ਮੁੰਬਈ-ਦਿੱਲੀ ਇੰਡੀਗੋ ਉਡਾਣ ਨੇ ਅੰਮ੍ਰਿਤਸਰ ਵਿੱਚ ਕੀਤੀ ਐਮਰਜੈਂਸੀ ਲੈਂਡਿੰਗ

ਮੁੰਬਈ-ਦਿੱਲੀ ਇੰਡੀਗੋ ਉਡਾਣ ਨੇ ਅੰਮ੍ਰਿਤਸਰ ਵਿੱਚ ਕੀਤੀ ਐਮਰਜੈਂਸੀ ਲੈਂਡਿੰਗ

ਰਾਜਾਸਾਂਸੀ, (ਅੰਮ੍ਰਿਤਸਰ) : ਮੌਸਮ ਖਰਾਬ ਹੋਣ ਕਾਰਨ ਮੁੰਬਈ ਤੋਂ ਦਿੱਲੀ ਨੂੰ ਉਡਾਣ ਭਰੀ ਇੰਡੀਗੋ ਏਅਰਲਾਈਨ ਦੀ ਉਡਾਣ ਨੂੰ ਮੌਸਮ ਖਰਾਬ ਹੋਣ ਕਾਰਨ ਰਸਤੇ ਵਿਚ ਮੋੜ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ’ਤੇ ਉਤਾਰਿਆ ਗਿਆ ਪ੍ਰੰਤੂ ਕੁਝ ਸਮਾਂ ਠਹਿਰਨ ਤੋਂ ਬਾਅਦ ਮੌਸਮ ਠੀਕ ਹੋਣ ’ਤੇ ਇਸ ਘਰੇਲੂ ਉਡਾਣ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਮੁੜ ਦਿੱਲੀ ਨੂੰ ਉਡਾਣ ਭਰੀ।

#IndiGoFlight #EmergencyLanding #AmritsarAirport #MumbaiToDelhi #FlightDiverted #AirTravelUpdate #PassengerSafety