ਜੋਤਹੀਣ ਬੱਚਿਆਂ ਦੀ ਜ਼ਿੰਦਗੀ ਰੁਸ਼ਨਾਉਣ ਲਈ ਚਾਰਾਜੋਈ
Friday, June 21 2019 07:57 AM

ਚੰਡੀਗੜ੍ਹ, ਸਮਾਜ ਸੇਵੀ ਆਲਮਜੀਤ ਸਿੰਘ ਮਾਨ ਨੇ ਪੰਜਾਬ ਪੁਲੀਸ ਅਤੇ ਭੂ-ਮਾਫੀਆ ਨਾਲ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਅੱਜ ਕਿਹਾ ਕਿ ਉਹ ਬਲਾਈਂਡ ਅਤੇ ਗਰੀਬ ਬੱਚਿਆਂ ਲਈ ਜ਼ੀਰਕਪੁਰ ਵਿਚ ਸੰਗੀਤਕ ਐਕਾਦਮੀ ਖੋਲ੍ਹਣਗੇ ਜਿਥੇ ਅਜਿਹੇ ਬੱਚਿਆਂ ਦੀ ਪ੍ਰਤਿਭਾ ਨੂੰ ਉਭਾਰ ਕੇ ਉਨ੍ਹਾਂ ਨੂੰ ਗੀਤ-ਸੰਗੀਤ ਦੇ ਖੇਤਰ ਵਿਚ ਰੁਜ਼ਗਾਰ ਮੁਹੱਈਆ ਕਰਨ ਦੇ ਸਮਰੱਥ ਬਣਾਇਆ ਜਾਵੇਗਾ। ਸ੍ਰੀ ਮਾਨ ਨੇ ਅੱਜ ਪੰਜਾਬ ਲੋਕ ਗੀਤ ਮੰਚ ਪੰਜਾਬ ਦੇ ਪ੍ਰਧਾਨ ਬਾਈ ਹਰਦੀਪ ਮੁਹਾਲੀ, ਫਿਲਮੀ ਹਸਤੀ ਦਰਸ਼ਨ ਔਲਖ ਅਤੇ ਬਲਾਈਂਡ ਬੱਚਿਆਂ ਦੇ ਸਕੂਲ ਦੇ ਪ੍ਰਿੰਸੀਪਲ ਐਸ. ਜਾਇਰਾ ਸਮੇਤ ਇਥੇ ਪ੍ਰੈਸ ਕਲੱਬ ਵਿਚ ...

Read More

ਸਫ਼ਾਈ ਕਾਮਿਆਂ ਵੱਲੋਂ ਨਿਗਮ ਦਫ਼ਤਰ ਅੱਗੇ ਪ੍ਰਦਰਸ਼ਨ
Friday, June 21 2019 07:56 AM

ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮਾਂ ਨੇ ਯੂਨੀਅਨ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਨੂੰ ਬਰਖਾਸਤ ਕੀਤੇ ਜਾਣ ਵਿਰੁੱਧ ਅੱਜ ਇਥੇ ਸੈਕਟਰ-17 ਸਥਿਤ ਨਿਗਮ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਮੈਂਬਰਾਂ ਨੇ ਨਗਰ ਨਿਗਮ ਨੂੰ ਕ੍ਰਿਸ਼ਨ ਕੁਮਾਰ ਚੱਢਾ ਦੇ ਬਹਾਲੀ ਲਈ ਮੰਗ ਪੱਤਰ ਵੀ ਦਿੱਤਾ। ਦੁਪਹਿਰ ਦੋ ਵਜੇ ਤੱਕ ਚਲੇ ਇਸ ਰੋਸ ਪ੍ਰਦਰਸ਼ਨ ਦੇ ਸਮਰਥਨ ਵਿੱਚ ਹੋਰ ਟਰੇਡ ਯੂਨੀਅਨਾਂ ਸਮੇਤ ਗਾਰਬੇਜ ਕੁਲੈਕਟਰਜ਼ ਯੂਨੀਅਨ ਨੇ ਵੀ ਹਿੱਸਾ ਲਿਆ। ਦੱਸਣਯੋਗ ਹੈ ਕਿ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ’ਤੇ ਲੰਘੇ ਦਿਨ ਮੇਅਰ ਦੀ ਮੀਟਿੰਗ...

Read More

ਪਰਸ਼ੂਰਾਮ ਪਾਰਕ ਉਸਾਰੀ ਲਈ ਮਿਲੀ 5 ਲੱਖ ਦੀ ਗਰਾਂਟ ‘ਖ਼ੁਰਦ-ਬੁਰਦ’
Monday, June 10 2019 07:21 AM

ਫ਼ਤਹਿਗੜ੍ਹ ਸਾਹਿਬ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਿਛਲੀ ਸਰਕਾਰ ਦੌਰਾਨ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਨੂੰ ਭਗਵਾਨ ਪਰਸ਼ੂਰਾਮ ਪਾਰਕ ਬਣਾਉਣ ਲਈ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ ਪਰ ਹੁਣ ਤੱਕ ਇਹ ਪਾਰਕ ਹੋਂਦ ਵਿਚ ਨਹੀਂ ਆਇਆ ਅਤੇ ਰਾਸ਼ੀ ਕਾਗ਼ਜ਼ਾਂ ਵਿਚ ਖ਼ਰਚ ਹੋ ਚੁੱਕੀ ਹੈ। ਇਸ ਸਬੰਧ ਵਿਚ ਆਰਟੀਆਈ ਐਕਟੀਵਿਸਟ ਨਰਿੰਦਰ ਕੁਮਾਰ ਸਿਆਲ ਨੇ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਲਿਖੇ ਪੱਤਰ ਵਿਚ ਇਸ ਮਾਮਲੇ ਵਿਚ ਕਸੂਰਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨ...

Read More

ਗਰੁੱਪ ਹਾਊਸਿੰਗ ਸੁਸਾਇਟੀਆਂ ਦੇ ਵਸਨੀਕਾਂ ਵੱਲੋਂ ਪ੍ਰਦਰਸ਼ਨ
Monday, June 10 2019 07:20 AM

ਚੰਡੀਗੜ੍ਹ, ਗਰੁੱਪ ਹਾਊਸਿੰਗ ਸੁਸਾਇਟੀਜ਼ ਸੈਕਟਰ 48 ਤੋਂ 51 ਦੇ ਵਸਨੀਕਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਾਊਸਿੰਗ ਸੁਸਾਇਟੀਆਂ ਦੇ ਫਲੈਟਾਂ ਦੀ ਟਰਾਂਸਫਰ ਨੂੰ ਲੈਕੇ ਲਾਗੂ ਕੀਤੀ ਗਈ ਪਾਲਿਸੀ ਦੇ ਵਿਰੋਧ ਵਿੱਚ ਅੱਜ ਇਥੇ ਸੈਕਟਰ-49 ਦੇ ਸੈਂਟਰਲ ਪਾਰਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਰੋਹ ’ਚ ਆਏ ਲੋਕਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਸੁਸਾਇਟੀਆਂ ਦੇ ਫਲੈਟਾਂ ਨੂੰ ਪੁਰਾਣੀ ਪਾਲਿਸੀ ਦੀ ਤਰਜ਼ ’ਤੇ ਹੀ ਟਰਾਂਸਫਰ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਮਾਰਚ 2009 ਵਿੱਚ ਸੁਸਾਇਟੀਆਂ ਦੇ ਫਲੈਟਾਂ ਨੂੰ ਟਰਾਂਸਫਰ...

Read More

ਗਾਰਬੇਜ ਕੁਲੈਕਟਰ ਤੇ ਸਫ਼ਾਈ ਕਾਮੇ ਮੁੜ ਹੜਤਾਲ ਦੇ ਰੌਂਅ ’ਚ
Monday, June 10 2019 07:19 AM

ਚੰਡੀਗੜ੍ਹ, ਚੰਡੀਗੜ੍ਹ ਸ਼ਹਿਰ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਸਰੋਤ ਵਾਲੀ ਥਾਂ ਤੋਂ ਹੀ ਇਕੱਤਰ ਕਰਨ ਲਈ ਨਗਰ ਨਿਗਮ ਵਲੋਂ ਸ਼ੁਰੂ ਕੀਤੀ ਗਈ ਯੋਜਨਾ ਦੇ ਵਿਰੋਧ ਵਿੱਚ ਡੋਰ-ਟੂ-ਡੋਰ ਗਾਰਬੇਜ ਕੁਲੈਕਟਰ ਅਤੇ ਸਫ਼ਾਈ ਕਰਮਚਾਰੀ ਮੁੜ ਤੋਂ ਹੜਤਾਲ ਕਰਨ ਦੀ ਤਿਆਰੀ ਵਿੱਚ ਹਨ। ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ’ਤੇ ਇਸ ਮਾਮਲੇ ਨੂੰ ਲੈ ਕੇ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪਿਛਲੇ ਸਾਲ 2 ਅਕਤੂਬਰ ਨੂੰ ਜਿਸ ਸਮਝੌਤੇ ਤਹਿਤ ਚੰਡੀਗੜ੍ਹ ਨਿਗਮ ਨੇ ਘਰਾਂ ਤੋਂ ਕੂੜਾ ਚੁੱਕਣ ਵਾਲਿਆਂ ਦੀ ਹੜਤਾਲ ਖਤਮ ਕਰਵਾਈ ਸੀ, ਉਸ ਸਮਝੌਤੇ ਨੂੰ ਨੁੱਕਰੇ ਲਗਾ ਕੇ ਪਿੰਡ ਸਾਰੰਗਪੁਰ ਅਤੇ...

Read More

ਚੰਡੀਗੜ੍ਹੀਆਂ ਨੂੰ ਝਪਟਮਾਰਾਂ ਤੇ ਲਾਵਾਰਿਸ ਕੁੱਤਿਆਂ ਤੋਂ ਮਿਲੇਗੀ ਨਿਜਾਤ
Monday, June 10 2019 07:18 AM

ਚੰਡੀਗੜ੍ਹ, ਲਾਵਾਰਿਸ ਕੁੱਤਿਆਂ ਅਤੇ ਝਪਟਮਾਰਾਂ ਤੋਂ ਡਰਦਿਆਂ ਚੰਡੀਗੜ੍ਹ ਵਿਚ ਮਹਿਲਾਵਾਂ ਅਤੇ ਬਜ਼ੁਰਗ ਸੈਰ ਕਰਨ ਤੋਂ ਕਿਨਾਰਾ ਕਰ ਰਹੇ ਹਨ ਅਤੇ ਸ਼ਹਿਰ ਦੇ ਵੰਨ-ਸੁਵੰਨੇ ਪਾਰਕ ਬੇਰੌਣਕ ਹੁੰਦੇ ਜਾ ਰਹੇ ਹਨ। ਪਿੱਛਲੇ ਕਈ ਸਾਲਾਂ ਤੋਂ ਸ਼ਹਿਰ ਵਿਚ ਲਾਵਾਰਿਸ ਕੁੱਤੇ ਰੋਜ਼ਾਨਾ ਔਸਤਨ 20 ਵਿਅਕਤੀਆਂ ਨੂੰ ਵੱਢਦੇ ਹਨ। 17 ਜੂਨ 2018 ਨੂੰ ਸੈਕਟਰ-18 ਦੇ ਪਾਰਕ ਵਿਚ ਲਾਵਾਰਿਸ ਕੁੱਤਿਆਂ ਨੇ ਡੇਢ ਸਾਲ ਦੇ ਆਯੂਸ਼ ਦੀ ਜਾਨ ਲੈ ਲਈ ਸੀ। ਪਿੱਛਲੇ ਦਿਨੀਂ ਹੀ ਸੈਕਟਰ 17 ਦੇ ਪਲਾਜ਼ਾ ਵਿਚ ਕੁੱਤਿਆਂ ਨੇ ਇਕ ਨੌਜਵਾਨ ਨੂੰ ਘੇਰ ਕੇ ਵੱਢ ਲਿਆ ਸੀ ਅਤੇ ਟਰੇਡਰਜ਼ ਐਸੋਸੀਏਸ਼ਨ ਸੈਕਟਰ-17 ਦੇ ਪ੍...

Read More

ਕੈਪਟਨ ਨੇ ਜਸ਼ਨਪਾਲ ਦੀ ਪ੍ਰਸੰਸਾ 'ਚ ਕੀਤਾ ਟਵੀਟ
Thursday, June 6 2019 08:38 AM

ਚੰਡੀਗੜ੍ਹ, - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੀਟ 2019 ਦੇ ਨਤੀਜਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਪਟਿਆਲਾ ਦੇ ਜਸ਼ਨਪਾਲ ਸਿੰਘ ਦੀ ਪ੍ਰਸੰਸਾ ਵਿਚ ਟਵੀਟ ਕੀਤਾ ਤੇ ਜਸ਼ਨਪਾਲ ਦੇ ਪਰਿਵਾਰ ਨੂੰ ਵਧਾਈ ਦਿੱਤੀ। ਜਸ਼ਨਪਾਲ ਸਿੰਘ ਨੇ ਪੂਰੇ ਭਾਰਤ 'ਚ 77ਵਾਂ ਰੈਂਕ ਹਾਸਲ ਕੀਤਾ।

Read More

ਦੋ ਵੱਖ ਵੱਖ ਹਾਦਸਿਆਂ 'ਚ 12 ਮੌਤਾਂ
Thursday, June 6 2019 08:37 AM

ਚੰਡੀਗੜ੍ਹ/ਹਰਦੋਈ, - ਹਰਿਆਣਾ ਦੇ ਜੀਂਦ ਨੇੜੇ ਇਕ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਹ ਲੋਕ ਈਦ ਮਨਾਉਣ ਮਗਰੋਂ ਸਿਰਸਾ ਵਾਪਸ ਪਰਤ ਰਹੇ ਸਨ। ਉੱਥੇ ਹੀ, ਉਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿਚ ਟਰੈਕਟਰ ਟਰਾਲੀ ਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਤੇ 30 ਲੋਕ ਜ਼ਖਮੀ ਹੋ ਗਏ ਹਨ। 42 ਲੋਕ ਟਰੈਕਟਰ ਟਰਾਲੀ ਵਿਚ ਬੈਠੇ ਹੋਏ ਸਨ ਤੇ ਕਿਸੇ ਸਮਾਰੋਹ ਤੋਂ ਵਾਪਸ ਪਰਤ ਰਹੇ ਸਨ।...

Read More

ਭਾਰਤ ਸਰਕਾਰ ਸਾਕਾ ਨੀਲਾ ਤਾਰਾ ਦਾ ਸੱਚ ਜਨਤਕ ਕਰੇ: ਗਿਆਨੀ ਹਰਪ੍ਰੀਤ ਸਿੰਘ
Thursday, June 6 2019 08:36 AM

ਅੰਮ੍ਰਿਤਸਰ, - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੈੱ੍ਰਸ ਵਾਰਤਾ ਦੌਰਾਨ ਕਿਹਾ ਕਿ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਫੌਜ ਵੱਲੋਂ ਲੁੱਟਿਆ ਗਿਆ ਕੀਮਤੀ ਖਜਾਨਾ ਵਾਪਸ ਨਹੀਂ ਕੀਤਾ ਗਿਆ।। ਸਿੱਖਾਂ ਦਾ ਇਹ ਹੱਕ ਹੈ ਕਿ ਇਸ ਹਮਲੇ ਦਾ ਸੱਚ ਭਾਰਤ ਸਰਕਾਰ ਜਨਤਕ ਕਰੇ।। ਇਸ ਦੇ ਨਾਲ ਹੀ ਉਨ•ਾਂ ਨੇ ਸ਼ਹੀਦੀ ਦਿਹਾੜੇ ਮੌਕੇ ਸਮੂਹ ਨਾਨਕ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧਾਰਮਿਕ ਸਿਧਾਂਤਾਂ, ਸੰਸਥਾਵਾਂ ਤੇ ਕੌਮੀ ਮੁੱਦਿਆਂ ਨਾਲ ਸੰਬੰਧਿਤ ਮਸਲਿਆਂ ਨਾਲ ਨਜਿੱਠਣ ਲਈ ਮਿਲ ਬੈਠਣ ਵਾਲੀ ਸਿੱਖ ਪਰੰਪਰਾ ਨੂੰ ਮਜ਼ਬੂਤ ...

Read More

ਬੱਸ ਤੇ ਆਟੋ ਚਾਲਕਾਂ ਵਿਚਾਲੇ ਤਕਰਾਰ ਨੇ ਖ਼ੂਨੀ ਰੂਪ ਧਾਰਿਆ
Thursday, June 6 2019 08:34 AM

ਚੇਤਨਪੁਰਾ, ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਰੋਡ ’ਤੇ ਪੈਂਦੇ ਪਿੰਡ ਚੇਤਨਪੁਰਾ ਤੇ ਸੋਹੀਆਂ ਕਲਾਂ ਵਿਚਾਲੇ ਨਿੱਜੀ ਬੱਸਾਂ ਦੇ ਕਰਿੰਦਿਆਂ ਅਤੇ ਆਟੋ ਚਾਲਕਾਂ ਵਿਚਕਾਰ ਅੱਜ ਸਵਾਰੀਆਂ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਸਿੱਟੇ ਵਜੋਂ ਦੋ ਔਰਤਾਂ ਸਮੇਤ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ‘ਤੇ ਪਹੁੰਚੇ ਥਾਣਾ ਮਜੀਠਾ ਦੇ ਏਐਸਆਈ ਯਸ਼ਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਦੋਹਾਂ ਧਿਰਾਂ ਵਿਚਕਾਰ ਸਵਾਰੀਆਂ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਸੀ। ਅੱਜ 80 ਦੇ ਕਰੀਬ ਅਣਪਛਾਤੇ ਆਟੋ ਚਾਲਕਾਂ ਵੱਲੋਂ ਨਿੱਜੀ ਬੱਸਾਂ ਦੇ ਕਰਿੰਦੇ ਹੈਪੀ ਮਹੱਦੀਪੁਰ, ਗੁ...

Read More

ਹਿਰਾਸਤੀ ਮੌਤ: ਮੁਲਜ਼ਮਾਂ ਦੇ ਪੁਲੀਸ ਰਿਮਾਂਡ ’ਚ ਇੱਕ ਦਿਨ ਦਾ ਵਾਧਾ
Thursday, June 6 2019 08:34 AM

ਫ਼ਰੀਦਕੋਟ, ਜਸਪਾਲ ਸਿੰਘ ਦੀ ਹਿਰਾਸਤੀ ਮੌਤ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਬੀਤੇ ਕੱਲ੍ਹ ਅਦਾਲਤ ਦੇ ਹੁਕਮਾਂ ’ਤੇ ਗ੍ਰਿਫ਼ਤਾਰ ਕੀਤੇ ਗਏ ਸੀਆਈਏ ਸਟਾਫ਼ ਦੇ ਦੋ ਅਧਿਕਾਰੀ ਸੁਖਮੰਦਰ ਸਿੰਘ ਅਤੇ ਦਰਸ਼ਨ ਸਿੰਘ ਦੇ ਪੁਲੀਸ ਰਿਮਾਂਡ ਵਿੱਚ ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਨੇ ਇੱਕ ਦਿਨ ਦਾ ਵਾਧਾ ਕਰ ਦਿੱਤਾ ਹੈ। ਜਾਂਚ ਟੀਮ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਐੱਸਐੱਸ ਗਿੱਲ ਨੇ ਅਦਾਲਤ ਨੂੰ ਦੱਸਿਆ ਕਿ ਜਸਪਾਲ ਸਿੰਘ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਸਬੰਧੀ ਕਈ ਅਹਿਮ ਤੱਥਾਂ ਬਾਰੇ ਜਾਂਚ ਟੀਮ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ ਅਤੇ ਫੜੇ ਗਏ ਸੀ.ਆਈ.ਏ ਸਟਾਫ਼ ਦੇ ਅਧ...

Read More

ਸੜਕਾਂ ਦੀ ਮਜ਼ਬੂਤੀ ਲਈ ਬਣਾਈਆਂ ਕੰਧਾਂ ਡਿੱਗਣ ਲੱਗੀਆਂ
Thursday, June 6 2019 08:33 AM

ਜਲੰਧਰ, ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ’ਚ ਪ੍ਰਕਾਸ਼ ਪੁਰਬ ਦੇ ਪੁਖਤਾ ਪ੍ਰਬੰਧਾਂ ਵਜੋਂ ਸੜਕਾਂ ਨੂੰ ਮਜ਼ਬੂਤ ਰੱਖਣ ਲਈ ਬਣਾਈਆਂ ਕੰਧਾਂ ਡਿੱਗਣ ਲੱਗ ਪਈਆਂ ਹਨ। ਇਹ ਕੰਧਾਂ ਡਿੱਗਣ ਨਾਲ ਲੋਕ ਨਿਰਮਾਣ ਵਿਭਾਗ ਵੱਲੋਂ ਵਰਤੀ ਜਾ ਰਹੀ ਸਮੱਗਰੀ ਦੀ ਗੁਣਵੱਤਾ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਰਾਜਸੀ ਆਗੂ ਸੱਜਣ ਸਿੰਘ ਚੀਮਾ ਨੇ ਪਹਿਲਾਂ ‘ਆਪ’ ਵਿਚ ਹੁੰਦਿਆਂ ਪਿੱਲੀਆਂ ਇੱਟਾਂ ਦੀ ਵਿਜੀਲੈਂਸ ਕੋਲੋਂ ਜਾਂਚ ਕਰਾਉਣ ਦਾ ਮੁੱਦਾ ਉਠਾਇਆ ਸੀ। ਉਹ ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਆ ਕੇ ਵੀ ਸਰਕਾਰ ਵੱਲੋਂ ਵਰਤੇ ਜਾ ਰਹੀ ਗ਼ੈਰਮਿਆਰੀ ਸਮੱਗਰੀ ਦਾ ਮੁੱਦਾ ਉਠਾ ਰਹੇ ਹਨ। ਡ...

Read More

ਕਿਤਾਬਾਂ ਦੀ ਖਰੀਦ ਮਾਮਲੇ ’ਚ ਸਿੱਖਿਆ ਵਿਭਾਗ ਦੀਆਂ ਸ਼ਰਤਾਂ ’ਤੇ ਉਂਗਲ ਉੱਠੀ
Thursday, June 6 2019 08:32 AM

ਚੰਡੀਗੜ੍ਹ, ਪੰਜਾਬ ਦੇ ਚਾਰ ਪ੍ਰਕਾਸ਼ਕਾਂ ਨੇ ਸੂਬੇ ਦੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਖਾਤਰ ਸਹਿਤਕ ਕਿਤਾਬਾਂ ਖ਼ਰੀਦਣ ਲਈ ਜਾਰੀ ਕੀਤੀ ਗਰਾਂਟ ਦੀ ਦੁਰਵਰਤੋਂ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕਿਤਾਬਾਂ ਦੀ ਖ਼ਰੀਦ ਵਿੱਚ ਕਿਸੇ ਵਿਸ਼ੇਸ਼ ਪ੍ਰਕਾਸ਼ਕ ਨੂੰ ਲਾਭ ਪਹੁੰਚਾਏ ਜਾਣ ਦਾ ਸੰਕੇਤ ਮਿਲਦਾ ਹੈ। ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਦੇ ਮਾਲਕ ਅਮਿਤ ਮਿੱਤਰ, ਚੇਤਨਾ ਪ੍ਰਕਾਸ਼ਨ ਲੁਧਿਆਣਾ ਸੁਮੀਤ ਗੁਲਾਟੀ, ਲਾਹੌਰ ਬੁੱਕ ਸ਼ਾਪ ਲੁਧਿਆਣਾ ਗੁਰਮੰਨਤ ਸਿੰਘ ਅਤੇ ਨਿਊ ਬੁੱਕ ਕੰਪਨੀ ਜਲੰਧਰ ਮਨਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਸਰਕਾਰ ਵੱਲੋਂ 5.22 ...

Read More

ਯੂਟੀ ਵਿਰਾਸਤੀ ਵਸਤਾਂ ਦੀ ਪੈਰਿਸ ਵਿਚ ਨਿਲਾਮੀ
Thursday, June 6 2019 08:32 AM

ਚੰਡੀਗੜ੍ਹ, ਚੰਡੀਗੜ੍ਹ ਦੀਆਂ ਵਿਰਾਸਤੀ ਵਸਤਾਂ ਦੀ ਪੈਰਿਸ ਵਿਚ ਹੋਈ ਨਿਲਾਮੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਜਿਸ ਵਿਚ ਪ੍ਰਸ਼ਾਸਨ ਵੱਲੋਂ ਵਾਰ-ਵਾਰ ਜ਼ੋਰ ਦੇ ਕੇ ਕਿਹਾ ਜਾਂਦਾ ਹੈ ਕਿ ਇਹ ਨਿਲਾਮੀਆਂ ਅੱਗੇ ਤੋਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 29 ਮਈ ਨੂੰ ਯੂਟੀ ਦੀਆਂ ਵਿਰਾਸਤੀ ਵਸਤਾਂ ਦੀ ਨਿਲਾਮੀ 66,47,250 ਰੁਪਏ ਵਿਚ ਹੋਈ। ਵੇਰਵਿਆਂ ਅਨੁਸਾਰ ਵਿਰਾਸਤੀ ਬੁੱਕ ਕੇਸ ਦੀ ਨਿਲਾਮੀ 5,05,300 ਰੁਪਏ, ਇੱਕ ਬੈਂਚ ਦੀ ਨਿਲਾਮੀ 11,66,220 ਰੁਪਏ, ਟੇਬਲ ਦੀ ਨਿਲਾਮੀ 21,77,000 ਰੁਪਏ, ਆਰਮ...

Read More

ਮੇਅਰ ਰਾਜੇਸ਼ ਕਾਲੀਆ ‘ਮਾਣ-ਸਨਮਾਨ’ ਤੋਂ ਵਾਂਝੇ
Thursday, June 6 2019 08:31 AM

ਚੰਡੀਗੜ੍ਹ, ਚਾਹ ਵੇਚਣ ਵਾਲੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਬਣਾਉਣ ਵਾਲੀ ਭਾਜਪਾ ਨੂੰ ਕਾਗਜ਼ ਚੁੱਗਣ ਵਾਲੇ ਰਾਜੇਸ਼ ਕਾਲੀਆ ਦੀ ਮੇਅਰਸ਼ਿਪ ਹਜ਼ਮ ਨਹੀਂ ਹੋ ਰਹੀ। ਨਿਗਮ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਕਈ ਮਾਮਲਿਆਂ ਵਿਚ ਸ੍ਰੀ ਕਾਲੀਆ ਨੂੰ ਕਥਿਤ ਤੌਰ ’ਤੇ ਜ਼ਲੀਲ ਕਰ ਚੁੱਕੇ ਹਨ। ਦਲਿਤ ਵਰਗ ਨਾਲ ਸਬੰਧਤ ਸ੍ਰੀ ਕਾਲੀਆ ਨੂੰ ਜਦੋਂ ਜਨਵਰੀ ਵਿਚ ਭਾਜਪਾ ਨੇ ਮੇਅਰ ਦਾ ਉਮੀਦਵਾਰ ਐਲਾਨਿਆ ਸੀ ਤਾਂ ਉਸ ਵੇਲੇ ਕਈਆਂ ਦੇ ਢਿੱਡੀਂ ਪੀੜਾਂ ਉੱਠੀਆਂ ਸਨ। ਇਸ ਤੋਂ ਪਹਿਲਾਂ ਜਦੋਂ ਭਾਜਪਾ ਦੇ ਹੀ ਮੇਅਰ ਅਰੁਣ ਸੂਦ ਅਤੇ ਆਸ਼ਾ ਜਸਵਾਲ ਆਦਿ ਹੁੰਦੇ ਸਨ ਤਾਂ ਉਨ੍ਹਾਂ ਦੀ ਸ਼ਾਨ ਹੀ ਵੱਖ...

Read More

ਜਲ ਸੰਕਟ: ਬਦਨੌਰ ਦੀ ਘੁਰਕੀ ਬੇਅਸਰ
Thursday, June 6 2019 08:30 AM

ਚੰਡੀਗੜ੍ਹ, ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਘੁਰਕੀ ਦੇ ਬਾਵਜੂਦ ਚੰਡੀਗੜ੍ਹ ਵਾਸੀ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਲੰਘੇ ਦਿਨ ਤੋਂ ਇਥੋਂ ਦੇ ਸੈਕਟਰ 21, 22, 44 ਅਤੇ 45 ਦੇ ਵਾਸੀਆਂ ਨੂੰ ਨਾਕਸ ਜਲ ਸਪਲਾਈ ਨਾਲ ਜੂਝਣਾ ਪੈ ਰਿਹਾ ਹੈ। ਇਨ੍ਹਾਂ ਸੈਕਟਰਾਂ ਵਿੱਚ ਟੂਟੀਆਂ ਸੁੱਕੀਆਂ ਪਈਆਂ ਹਨ ਅਤੇ ਛੱਤਾਂ ’ਤੇ ਰੱਖੀਆਂ ਟੈਂਕੀਆਂ ਖਾਲੀ ਪਈਆਂ ਹਨ। ਇਲਾਕਾ ਵਾਸੀਆਂ ਨੂੰ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਨਗਰ ਨਿਗਮ ਵਲੋਂ ਭੇਜੇ ਪਾਣੀ ਦੇ ਟੈਂਕਰਾਂ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਦੂਜੇ ਪਾਸੇ ਨਿਗਮ ਅਧਿਕਾਰੀ ਪਾਣੀ ਦੇ ਸੰਕਟ ਬਾਰੇ ਹਾਲਤ ਕਾਬੂ ਹ...

Read More

ਸੜਕ ਤੋਂ ਅੰਬ ਚੁੱਕ ਰਹੀ 10 ਸਾਲਾਂ ਦੀ ਲੜਕੀ ਨੇ ਜਾਨ ਗਵਾਈ
Monday, June 3 2019 06:32 AM

ਚੰਡੀਗੜ੍ਹ, ਪਿੰਡ ਹੱਲੋਮਾਜਰਾ ਦੀ 10 ਸਾਲਾਂ ਦੀ ਬੱਚੀ ਅੱਜ ਟ੍ਰਿਬਿਊੁਨ ਚੌਕ ’ਤੇ ਪੋਲਟਰੀ ਫਾਰਮ ਚੌਕ ਦੇ ਵਿਚਕਾਰਲੀ ਸੜਕ ’ਤੇ ਪਏ ਅੰਬ ਨੂੰ ਚੁੱਕਣ ਦੌਰਾਨ ਆਪਣੀ ਜਾਨ ਗਵਾ ਬੈਠੀ। ਪੁਲੀਸ ਅਨੁਸਾਰ ਸਵੇਰੇ 6.10 ਵਜੇ ਸੂਚਨਾ ਮਿਲੀ ਸੀ ਕਿ 10 ਸਾਲਾਂ ਦੀ ਬੱਚੀ ਸਾਕਸ਼ੀ ਇਥੇ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਈ ਹੈ। ਉਸ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਨੁਸਾਰ ਸਾਕਸ਼ੀ ਅੱਜ ਸਵੇਰੇ 5 ਵਜੇ ਘਰੋਂ ਆਪਣੀ ਵੱਡੀ ਭੈਣ ਨਾਲ ਇਸ ਸੜਕ ’ਤੇ ਆਮ ਵਾਂਗ ਟ੍ਰਿਬਿਊਨ ਚੌਕ ਤੋਂ ਪੋਲਟਰੀ ਫਾਰਮ ਚੌਕ ਤ...

Read More

ਪਾਣੀ ਦੀ ਕਿੱਲਤ ਕਾਰਨ ਰੋਹ ਵਿਚ ਆਏ ਲੋਕਾਂ ਵੱਲੋਂ ਘੜਾ ਭੰਨ੍ਹ ਪ੍ਰਦਰਸ਼ਨ
Monday, June 3 2019 06:31 AM

ਚੰਡੀਗੜ੍ਹ, ਇਥੋਂ ਦੇ ਪਿੰਡ ਦੜੂਆ ਦੇ ਵਸਨੀਕਾਂ ਨੇ ਪਿੰਡ ਵਿੱਚ ਜਲ ਕਿੱਲਤ ਕਾਰਨ ਅੱਜ ਨਗਰ ਨਿਗਮ ਵਿਰੁੱਧ ਘੜਾ ਤੋੜ ਪ੍ਰਦਸ਼ਨ ਕੀਤਾ। ਪਿੰਡ ਵਾਸੀਆਂ ਨੇ ਸਵੇਰੇ ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਨਿਗਮ ਦੇ ਜਨ ਸਿਹਤ ਵਿਭਾਗ ਦੇ ਐੱਸਡੀਓ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਐੱਸਡੀਓ ਨੇ ਦੱਸਿਆ ਕਿ ਪਿੰਡ ਨੂੰ ਪਾਣੀ ਦੀ ਸਪਲਾਈ ਕਰਨ ਵਾਲੀ ਪਾਈਪਲਾਈਨ ਵਿੱਚ ਮਨੀਮਾਜਰਾ ਨੇੜੇ ਨੁਕਸ ਪੈਣ ਕਾਰਨ ਇਹ ਸਮੱਸਿਆ ਪੇਸ਼ ਆਈ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਪਾਈਪਲਾਈਨ ਦੀ ਮੁਰੰ...

Read More

ਦੇਸੀ ਪਿਸਤੌਲ ਤੇ ਤਿੰਨ ਕਾਰਤੂਸਾਂ ਸਣੇ ਪੰਚਕੂਲਾ ਵਾਸੀ ਗ੍ਰਿਫ਼ਤਾਰ
Monday, June 3 2019 06:31 AM

ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਨੇ 20 ਸਾਲਾਂ ਦੇ ਨੌਜਵਾਨ ਨੂੰ .32 ਬੋਰ ਦੇ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜੀਵ ਕਲੋਨੀ ਪੰਚਕੂਲਾ ਦੇ ਸੋਨੂ ਉਰਫ ਸੇਹਰਾ ਵਜੋਂ ਹੋਈ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਸ਼ੱਕੀ ਹਾਲਤ ਵਿਚ ਘੁੰਮ ਰਿਹਾ ਹੈ। ਇਸ ਮੌਕੇ ਮਨੀਮਾਜਰਾ ਥਾਣੇ ਦੇ ਸਬ-ਇੰਸਪੈਕਟਰ ਵਿਦਿਆ ਨੰਦ, ਹੌਲਦਾਰ ਅਮਰਜੀਤ ਸਿੰਘ ਅਤੇ ਸਿਪਾਹੀ ਵਰਿੰਦਰ ਤੇ ਪਲਵਿੰਦਰ ਸਿੰਘ ਨੇ ਗਸ਼ਤ ਕਰਦਿਆਂ ਕਲਾਗ੍ਰਾਮ ਨੇੜੇ ਇਸ ਸ਼ੱਕੀ ਵਿਅਕਤੀ ਨੂੰ ਦੇਖਿਆ ਅਤੇ ਉਸ ਦਾ ਪਿੱਛਾ ਕਰ ਕੇ ਉਸ ਨ...

Read More

ਚੰਡੀਗੜ੍ਹੀਆਂ ਨੂੰ ਸੁਰੱਖਿਅਤ ਬਣਾਉਣਗੇ ਸੀਸੀਟੀਵੀ ਕੈਮਰੇ
Monday, June 3 2019 06:30 AM

ਚੰਡੀਗੜ੍ਹ, ਚੰਡੀਗੜ੍ਹੀਆਂ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੁਣ ਸੀਸੀਟੀਵੀ ਕੈਮਰਿਆਂ ਰਾਹੀਂ ਅਪਰਾਧੀਆਂ ਦੀਆਂ ਹਰਕਤਾਂ ’ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਸੜਕਾਂ ਉਪਰ ਟਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ’ਤੇ ਵੀ ਨਜ਼ਰ ਰੱਖਣਗੇ ਅਤੇ ਡਿਫਾਲਟਰਾਂ ਦੇ ਘਰਾਂ ਤਕ ਚਲਾਨ ਰਸੀਦਾਂ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾਣਗੇ। ਯੂਟੀ ਪ੍ਰਸ਼ਾਸਨ ਨੇ ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀਈਐਲ) ਨਾਲ ਇੰਟੇਗਰੇਟਿਡ ਕਮਾਂਡ ਤੇ ਕੰਟਰੋਲ ਸਿਸਟਮ ਲਾਉਣ ਲਈ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ ਦੇ 40 ਪ...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
3 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
9 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago