ਜੰਮੂ-ਕਸ਼ਮੀਰ FDA ਦੀ ਵੱਡੀ ਕਾਰਵਾਈ, ਘਿਓ ਦੇ 10 ਬੈਚਾਂ ਦੀ ਵਿਕਰੀ ਅਤੇ ਵੰਡ ’ਤੇ ਰੋਕ
ਜੰਮੂ-ਕਸ਼ਮੀਰ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਨੇ ਐਤਵਾਰ ਨੂੰ ਘਿਓ ਦੇ 10 ਗੈਰ-ਅਨੁਕੂਲ ਬ੍ਰਾਂਡਾਂ/ਬੈਚਾਂ ਦੀ ਵਿਕਰੀ, ਸਟੋਰੇਜ, ਵੰਡ ਅਤੇ ਪ੍ਰਦਰਸ਼ਨ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ। ਪ੍ਰਸ਼ਾਸਨ ਮੁਤਾਬਕ ਲੈਬਾਰਟਰੀ ਜਾਂਚ ਦੌਰਾਨ ਇਨ੍ਹਾਂ ਉਤਪਾਦਾਂ ਨੂੰ ਘਟੀਆ, ਅਸੁਰੱਖਿਅਤ ਅਤੇ ਗਲਤ ਬ੍ਰਾਂਡਿੰਗ ਵਾਲਾ ਪਾਇਆ ਗਿਆ। ਜੰਮੂ-ਕਸ਼ਮੀਰ FDA ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਤਹਿਤ ਕੀਤੀ ਗਈ ਹੈ। ਪ੍ਰਭਾਵਿਤ...