ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼

Dec,19 2024

ਚੰਡੀਗੜ੍ਹ - ਨਾਮੀਂ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨੇ ਖੇਡਾਂ ਪ੍ਰਤੀ ਆਪਣੇ ਸਨੇਹ ਨੂੰ ਜ਼ਾਹਰ ਕਰਦਿਆਂ ਆਪਣੀ ਨਵੀਂ ਪੁਸਤਕ ‘ਕਿੱਥੇ ਖੋ ਗੋਏ ਚੱਜ ਦੇ ਬੰਦੇ’ ਭਾਰਤੀ ਹਾਕੀ ਟੀਮ ਦੇ

ਗ਼ਜ਼ਲ

Feb,23 2024

ਜਿਹੜਾ ਕਰਦਾ ਹੈ ਮੇਰਾ ਸਤਿਕਾਰ ਉੱਤੋਂ, ਉੱਤੋਂ,ਦਿਲ ਕਰੇ ਉਸ ਨੂੰ ਕਰਾਂ ਮੈਂ ਪਿਆਰ ਉੱਤੋਂ, ਉੱਤੋਂ।ਕੈਸਾ ਹੈ ਉਹ ਆਦਮੀ, ਇਸ ਦਾ ਪਤਾ ਹੈ ਮੈਨੂੰ,ਤਾਂ ਹੀ ਉਸ ਤੇ ਮੈਂ ਕਰਾਂ ਇਤਬਾਰ ਉੱਤੋਂ,

ਕਿਰਸਾਣੀ ਦੀ ਦੀਵਾਲੀ

Oct,21 2020

ਬਲਣਾ ਏ ਦੀਵਿਆਂ ਫਿਰ ਤੋਂ,ਦੀਵਾਲੀ ਫਿਰ ਵੀ ਆਏਗੀ।ਸੰਘਰਸ਼ਾਂ ਵਾਲੀ ਇਹ ਰੁੱਤ,ਨਵਾਂ ਚਾਨਣ ਲਿਆਵੇਗੀ ।ਲੱਥੇਗਾ ਜੂਲ਼ ਗੁਲਾਮੀ ਦਾ,ਥੱਕੇ ਮੋਢਿਆਂ ਉੱਤੋ,ਆਸ਼ਾ ਦੀ ਲੋਅ ਵੀ ਮਹਿਕੇਗੀ, ਲਾਟ ਨਾ

"ਕਾਹਦਾ ਕਰੋਨਾ ਆਇਆਂ"

Sep,04 2020

ਕਾਹਦਾ ਇਹ ਕਰੋਨਾ ਆਇਆਂਗ਼ਰੀਬਾ ਨੂੰ ਇਹਨੇ ਬੜਾ ਰਵਾਇਆਥਾਂ ਥਾਂ ਦਾ ਮੰਗਤਾ ਬਣਾਇਆਗ਼ਰੀਬੀ ਦਾ ਪੂਰਾ ਕਹਿਰ ਕਮਾਇਆਕਾਹਦਾ ਇਹ ਕਰੋਨਾ ਆਇਆਂ।।।।ਇੱਕ ਦੋ ਰੋਟੀਆ ਦੇ ਲੋਕੀ ਛੱਤੀ ਤਸਵੀਰਾਂ

ਦਿੱਤਾ ਕੀ ਸਿਲਾ

Aug,24 2020

ਤੇਰੀ ਦੁਖੀ ਮਾਂ, ਤੇਰੇ ਅੱਗੇ ਹੱਥ ਜੋੜਦੀਪੈਂਦਾ ਕਿਉਂ ਕੁਰਾਹੇ, ਤੈਨੂੰ ਵਾਰੋ-ਵਾਰੀ ਮੋੜਦੀਬੋਲਦਾ ਤੂੰ ਚੱਕ ਉੱਤੇ, ਚਾੜ੍ਹਿਆ ਪਰਾਇਆਂ ਦਾ..ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ

ਮਾ ਤੇ ਧੀ

Aug,24 2020

ਮਾਵਾ ਤੇ ਧੀਆ ਦਾ ਰਿਸ਼ਤਾ ਕੋਈ ਸਮਝ ਪਾਵੇ ਨਾਮਿਲਜੂ ਮੁੱਲ ਹਰ ਚੀਜ਼ ਲੋਕੋ ਮਾ ਪਿਉ ਮੁੱਲ ਮਿਲ ਜਾਵੇ ਨਾਤੁਰ ਜਾਵਣ ਇਕ ਵਾਰ ਜੇ ਮਾਵਾ ਕੋਈ ਮੋੜ ਲਿਆਵੇ ਨਾਘਰ ਦਾ ਕੋਈ ਦੂਜਾ ਮੈਂਬਰ ਮਾਂ ਦੀ ਥਾਂ

ਨਵੀਂ ਪਾਰਟੀ

Aug,24 2020

'ਕੱਠੇ ਕਰ ਦਸ ਬਾਰ੍ਹਾਂ ਨਵੀਂ ਪਾਰਟੀ ਬਣਾਈ ਏ ਪਹਿਲਾਂ ਵਾਲੀ ਕੁੱਝ ਨਾ ਕੀਤਾ,ਆਵਾਜ ਉਠਾਈ ਏ। ਸਾਥ ਦਿਓ ਸਾਡਾ ਅਸੀਂ ਕੰਮ ਕਰਕੇ ਦਿਖਾਵਾਗੇ ਪਰ,ਮੁਆਫ ਕਰਨਾ ਪਹਿਲਾਂ ਕੀਤੀ ਕਮਾਈ ਏ।ਲਾ ਰਹੇ ਨੇ

ਕੋਰੋਨਾ ਵਿੱਚ ਜੁਗਨੀ ਦਾ ਹਾਲ

Aug,06 2020

ਕਾਹਦਾ ਆ ਗਿਆ ਇਹ ਕੋਰੋਨਾ, ਐਵੇਂ ਗੁਜ਼ਾਰਾ ਕਿੱਦਾਂ ਹੋਣਾ।ਚਾਰੇ ਪਾਸੇ ਰੋਣਾ ਧੋਣਾ, ਬਈ ਬੱਚਿਆਂ ਨੂੰ ਪੁੱਤ- ਪੁੱਤ ਕਹਿੰਦੀ ਐ।ਜੁਗਨੀ ਘੁੱਟ-ਘੁੱਟ ਕੇ ਰਹਿੰਦੀ ਐ।ਜੁਗਨੀ ਜਦੋਂ ਬਜ਼ਾਰ ਨੂੰ

ਬਾਪੂ

Aug,01 2020

ਤੂੰ ਬਹੁਤ ਕੁਝ ਸਮਝਾਇਆ ਬਾਪੂ ਗੱਲ ਇੱਕ ਹੋਰ ਮੈਨੂੰ ਸਮਝਾ ਦੇਚੁੱਪ ਚਪੀਤੇ ਦੁੱਖ ਸੁੱਖ ਸਹਿ ਕੇਕਿੱਦਾ ਸਾਂਭ ਲੈਣਾ ਤੂੰ ਘਰ ਉਹ ਵੀ ਅੱਜ ਸਿਖਾ ਦੇਮੰਗਦਾ ਹਾਂ ਜੋ ਵੀ ਕੁਝ ਝੱਟ ਹਾਜ਼ਿਰ ਕਰ

ਕਵਿਤਾ

Apr,25 2020

ਇੱਕ ਪਲ ਵੀ ਨਾ ਜੋ ਘਰੇ ਟਿਕਦੇਅੱਜ ਹਰ ਕੋਈ ਕੈਦ ਮਕਾਨ ਅੰਦਰਕੋਰੋਨਾ ਬਣ ਕੇ ਆਫ਼ਤ ਹੈ ਆਇਆਡਰ ਦਹਿਸ਼ਤ ਛਾਈ ਜਹਾਨ ਅੰਦਰ ਸਬਕ ਵੀ ਸਭਨਾ ਨੂੰ ਹੈ ਮਿਲਿਆ, ਜ਼ਰੂਰੀ ਹੈ ਸਫਾਈ ਸਾਰਿਆਂ ਲਈਜ਼ਿੰਦਗੀ ਸਭ