ਮਾ ਤੇ ਧੀ

ਮਾਵਾ ਤੇ ਧੀਆ ਦਾ ਰਿਸ਼ਤਾ ਕੋਈ ਸਮਝ ਪਾਵੇ ਨਾਮਿਲਜੂ ਮੁੱਲ ਹਰ ਚੀਜ਼ ਲੋਕੋ ਮਾ ਪਿਉ ਮੁੱਲ ਮਿਲ ਜਾਵੇ ਨਾਤੁਰ ਜਾਵਣ ਇਕ ਵਾਰ ਜੇ ਮਾਵਾ ਕੋਈ ਮੋੜ ਲਿਆਵੇ ਨਾਘਰ ਦਾ ਕੋਈ ਦੂਜਾ ਮੈਂਬਰ ਮਾਂ ਦੀ ਥਾਂ ਲੈ ਪਾਵੇ ਨਾਮਾਵਾ ਬਾਝੋ ਧੀਆਂ ਤੇ ਘਰ ਪੇਕਿਆ ਦੇ ਕੋਈ ਹੱਕ ਜਤਾਵੇ ਨਾਮਾ ਬਿਨ ਘਰ ਪੇਕਿਆ ਤੋਂ ਮਿਲਣ ਦਾ ਸੁਨੇਹਾ ਆਵੇ ਨਾਧੀਆਂ ਹੁੰਦਾ ਜਿਗਰ ਦਾ ਟੁਕੜਾ ਇਹ ਟੁਕੜਾ ਕੋਈ ਹੋਰ ਬਣ ਪਾਵੇ ਨਾਮਾ ਤੇ ਧੀ ਦੇ ਵਿਛੋੜਾ ਦਾ ਦਰਦ ਕੋਈ ਬੋਲ ਸੁਣਾਵੇ ਨਾ।ਕਰਾ ਰੱਬ ਅੱਗੇ ਅਰਦਾਸ ਇੱਕੋ ਹੀ ਰੱਬ ਮਾ ਧੀ ਦਾ ਵਿਛੋੜਾ ਪਾਵੇ ਨਾ।ਅਰਸ਼ਪ੍ਰੀਤ ਸਿੱਧੂ 94786-22509