Wednesday, September 19 2018 07:37 AM
ਅੱਜਕੱਲ੍ਹ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਨੂੰ ਖੋਲ੍ਹਣ ਦੇ ਐਲਾਨ ਦੀ ਚਰਚਾ ਚੱਲ ਰਹੀ ਹੈ। ਕਰਤਾਰਪੁਰ ਸਾਹਿਬ ਚੜ੍ਹਦੇ ਪੰਜਾਬ ਤੋਂ ਲਗਪਗ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਰਾਵੀ ਕੰਢੇ ਸਥਿਤ ਹੈ। ਅਗਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਨ ਮਨਾਇਆ ਜਾਣਾ ਹੈ। ਪੰਜਾਬੀਆਂ ਦੀ ਦਿਲੀ ਕਾਮਨਾ ਹੈ ਕਿ ਉਹ ਇਸ ਦਿਹਾੜੇ ਗੁਰੂ ਘਰ ਨਾਲ ਜੁੜ ਸਕਣ। ਪਹਿਲਾਂ ਵੀ ਲੋਕ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੇ ਹਨ। ਇਸ ਪਿੱਛੇ ਸਿੱਧੇ ਤੌਰ ’ਤੇ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਪਰ ਨ...
Wednesday, September 19 2018 07:35 AM
ਪੌਲੀਵੁੱਡ ਵਿੱਚ ਕਈ ਅਜਿਹੇ ਕਾਮੇਡੀ ਕਲਾਕਾਰ ਹਨ ਜੋ ਆਪਣੀ ਵਧੀਆ ਅਦਾਕਾਰੀ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੰਦੇ ਹਨ। ਅਜਿਹਾ ਹੀ ਇੱਕ ਕਾਮੇਡੀਅਨ ਹੈ ਬੀਨੂੰ ਢਿੱਲੋਂ। ਅੱਜ ਉਸਨੂੰ ਇੱਕ ਚੰਗੇ ਕਾਮੇਡੀਅਨ ਵਜੋਂ ਜਾਣਿਆ ਜਾਂਦਾ ਹੈ।
ਕਈ ਪੰਜਾਬੀ ਫ਼ਿਲਮਾਂ ਵਿੱਚ ਕਾਮੇਡੀ ਦਾ ਰਸ ਘੋਲਣ ਵਾਲਾ ਬੀਨੂੰ ਅੱਜ ਨਾਮੀਂ ਕਾਮੇਡੀ ਕਲਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਉਸਨੇ ਥੋੜ੍ਹੇ ਸਮੇਂ ਵਿੱਚ ਹੀ ਪੰਜਾਬੀ ਸਿਨਮਾ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਦੂਰਦਰਸ਼ਨ ਤੋਂ ਟੀਵੀ ਲੜੀਵਾਰਾਂ ਨਾਲ ਸ਼ੁਰੂਆਤ ਕਰਨ ਵਾਲੇ ਬੀਨੂੰ ਨੇ ਪੰਜਾਬੀ ਫ਼ਿਲਮਾਂ ਅੰਦਰ ਜਦੋਂ ਪੈਰ ਧਰਿਆ ਤਾਂ...
Tuesday, September 18 2018 07:29 AM
ਮੁੰਬਈ (ਬਿਊਰੋ)— ਮੁੰਬਈ 'ਚ ਇਨ੍ਹੀਂ ਦਿਨੀਂ ਗਣੇਸ਼ ਚਤੁਰਥੀ ਦਾ ਤਿਉਹਾਰ ਬਹੁਤ ਧੂਮ-ਧਾਮ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸੈਲੇਬਸ ਇਸ ਪੂਜਾ 'ਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਹਾਲ ਹੀ 'ਚ ਗਣੇਸ਼ ਪੂਜਾ ਦੇ ਇਕ ਪੰਡਾਲ 'ਚ ਨੀਤੂ ਸਿੰਘ ਆਪਣੀ ਬੇਟੀ ਰਿਧਿਮਾ ਤੇ ਦੋਹਤੀ ਸਮਾਰਾ ਨਾਲ ਪਹੁੰਚੀ
Tuesday, September 18 2018 07:28 AM
ਬਿੱਟੀ ਮਿਸ਼ਰਾ 'ਬਰੇਲੀ ਕੀ ਬਰਫ਼ੀ' ਦੀ ਬਣ ਕ੍ਰਿਤੀ ਸੇਨਨ ਦਰਸ਼ਕਾਂ 'ਚ ਬੇਹੱਦ ਲੋਕਪ੍ਰਿਯਾ ਹੋਈ। ਹੁਣ 'ਇਸਤਰੀ' ਫ਼ਿਲਮ 'ਚ ਡਰਾਉਣੇ ਅੰਦਾਜ਼ ਨਾਲ ਨਜ਼ਰ ਆਈ ਕ੍ਰਿਤੀ ਫਿਰ ਵੀ ਖੂਬਸੂਰਤੀ ਦੀ ਬਲਾ ਲੱਗਦੀ ਹੈ। 'ਆਓ ਕਭੀ ਹਵੇਲੀ ਪੇ' ਗਾਣੇ ਨੇ ਕ੍ਰਿਤੀ ਦੀ ਚਰਚਾ ਫ਼ਿਲਮ ਪ੍ਰੇਮੀਆਂ 'ਚ ਖੂਬ ਕਰਵਾਈ ਹੈ। ਹਾਲਾਂਕਿ ਇਹ ਫ਼ਿਲਮ ਜ਼ਿਆਦਾਤਰ ਸ਼ਰਧਾ ਕਪੂਰ ਦੀ ਹੈ ਪਰ ਕ੍ਰਿਤੀ ਦੇ ਇਕ ਗਾਣੇ ਨੇ ਉਸ ਨੂੰ ਸ਼ਰਧਾ ਤੋਂ ਜ਼ਿਆਦਾ ਪਿਆਰ ਦਰਸ਼ਕਾਂ ਦਾ ਦਿਵਾਇਆ ਹੈ। ਕ੍ਰਿਤੀ ਸੇਨਨ ਦੀ ਚਰਚਾ ਵੈਸੇ ਟਾਈਗਰ ਸ਼ਰਾਫ਼ ਕਾਰਨ ਜ਼ਿਆਦਾ ਹੁੰਦੀ ਹੈ ਪਰ ਪਹਿਲੀ ਵਾਰ 'ਆਓ ਕਭੀ ਹਵੇਲੀ ਪੇ' ਗਾਣੇ 'ਚ ਬਲਾ ਨਾਚ ਨੇ...