ਡਾ. ਅੰਬੇਡਕਰ ਯੁਵਕ ਸੇਵਾਵਾਂ ਕਲੱਬ ਜੱਸੋਵਾਲ ਵਲੋਂ ਲੰਗਰ ਲਗਾਇਆ ਗਿਆ

ਡਾ. ਅੰਬੇਡਕਰ ਯੁਵਕ ਸੇਵਾਵਾਂ ਕਲੱਬ ਜੱਸੋਵਾਲ ਵਲੋਂ ਲੰਗਰ ਲਗਾਇਆ ਗਿਆ

ਜੋਧਾਂ, ਸਮਾਜਿਕ ਸੰਸਥਾ ਡਾਕਟਰ ਅੰਬੇਦਕਰ ਯੁਵਕ ਸੇਵਾਵਾਂ ਕਲੱਬ ਜੱਸੋਵਾਲ ਸੂਦਾ ਵਿਖੇ ਦਸਮੇਸ਼ ਪਿਤਾ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਪ੍ਰਬੰਧਕ ਤੇਜਪ੍ਰਤਾਪ ਸਿੰਘ ਬਿਰਦੀ ਨੇ ਦੱਸਿਆ ਕਿ ਹਰ ਸਾਲ ਹੀ ਨਗਰ ਦੇ ਸਹਿਯੋਗ ਨਾਲ ਇਹਨਾਂ ਲੰਗਰਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਹਨਾਂ ਲੰਗਰਾਂ ਵਿੱਚ ਸੇਵਾਦਾਰਾਂ ਗੁਰਦੀਪ ਸਿੰਘ ਸ਼ੇਰਗਿੱਲ, ਗੁਰਚਰਨ ਸਿੰਘ ਸ਼ੇਰਗਿੱਲ, ਜਗਰੂਪ ਸਿੰਘ ਸ਼ੇਰਗਿੱਲ, ਅਨਮੋਲਪ੍ਰੀਤ ਸਿੰਘ, ਜਸ਼ਨਦੀਪ ਸਿੰਘ, 
ਗੁਰਨੂਰ ਸਿੰਘ, ਹਰਪ੍ਰੀਤ ਸਿੰਘ ਸ਼ੇਰਗਿੱਲ, ਸੁਖਚੈਨ ਸਿੰਘ, 
ਪ੍ਰਭਜੋਤ ਸਿੰਘ, ਮਨਿੰਦਰ ਸਿੰਘ, ਗੁਰਨੂਰ ਸਿੰਘ, ਗੁਰਨੂਰ ਸਿੰਘ ਸੋਨਰ, ਜਸਵੰਤ ਸਿੰਘ, ਬਲਰਜ ਸਿੰਘ, ਕੋਮਲਪ੍ਰੀਤ ਸਿੰਘ, ਪੀਰਜੋਤ ਸਿੰਘ, ਹਰਪਿੰਦਰ ਸਿੰਘ, ਚਰਨਪ੍ਰੀਤ ਸਿੰਘ,
ਰੋਬਿਨਪ੍ਰੀਤ ਸਿੰਘ ਸੋਨਰ, ਹਰਕਿਰਤ ਸਿੰਘ, ਜਗਜੋਤ ਸਿੰਘ,
ਗੁਰਪ੍ਰੀਤ ਸਿੰਘ, ਨਵਜੋਤ ਕੌਰ, ਹਿਮਾਂਸ਼ੂ ਸ਼ਰਮਾ, ਜਸਕੀਰਤ ਸਿੰਘ, ਕਰਨਵੀਰ ਸਿੰਘ, ਸੁਖਰਾਜ ਸਿੰਘ, ਹਰਸ਼ਪ੍ਰੀਤ ਸਿੰਘ,
ਇੰਦਰਜੀਤ ਸਿੰਘ, ਜਸਦੀਪ ਸਿੰਘ, ਦਿਲਸ਼ਨਵੀਰ ਸਿੰਘ ਸੋਨਰ, ਅਰਸ਼ਪ੍ਰੀਤ ਸਿੰਘ, ਖੁਸ਼ਪ੍ਰੀਤ ਕੌਰ, ਹਰਲੀਨ ਕੋਰ, 
ਤਨਵੀਰ ਕੌਰ ਵਲੋਂ ਸੇਵਾ ਚ ਯੋਗਦਾਨ ਪਾਇਆ ਗਿਆ।
ਪ੍ਰਬੰਧਕ ਤੇਜਪ੍ਰਤਾਪ ਸਿੰਘ ਬਿਰਦੀ ਵਲੋ ਬੱਚਿਆਂ ਦਾ ਸਨਮਾਨ ਕੀਤਾ ਗਿਆ।