਾਮਨਾਵਾਂ ਦ...

Happy Anniversary Priyanka Chopra and Nick Jonas: ਦੋਹਾਂ ਨੇ ਇਸ ਅੰਦਾਜ਼ ਨਾਲ ਇੱਕ ਦੂਜੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Monday, December 2 2019 06:54 AM
Happy Anniversary Priyanka Chopra and Nick Jonas: ਦੋਹਾਂ ਨੇ ਇਸ ਅੰਦਾਜ਼ ਨਾਲ ਇੱਕ ਦੂਜੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ,ਬਾਲੀਵੁੱਡ ਦੀ ਮਸ਼ਹੂਰ ਅਦਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਅੱਜ ਦੋਵੇਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਉਨ੍ਹਾਂ ਦੋਵਾਂ ਦਾ ਵਿਆਹ 1 ਅਤੇ 2 ਦਸੰਬਰ 2018 ਨੂੰ ਹੋਇਆ ਸੀ। ਦੋਹਾਂ ਨੇ ਈਸਾਈ ਅਤੇ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸੀ। ਇਸ ਮੌਕੇ ਪ੍ਰਿਯੰਕਾ ਅਤੇ ਨਿਕ ਨੇ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਨੂੰ ਆਪਣੇ ਆਪਣੇ ਅੰਦਾਜ਼ ‘ਚ ਸ਼ੁਭਕਾਮਨਾਵਾਂ ਦ...

E-Paper

Calendar

Videos