ਸੱਟੇਬਾਜ਼ੀ ਐਪਸ ਨੂੰ ਨਿਯਮਤ ਕਰਨ ਵਾਲੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ ਜਾਰੀ
- ਰਾਸ਼ਟਰੀ
- 23 May,2025

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਨਲਾਈਨ ਅਤੇ ਆਫਲਾਈਨ ਸੱਟੇਬਾਜ਼ੀ ਐਪਸ ਨੂੰ ਨਿਯਮਤ ਕਰਨ ਦੀ ਮੰਗ ਕਰਨ ਵਾਲੀ ਇਕ ਜਨਹਿੱਤ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਐਪਸ ’ਤੇ ਸੱਟੇਬਾਜ਼ੀ ਕਰਨਾ ਜੂਏ ਦੇ ਬਰਾਬਰ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਇਹ ਮੰਦਭਾਗਾ ਹੈ ਕਿ ਚੋਟੀ ਦੇ ਕ੍ਰਿਕਟਰ, ਅਦਾਕਾਰ ਅਤੇ ਪ੍ਰਭਾਵਕ ਅਜਿਹੀ ਸੱਟੇਬਾਜ਼ੀ ਦਾ ਸਮਰਥਨ ਕਰ ਰਹੇ ਹਨ।
#DigitalRegulation #GamingBanIndia #OnlineAddiction
#YouthSafety
#SupremeCourtIndia
#GamblingApps
Posted By:

Leave a Reply