ਭਾਰਤ ਦੇ ਲੋਕਤੰਤਰ ਨੂੰ ਮਾਤਾ ਵਜੋਂ ਜਾਣਿਆ ਜਾਂਦੈ - ਪੀ.ਐਮ. ਨਰਿੰਦਰ ਮੋਦੀ
- ਰਾਜਨੀਤੀ
- 14 Dec,2024

ਨਵੀਂ ਦਿੱਲੀ : ਸੰਵਿਧਾਨ ਬਹਿਸ ਦੌਰਾਨ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ, ਇਸਦਾ ਗਣਤੰਤਰ ਅਤੀਤ ਬਹੁਤ ਖੁਸ਼ਹਾਲ ਰਿਹਾ ਹੈ। ਇਹ ਇਕ ਪ੍ਰੇਰਣਾ ਰਿਹਾ ਹੈ ਅਤੇ ਇਸੇ ਕਰਕੇ ਅੱਜ ਭਾਰਤ ਨੂੰ ਲੋਕਤੰਤਰ ਦੀ ਮਾਤਾ ਵਜੋਂ ਜਾਣਿਆ ਜਾਂਦਾ ਹੈ।
Posted By:

Leave a Reply