ਪ੍ਰਧਾਨ ਮੰਤਰੀ ਮੋਦੀ ਤੋਂ ਵੱਧ ਕੋਈ ਵੀ ਸਨਾਤਨ ਦੇ ਸਵੈ-ਮਾਣ ਨੂੰ ਉਤਸ਼ਾਹਿਤ ਨਹੀਂ ਕਰ ਸਕਦਾ- ਕੰਗਨਾ ਰਣੌਤ
- ਰਾਸ਼ਟਰੀ
- 18 Mar,2025

ਨਵੀਂ ਦਿੱਲੀ : ਮਹਾਕੁੰਭ ’ਤੇ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ’ਤੇ, ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਵੱਧ ਕੋਈ ਵੀ ਸਨਾਤਨ ਦੇ ਸਵੈ-ਮਾਣ ਨੂੰ ਉਤਸ਼ਾਹਿਤ ਨਹੀਂ ਕਰ ਸਕਦਾ ਅਤੇ ਬੌਧਿਕ ਚੇਤਨਾ ਨੂੰ ਜਗਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇਹ ਸਾਡਾ ਸੁਭਾਗ ਹੈ ਕਿ ਅਸੀਂ ਇਸ ਇਤਿਹਾਸਕ ਭਾਸ਼ਣ ਨੂੰ ਸੁਣਨ ਲਈ ਉੱਥੇ ਮੌਜੂਦ ਸੀ।
#KanganaRanaut #NarendraModi #SanatanDharma #IndianCulture #BJP #HinduTradition #ModiSupport #SpiritualIndia
Posted By:

Leave a Reply