ਜਗਜੀਤ ਸਿੰਘ ਜੱਗਾ ਬਾਬਾ ਵੱਲੋਂ ਕਪੂਰਥਲਾ ਦੇ ਧਾਰਮਿਕ ਅਸਥਾਨਾਂ 'ਤੇ ਹਾਜ਼ਰੀ ਵੱਡੇ ਕਾਫ਼ਲੇ ਨਾਲ ਬਾਬਾ ਬਕਾਲਾ ਸਾਹਿਬ ਦੀ ਸਿਆਸੀ ਕਾਨਫਰੰਸ ਲਈ ਹੋਏ ਰਵਾਨਾ
ਸਿਆਸਤ ਦਾ ਮਕਸਦ ਸਮਾਜ ਨੂੰ ਵੰਡਣਾ ਨਹੀਂ, ਬਲਕਿ ਲੋਕਾਂ ਦਾ ਭਲਾ ਕਰਨਾ: ਜੱਗਾ ਬਾਬਾ (ਇੰਦਰਜੀਤ ਚਾਹਲ)ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਹਲਕਾ ਕਪੂਰਥਲਾ ਦੇ ਇੰਚਾਰਜ ਨਿਯੁਕਤ ਕੀਤੇ ਗਏ ਜਗਜੀਤ ਸਿੰਘ ਧਾਲੀਵਾਲ (ਜੱਗਾ ਬਾਬਾ) ਵੱਲੋਂ ਹਲਕੇ ਅੰਦਰ ਵਿੱਢੀ ਗਈ ਜਨਸੰਪਰਕ ਮੁਹਿੰਮ ਤਹਿਤ ਅੱਜ ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਇਤਿਹਾਸਕ ਅਤੇ ਪ੍ਰਸਿੱਧ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਗਿਆ।ਹਲਕਾ ਇੰਚਾਰਜ ਜਗਜੀਤ ਸਿੰਘ ਜੱਗਾ ਨੇ ਸਭ ਤੋਂ ਪਹਿਲਾਂ ਸਟੇਟ ਗੁਰਦੁਆਰਾ ਸਾਹਿਬ ਵਿਖੇ...