News: ਪੰਜਾਬ

ਪੰਜਾਬ ਬਿਜਲੀ ਸੰਕਟ ਵੱਲ: ਗੋਇੰਦਵਾਲ ਸਾਹਿਬ ਥਰਮਲ ਬੰਦ, ਰੋਪੜ ਤੇ ਲਹਿਰਾ ਮੁਹੱਬਤ ਥਰਮਲ ਚਾਲੂ ਕੀਤੇ

Tuesday, November 3 2020 12:02 PM
ਪਟਿਆਲਾ, 3 ਨਵੰਬਰ ਪੰਜਾਬ ਵਿੱਚ ਪ੍ਰਾਈਵੇਟ ਖੇਤਰ ਦਾ ਅਖੀਰਲੇ ਗੋਇੰਦਵਾਲ ਸਾਹਿਬ ਥਰਮਲ ਵੀ ਅੱਜ ਬੰਦ ਹੋ ਗਿਆ ਹੈ ਤੇ ਇਸ ਮਗਰੋਂ ਪਾਵਰਕੌਮ ਨੇ ਬਿਜਲੀ ਸੰਕਟ ਦੇ ਮੱਦੇਨਜ਼ਰ ਰੋਪੜ ਤੇ ਲਹਿਰਾ ਮੁਹੱਬਤ ਸਥਿਤ ਸਰਕਾਰੀ ਥਰਮਲ ਪਲਾਂਟਾ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਪਰ ਇਨ੍ਹਾਂ ਥਰਮਲਾਂ ਕੋਲ ਵੀ ਕੁੱਝ ਦਿਨਾਂ ਦਾ ਕੋਲਾ ਹੈੇ। ਸੂਬੇ ’ਚ ਰੇਲਾਂ ਦੀ ਆਵਾਜਾਈ ਬੰਦ ਹੋਣ ਕਾਰਨ ਥਰਮਲ ਕੋਲੇ ਦੇ ਵੱਡੇ ਸੰਕਟ ’ਚਹੇ ਹਨ। ਇਸ ਕਾਰਨ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲਾਂ ਨੂੰ ਕੋਲੇ ਦੀ ਤੋਟ ਕਾਰਨ ਪਹਿਲਾਂ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ ਤੇ ਅੱਜ ਦੁਪਹਿਰ ਬਾਅਦ ਤਿੰ...

ਅਕਾਲੀ ਦਲ ਦੇ ਦੋਗਲੇ ਕਿਰਦਾਰ ਕਾਰਨ ਹੀ ਕਿਸਾਨ ਤੇ ਧਰਮਿਕ ਸੰਸਥਾਵਾਂ ਸੰਘਰਸ਼ ਵੱਲ ਤੁਰੀਆਂ - ਭਾਈ ਰਣਜੀਤ ਸਿੰਘ

Tuesday, November 3 2020 12:01 PM
ਮਾਜਰੀ, ਕੁਰਾਲੀ, 3 ਨਵੰਬਰ (ਰਾਜੀਵ ਸਿੰਗਲਾ) ਅਕਾਲੀ ਦਲ ਪਹਿਲਾਂ ਖੇਤੀ ਬਿੱਲ ਦੀ ਹਮਾਇਤ ਕਰਕੇ ਚੈਨਲਾਂ ਤੇ ਕਿਸਾਨਾਂ ਨੂੰ ਮੱਤਾਂ ਦਿੰਦਾ ਰਿਹਾ ਤੇ ਜਦੋਂ ਕਿਸਾਨ ਸਿੱਧੇ ਹੋ ਗਏ ਫਿਰ ਅਸਤੀਫੇ ਦਾ ਮਰਦੀ ਨੇ ਅੱਕ ਚੱਬਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਲੋਕ ਹਿੱਤ ਮਿਸ਼ਨ ਵੱਲੋਂ ਟੋਲ ਪਲਾਜ਼ਾ ਬੜੌਦੀ ਤੇ ਲਗਾਏ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਗਰ ਪ੍ਰਕਾਸ਼ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਪਣਾ ਕਬਜ਼ਾ ਨਾ ਕਰਦਾ ਤਾ ਸਾਰੀ ਕੌਮ ਪੰਜ ਪ੍ਰਧਾਨੀ ਸਿਧਾਂਤ ਅਧੀਨ...

ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ : ਲਾਂਗੜੀਆਂ

Tuesday, November 3 2020 11:22 AM
ਅਮਰਗਡ਼੍ਹ,03 ਨਵੰਬਰ (ਹਰੀਸ਼ ਅਬਰੋਲ) ਮਹਿੰਗੀਆਂ ਖਾਦਾਂ, ਡੀਜ਼ਲ ਤੇ ਸਪਰੇਆਂ ਦੇ ਬੋਝ ਕਾਰਨ ਕਿਸਾਨੀੰ ਤਾਂ ਪਹਿਲਾਂ ਹੀ ਆਖ਼ਰੀ ਸਾਹਾਂ ਤੇ ਚੱਲ ਰਹੀ ਸੀ ਉੱਪਰੋਂ ਖੇਤੀ ਵਿਰੋਧੀ ਬਿਲ ਤੇ ਪਰਾਲੀ ਸਾੜਨ ਤੇ 5 ਕਰੋੜ ਰੁਪਏ ਤੱਕ ਦੇ ਜੁਰਮਾਨੇ ਲਗਾ ਕੇ ਮੋਦੀ ਸਰਕਾਰ ਕਿਸਾਨਾਂ ਦੇ ਗਲੇ ਘੁੱਟਣ ਤੇ ਲੱਗੀ ਹੈ, ਪਰ ਪੰਜਾਬ ਦੇ ਕਿਸਾਨ ਆਪਣੀਆਂ ਜਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਹਰਗਿਜ਼ ਵੀ ਨਹੀਂ ਜਾਣ ਦੇਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ...

ਜੇਕਰ ਮੰਗਾਂ ਨਾ ਮੰਨੀਆਂ 20 ਨਵੰਬਰ ਨੂੰ ਪਟਿਆਲਾ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸਨ ਕੀਤਾ -ਸੈਣੀ

Tuesday, November 3 2020 11:02 AM
ਸੰਗਰੁਰ,3 ਨਵੰਬਰ (ਜਗਸੀਰ ਲੌਂਗੋਵਾਲ ) - ਭਾਖੜਾ ਬਿਆਸ ਇੰਪਲਾਈਜ ਯੂਨੀਅਨ ਬ੍ਰਾਂਚ (ਏਟਕ,ਐਫੀ) ਸੰਗਰੂਰ /ਪਟਿਆਲਾ ਅਤੇ ਬਰਨਾਲਾ ਬ੍ਰਾਂਚਾਂ ਦੇ ਕਰਮਚਾਰੀਆਂ ਨੇ ਭਾਖੜਾ ਬਿਆਸ ਮੰਡਲ ਸੰਗਰੂਰ ਦਫਤਰ ਵਿਖੇ ਗੇਟ ਰੈਲੀ ਕੀਤੀ ਗਈ । ਜਿਸ ਵਿੱਚ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੈਕਟਰੀ ਸੁਰੇਸ਼ ਕੁਮਾਰ ਸੈਣੀ ਨੇ ਸਾਥੀਆਂ ਨੂੰ ਦੱਸਿਆ ਕਿ ਐਕਸ ਈ.ਐਨ ਧੁਲਕੋਟ (ਅੰਬਾਲਾ) ਨੂੰ ਲਗਭਗ ਪੰਜ ਵਾਰ ਪੱਤਰ ਲਿਖੇ ਜਾ ਚੁੱਕੇ ਹਨ। ਪਰ ਐਕਸ.ਈ.ਐਨ ਧੁਲਕੋਟ (ਅੰਬਾਲਾ) ਵੱਲੋਂ ਧਿਆਨ ਇਹਨਾਂ ਮੰਗਾਂ ...

ਸਿਵਲ ਸਰਜਨ ਲੁਧਿਆਣਾ ਵੱਲੋਂ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Tuesday, November 3 2020 10:58 AM
ਲੁਧਿਆਣਾ, 3 ਨਵੰਬਰ (ਜੱਗੀ) - ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪੰਜ ਦਿਨਾ ਜਾਗਰੂਕਤਾ ਮੁਹਿੰਮ ਸਬੰਧੀ ਵੈਨ ਨੂੰ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ਼ਇਹ ਵੈਨ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਭੀੜ ਭਾੜ ਵਾਲੇ ਇਲਾਕੇ ਜਿਵੇਂ ਫ਼ੀਲਡ ਗੰਜ, ਬਾਬਾ ਥਾਨ ਸਿੰਘ ਚੌਕ ਅਤੇ ਚੌੜਾ ਬਾਜ਼ਾਰ ਆਦਿ ਵਿਖੇ ਕੋਵਿਡ-19 ਤੋਂ ਬਚਾਅ ਸਬੰਧੀ ਆਮ ਲੋਕਾਂ ਵਿਚ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ...

ਨਾਰਾਇਣੀ ਹਰਬਲਜ਼ ਵੱਲੋਂ 27 ਪ੍ਰਾਰਥੀਆਂ ਦੀ ਚੋਣ

Monday, November 2 2020 12:19 PM
ਸੰਗਰੂਰ, 2 ਨਵੰਬਰ (ਜਗਸੀਰ ਲੌਂਗੋਵਾਲ ) - ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਿਤੀ:21/10/2020 (ਬੁਧਵਾਰ) ਨੂੰ ਨਾਰਾਇਣੀ ਹਰਬਲਜ਼ ਕੰਪਨੀ ਵੱਲੋਂ ਅਸਿਟੈਂਟ ਮੈਨੇਜਰ, ਫੀਲਡ ਅਫ਼ਸਰ ਦੀ ਭਰਤੀ ਲਈ ਸ੍ਰੀ ਠਾਕੁਰ ਸੌਰਵ ਸਿੰਘ ਵੱਲੋਂ ਕੰਪਨੀ ਨਾਲ ਤਾਲਮੇਲ ਕਰਕੇ ਪਲੇਸਮੈਂਟ ਡਰਾਇਵ ਕੀਤੀ ਗਈ। ਇਹ ਜਾਣਕਾਰੀ ਰਵਿੰਦਰਪਾਲ ਸਿੰਘ ਜ਼ਿਲਾ ਰੋਜ਼ਗਾਰ ਅਫ਼ਸਰ ਨੇ ਦਿੱਤੀ। ਉਨਾਂ ਦੱਸਿਆ ਕਿ ਕੁੱਲ 36 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਨਿਯੋਜਕ ਤੋਂ ਪ੍ਰਾਰਥੀਆਂ ਨੇ ਮੌਕੇ ਤੇ ਆਪਣੇ ਸਵਾਲਾਂ ਦੇ ਜਵਾਬ ਵੀ ਲਏ। ਨਾਰਾਇਣੀ ਹਰਬਲਜ਼ ਕੰਪਨੀ ਦ...

ਰਾਸ਼ਟਰਪਤੀ ਨੂੰ ਮਿਲਣ ਵਾਲੇ ਵਫ਼ਦ ਦਾ ਹਿੱਸਾ ਨਹੀਂ ਬਣੇਗੀ ਆਮ ਆਦਮੀ ਪਾਰਟੀ - ਚੀਮਾ

Saturday, October 31 2020 11:34 AM
ਚੰਡੀਗੜ੍ਹ, 31 ਅਕਤੂਬਰ ) - ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 4 ਨਵੰਬਰ ਨੂੰ ਜੋ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਸ ਦਾ ਹਿੱਸਾ ਆਮ ਆਦਮੀ ਪਾਰਟੀ ਨਹੀਂ ਬਣੇਗੀ।

ਕਲੱਬ 'ਚ ਜੂਆ ਤੇ ਸੱਟੇਬਾਜ਼ੀ ਕਰਦੇ ਪੰਜ ਰਈਸਜ਼ਾਦੇ ਕਾਬੂ

Saturday, October 31 2020 11:31 AM
ਲੁਧਿਆਣਾ, 31 ਅਕਤੂਬਰ - ਪਿੰਡ ਲਲਤੋਂ ਕਲਾਂ ਵਿਚ ਸਥਿਤ ਕਸ਼ਿਸ਼ ਕਲੱਬ ਵਿਚ ਪੁਲਿਸ ਵੱਲੋਂ ਬੀਤੀ ਰਾਤ ਛਾਪੇਮਾਰੀ ਕਰਕੇ ਸੱਟੇਬਾਜ਼ੀ ਅਤੇ ਜੂਆ ਖੇਡ ਰਹੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਲੱਖ ਪੰਜ ਹਜ਼ਾਰ ਦੀ ਨਕਦੀ ਅਤੇ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ। ਜਦਕਿ ਕਲੱਬ ਦਾ ਪ੍ਰਬੰਧਕ ਭਾਜਪਾ ਆਗੂ ਭੁਪਿੰਦਰ ਸਿੰਘ ਹਨੀ ਅਤੇ ਮਾਲਕ ਰਾਜਨ ਅਜੇ ਫ਼ਰਾਰ ਦੱਸੇ ਜਾਂਦੇ ਹਨ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਨਵੀਨ ਕੁਮਾਰ, ਸਤਪਾਲ ਦਿਪਾਂਸ਼ੂ ਕਾਲੜਾ ਅਤੇ ਸੁਰਿੰਦਰ ਸਿੰਘ ਸ਼ਾਮਲ ਹਨ।...

ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਯੂਥ ਜਨਰਲ ਸਕੱਤਰ ਨੇ ਅਸਤੀਫ਼ਾ ਦਿੱਤਾ

Saturday, October 31 2020 11:26 AM
ਬਠਿੰਡਾ, 31 ਅਕਤੂਬਰ ਭਾਜਪਾ ਪੰਜਾਬ ਦੇ ਯੂਥ ਜਨਰਲ ਸੱਕਤਰ ਬਰਿੰਦਰ ਸਿੰਘ ਸੰਧੂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਪੰਜਾਬ ਯੂਥ ਦੇ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਨੂੰ ਭੇਜੇ ਪੱਤਰ ਵਿੱਚ ਉਨ੍ਹਾਂ ਕਿਹਾ ਹੈ ਕਿ ਮੌਜੂਦਾ ਹਾਲਾਤ ਵਿੱਚ ਕਿਸਾਨ ਯੂਨੀਅਨਾਂ, ਆੜ੍ਹਤੀਆਂ, ਛੋਟੇ ਵਪਾਰੀ ਅਤੇ ਮਜ਼ਦੂਰ ਵਰਗ ਕੇਂਦਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੌਜੂਦਾ ਹਾਲਾਤ ਨੂੰ ਵੇਖਦਿਆਂ ਉਹ ਭਾਜਪਾ ਪੰਜਾਬ ਯੂਥ ਜਨਰਲ ਸੱਕਤਰ ਅਤੇ ਪ...

ਪਾਕਿ ਵਾਲੇ ਪਾਸਿਓਂ ਭਾਰਤ ਅੰਦਰ ਦੋ ਵਾਰ ਦਾਖ਼ਲ ਹੋਇਆ ਡਰੋਨ

Saturday, October 31 2020 09:54 AM
ਦੋਰਾਂਗਲਾ, 31 ਅਕਤੂਬਰ - ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲੱਗਦੀ ਹਿੰਦ-ਪਾਕਿ ਸਰਹੱਦ 'ਤੇ ਠਾਕੁਰਪੁਰ ਪੋਸਟ ਨੇੜੇ ਬੀਤੇ ਰਾਤ ਦੋ ਵਾਰ ਪਾਕਿਸਤਾਨ ਵਲੋਂ ਆਏ ਡਰੋਨ ਦੇਖੇ ਗਏ। ਸਰਹੱਦ 'ਤੇ ਤਾਇਨਾਤ ਵਲੋਂ ਬੀ. ਐਸ. ਐਫ. ਦੇ ਜਵਾਨਾਂ ਵਲੋਂ ਰਾਤ ਦੇ ਹਨੇਰੇ 'ਚ ਕੀਤੇ 64 ਰੋਂਦ ਫਾਇਰ ਦੇ ਕਾਰਨ ਇਹ ਡਰੋਨ ਦੋਹੀਂ ਵਾਰ ਪਾਕਿ ਵੱਲ ਮੁੜ ਗਿਆ। ਇਸ ਤੋਂ ਬਾਅਦ ਅੱਜ ਪੰਜਾਬ ਪੁਲਿਸ ਅਤੇ ਬੀ. ਐਸ. ਐਫ. ਵਲੋਂ ਇਲਾਕੇ ਅੰਦਰ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ ਪਰ ਕੋਈ ਸ਼ੱਕੀ ਚੀਜ਼ ਹਾਸਲ ਨਹੀਂ ਹੋਈ।...

ਹਿਮਾਚਲ ਦੀ ਲਾਹੌਲ ਸਪਿਤੀ ਵਾਦੀ ਨੂੰ ਬਰਫ਼ਬਾਰੀ ਨੇ ਲਗਾਏ ਚਾਰ ਚੰਦ

Saturday, October 31 2020 09:11 AM
ਚੰਡੀਗੜ੍ਹ, 31 ਅਕਤੂਬਰ - ਉੱਤਰੀ ਭਾਰਤ ਵਿੱਚ ਠੰਢ ਜ਼ੋਰ ਫੜ ਰਹੀ ਹੈ ਤੇ ਹਿਮਾਚਲ ਦੀਆਂ ਉੱਚੀਆਂ ਪਹਾੜੀਆਂ ’ਤੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਫਿਲਹਾਲ ਲਾਹੌਲ ਸਪਿਤੀ ਵਿੱਚ ਬਰਫ਼ਬਾਰੀ ਕਾਰਨ ਲੋਕ ਇਸ ਦਾ ਆਨੰਦ ਲੈਣ ਲਈ ਪਹੁੰਚ ਰਹੇ ਹਨ। ਬਰਫ਼ਬਾਰੀ ਤੋਂ ਇਲਾਵਾ ਲੋਕਾਂ ਲਈ ਖਿੱਚ ਦਾ ਕੇਂਦਰ ਅੱਟਲ ਸੁਰੰਗ ਹੈ।ਸੈਲਾਨੀ ਇਸ ਕੋਲ ਜਾ ਕੇ ਫੋਟੋਆਂ ਖਿਚਵਾ ਰਹੇ ਹਨ ਤੇ ਸੈਲਫੀਆਂ ਲੈ ਰਹੇ ਹਨ। ਇਸ ਵੇਲੇ ਲਾਹੌਲ ਸਪਿਤੀ ਦੀਆਂ ਪਹਾੜੀਆਂ ਤੇ ਰਿਹਾਇਸ਼ੀ ਇਲਾਕਿਆਂ ’ਤੇ ਬਰਫ਼ ਨੇ ਇਨ੍ਹਾਂ ਨੂੰ ਸਫੈਦ ਕਰ ਦਿੱਤਾ ਹੈ।...

ਲੁਧਿਆਣਾ ਪੁਲਿਸ ਨੇ ਬਰਾਮਦ ਕੀਤੀਆਂ 6 ਕਰੋੜ ਦੀ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ, ਗੋਦਾਮ ’ਚ ਲੁਕਾ ਕੇ ਰੱਖੀ ਸੀ ਖੇਪ

Thursday, October 29 2020 10:33 AM
ਲੁਧਿਆਣਾ : ਪੰਜਾਬ ਦੀ ਲੁਧਿਆਣਾ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੀ ਨਜਾਇਜ਼ ਤਸਕਰੀ ਦੇ ਮਾਮਲੇ ਵਿਚ 6 ਕਰੋਡ਼ ਦੀ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ ਦੀ ਦੂਜੀ ਖੇਪ ਬਰਾਮਦ ਕੀਤੀ ਹੈ ਜਦਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂ 4 ਕਰੋਡ਼ ਦੀ ਨਸ਼ੀਲੀਆਂ ਦਵਾਈਆਂ ਦੀ ਖੇਪ ਬਰਾਮਦ ਕੀਤੀ ਸੀ,ਜੋ ਕੁਲ ਅੰਕੜਾ 10 ਕਰੋੜ ਨੂੰ ਪਹੁੰਚ ਗਿਆ ਹੈ। ਇਹ ਬਰਾਮਦਗੀ ਵੀ ਰਾਜਸਥਾਨ ਤੋਂ ਕੀਤੀ ਗਈ ਹੈ, ਇਸ ਤੋਂ ਪਹਿਲਾਂ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਪੁੱਛ ਪੜਤਾਲ ਦੇ ਆਧਾਰ ’ਤੇ ਹੋਈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁਧਿਆਣਾ ਪੁਲਿਸ ਨੇ 17 ਸਤੰਬਰ ਨੂੰ...

ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ''ਸਮਾਜ ਦੀਆਂ ਭ੍ਰਿਸ਼ਟ ਕਾਰਜ ਪ੍ਰਣਾਲੀਆਂ ਸੰਬੰਧੀ ਜਾਗਰੂਕਤਾ'' ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ

Thursday, October 29 2020 10:33 AM
ਲੁਧਿਆਣਾ, 29 ਅਕਤੂਬਰ (ਇੰਦਰਜੀਤ ਸਿੰਘ) ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਆਰਥਿਕ ਅਪਰਾਧ ਸ਼ਾਖਾ ਵਿਜੀਲੈਂਸ ਬਿਊਰੋ ਪੰਜਾਬ ਲੁਧਿਆਣਾ ਦੇ ਸਹਿਯੋਗ ਨਾਲ ''ਸਮਾਜ ਦੀਆਂ ਭ੍ਰਿਸ਼ਟ ਕਾਰਜ ਪ੍ਰਣਾਲੀਆਂ ਸੰਬੰਧੀ ਜਾਗਰੂਕਤਾ'' ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਵਕਤਾ ਸ. ਅਮਰਜੀਤ ਸਿੰਘ ਬਾਜਵਾ (ਐੱਸ.ਐੱਸ.ਪੀ. ਵਿਜੀਲੈਂਸ, ਈ.ਓ.ਵਿੰਗ ਲੁਧਿਆਣਾ) ਅਤੇ ਵਕਤਾ ਸ. ਕਰਮਵੀਰ ਸਿੰਘ (ਡੀ.ਐੱਸ.ਪੀ. ਵਿਜੀਲੈਂਸ, ਈ.ਓ.ਵਿੰਗ ਲੁਧਿਆਣਾ) ਨੇ ਸਮਾਜ ਦੀਆਂ ਭ੍ਰਿਸ਼ਟ ਕਾਰਜ ਪ੍ਰਣਾਲੀਆਂ ਸੰਬੰਧੀ ਵਿਚਾਰ ਪੇਸ਼ ਕੀਤੇ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍...

ਜੈਵਿਕ ਖੇਤੀ ਕਰਕੇ ਪ੍ਰਤੀ ਏਕੜ ਕਮਾ ਰਿਹਾ 04.00 ਲੱਖ ਰੁਪਏ ਓਪਿੰਦਰ ਸਿੰਘ ਕੋਠਾ ਗੁਰੂ

Thursday, October 29 2020 10:21 AM
ਐਸ.ਏ.ਐਸ ਨਗਰ, 29 ਅਕਤੂਬਰ (ਗੁਰਪ੍ਰੀਤ ਸਿੰਘ ਤੰਗੌਰੀ) ਫਸਲ ਵਿਭਿੰਨਤਾ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਤੋਂ ਹਟ ਕਿ ਜੈਵਿਕ ਖੇਤੀ ਕਰਕੇ ਓਪਿੰਦਰ ਸਿੰਘ ਕੋਠਾਗੁਰੂ ਚੌਖੀ ਕਮਾਈ ਕਰ ਰਿਹਾ ਹੈ। ਉਸ ਵੱਲੋਂ 02 ਏਕੜ ਜ਼ਮੀਨ ਵਿੱਚ ਕਰੀਬ 37 ਕਿਸਮ ਦੀਆਂ ਸਬਜ਼ੀਆ ਅਤੇ ਮਸਲੇ ਤਿਆਰ ਕੀਤੇ ਜਾ ਰਹੇ ਹਨ । ਤਿਆਰ ਕੀਤੀ ਹੋਈ ਜੈਵਿਕ ਖੇਤੀ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ ਮੋਹਾਲੀ ਸ੍ਰੀ ਜਗਦੀਪ ਸਹਿਗਲ ਨੇ ਪਿੰਡ ਮਕੱੜਿਆਂ ਸਥਿਤ ਫਾਰਮ ਹਾਊਸ ਦਾ ਦੌਰਾ ਕੀਤਾ । ਸ੍ਰੀ ਸਹਿਗਲ ਨੇ ਇਸ ਸਮੇਂ ਤਿਆਰ ਸਬਜ਼ੀਆਂ ਅਤੇ ਮਸਾਲੇ ਆਦਿ ਦੇ ਬੂਟਿਆਂ ਦਾ ਜਾਇਜ਼ਾ ਲਿਆ । ਉਨ•ਾਂ ਕਿਹਾ ਕਿ ਇਹ ਇਕ ...

ਤਿਉਹਾਰਾਂ ਦਾ ਸੀਜ਼ਨ: ਡੀਸੀ ਨੇ ਵਿਆਪਕ ਕੋਵਿਡ-19 ਟੈਸਟਿੰਗ ਦੇ ਦਿੱਤੇ ਨਿਰਦੇਸ਼

Thursday, October 29 2020 10:18 AM
ਐਸ.ਏ.ਐਸ.ਨਗਰ, 29 ਅਕਤੂਬਰ (ਗੁਰਪ੍ਰੀਤ ਸਿੰਘ ਤੰਗੌਰੀ) ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਵਿੱਚ ਜਨਤਕ ਮੀਟਿੰਗਾਂ, ਆਪਸੀ ਮੇਲ-ਜੋਲ ਅਤੇ ਸਮਾਜਿਕ ਇੱਕਠਾਂ ਕਾਰਨ ਨੋਵਲ ਕੋਰੋਨਾਵਾਇਰਸ ਦੇ ਸੰਚਾਰ ਵਿੱਚ ਵਾਧੇ ਦੀ ਸੰਭਾਵਨਾ ਲਈ ਕੋਈ ਜੋਖ਼ਮ ਨਾ ਲੈਂਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਿਵਲ ਸਰਜਨ ਦਫ਼ਤਰ ਨੂੰ ਆਉਣ ਵਾਲੇ ਪੰਦਰਵਾੜੇ ਵਿੱਚ ਵਿਆਪਕ ਨਮੂਨੇ ਲੈਣ ਦੇ ਨਿਰਦੇਸ਼ ਦਿੱਤੇ। ਕੋਵਿਡ ਦੇ ਮਾਮਲੇ ਲਗਾਤਾਰ ਘੱਟਣ ਨਾਲ ਬਹੁਤ ਸਾਰੇ ਲੋਕਾਂ ਨੂੰ ਇੰਝ ਜਾਪਣ ਲੱਗਾ ਹੈ ਕਿ ਕੋਵਿਡ ਦਾ ਖ਼ਤਰਾ ਹੁਣ ਟੱਲ ਗਿਆ ਹੈ। ਅਸੀਂ ਸਾਰੇ ਵੀ ਇਹੀ ਇੱਛਾ ਅਤੇ ਅਰਦਾਸ ਕਰਦੇ ਹਾਂ ਪਰ ਅਸ...

E-Paper

Calendar

Videos