ਤਿਆਰੀ ਤੋਂ ਬਿਨਾਂ ਬੁਲਾਇਆ ਗਿਆ ਸਪੈਸ਼ਲ ਸੈਸ਼ਨ: ਬਾਜਵਾ

ਤਿਆਰੀ ਤੋਂ ਬਿਨਾਂ ਬੁਲਾਇਆ ਗਿਆ ਸਪੈਸ਼ਲ ਸੈਸ਼ਨ: ਬਾਜਵਾ

ਚੰਡੀਗੜ੍ਹ : ਪ੍ਰਤਾਪ ਸਿੰਘ ਬਾਜਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਪਰ ਸੈਸ਼ਨ ਦੀ ਤਿਆਰੀ ਨਹੀਂ ਕੀਤੀ। ਲੋਕਾਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ ਸੀ। ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ 2025' 'ਤੇ ਬਹਿਸ ਕੱਲ੍ਹ ਹੋਵੇਗੀ। ਬੇਅਦਬੀ ਦੀਆਂ ਘਟਨਾਵਾਂ 'ਤੇ, ਮੁੱਖ ਮੰਤਰੀ ਨੂੰ ਕੁਝ ਗੰਭੀਰਤਾ ਦਿਖਾਉਣ ਦੀ ਲੋੜ ਹੈ।

#PunjabAssembly #SpecialSession #PratapBajwa #PoliticalDebate #PunjabPolitics #SessionPreparedness #OppositionVoice #AssemblyNews #GovernmentAccountability #LegislativeMatters