ਬਾਪੂ
- ਕਵਿਤਾਵਾਂ
- 01 Aug,2020
ਤੂੰ ਬਹੁਤ ਕੁਝ ਸਮਝਾਇਆ ਬਾਪੂ ਗੱਲ ਇੱਕ ਹੋਰ ਮੈਨੂੰ ਸਮਝਾ ਦੇਚੁੱਪ ਚਪੀਤੇ ਦੁੱਖ ਸੁੱਖ ਸਹਿ ਕੇਕਿੱਦਾ ਸਾਂਭ ਲੈਣਾ ਤੂੰ ਘਰ ਉਹ ਵੀ ਅੱਜ ਸਿਖਾ ਦੇਮੰਗਦਾ ਹਾਂ ਜੋ ਵੀ ਕੁਝ ਝੱਟ ਹਾਜ਼ਿਰ ਕਰ ਦਿੰਨਾਜਿਹੜੀ ਕੋਲ ਤੇਰੇ ਰੱਖੀਅੱਜ ਛੜੀ ਜਾਦੂ ਵਾਲੀ ਦਵਾ ਦੇਕਿੱਦਾ ਸਾਂਭ ਲੈਣਾ ਏਹ ਸਭਉਹ ਵੀ ਅੱਜ ਸਿਖਾ ਦੇਬਿਨ ਸਿਹਤ ਦਾ ਖਿਆਲ ਰੱਖੇਤੂੰ ਖਿਆਲ ਰੱਖਦਾ ਸਾਡਾ ਸਭ ਦਾਕਿਵੇ ਕਰ ਲੈਣਾ ਏਹ Manageਉਹ ਵੀ ਮੈਨੂੰ ਦਿਖਾ ਦੇਕਿੱਦਾ ਸਾਂਭ ਲੈਣਾ ਏਹ ਸਭਉਹ ਵੀ ਅੱਜ ਸਿਖਾ ਦੇਥੱਕਿਆ ਹੋਵੇ ਜਿੰਨਾ ਮਰਜੀਕਰਦਾ ਕੋਈ ਪਰਵਾਹ ਨਹੀਸੁਬਹ ਤੂੰ ਕਿਵੇ ਚਲਾ ਜਾਣਾ ਕੰਮ ਤੇਏਹ ਚੰਗੀ ਆਦਤ ਮੈਨੂੰ ਵੀ ਪਾ ਦੇਕਿੱਦਾ ਸਾਂਭ ਲੈਣਾ ਤੂੰ ਸਭ ਏਹਉਹ ਵੀ ਮੈਨੂੰ ਅੱਜ ਸਿਖਾ ਦੇਕਦੇ ਰੋਇਆ ਨੀ ਸਾਹਮਣੇ ਸਾਡੇਕਿਵੇ ਏਢਾ ਤੇਰਾ ਜੇਰਾ ਉਹ ਵੀ ਅੱਜ ਦਿਖਾ ਦੇਕਿੱਦਾ ਸਾਂਭ ਲੈਣਾ ਏਹ ਸਭਉਹ ਵੀ ਮੈਨੂੰ ਸਿਖਾ ਦੇਬਹੁਤ ਕੁਝ ਸਮਝਾਇਆਗੱਲ ਏਹ ਵੀ ਅੱਜ ਸਮਝਾ ਦੇ ਲਿਖਤ✍️ਰਜਨੀਸ਼ ਗਰਗ(90412-50087) ਫ਼ਾਇਨਾਂਸ ਕੈਸ਼ੀਅਰ
Posted By:

Leave a Reply