ਲੁਧਿਆਣਾ ਦੀ ਨਵੀਂ ਸਬਜ਼ੀ ਮੰਡੀ ਵਿੱਚ ਲੱਗੀ ਭਿਆਨਕ ਅੱਗ, ਕਰੇਟਾ ਤੇ ਟਰੱਕ ਹੋਇਆ ਸੜ ਕੇ ਸੁਬਾਹ

ਲੁਧਿਆਣਾ ਦੀ ਨਵੀਂ ਸਬਜ਼ੀ ਮੰਡੀ ਵਿੱਚ ਲੱਗੀ ਭਿਆਨਕ ਅੱਗ, ਕਰੇਟਾ ਤੇ ਟਰੱਕ ਹੋਇਆ ਸੜ ਕੇ ਸੁਬਾਹ

ਲੁਧਿਆਣਾ ਰਵੀ ਕਾਲੜਾ

ਬਹਾਦਰ ਕੇ ਰੋਡ ਤੇ ਸਥਿਤ ਨਵੀਂ ਸਬਜ਼ੀ ਮੰਡੀ ਦੇ ਵਿੱਚ ਫਲ ਮੰਡੀ ਵਾਲੇ ਪਾਸੇ ਤਰਪਾਲਾ ਪਾ ਕੇ ਕੱਚੀਆਂ ਫੜੀਆਂ ਨੂੰ ਅਚਾਨਕ ਲਗੀ ਭਿਆਨਕ ਅੱਗ ਨੇ ਫੜੀਆਂ ਦੇ ਪਿੱਛੇ ਖੜੇ ਇੱਕ ਪ੍ਰਾਈਵੇਟ ਟਰੱਕ ਨੂੰ ਵੀ ਅਪਣੀ ਅੱਗ ਨੇ ਲਪੇਟ ਵਿੱਚ ਲੈ ਲਿਆ ਦੇਖਦੇ ਦੇਖਦੇ ਆਪਣਾ ਰੂਪ ਧਾਰਨ ਕਰ ਲਿਆ । ਜਿਸ ਦੇ ਨਾਲ ਲੋਕਾਂ ਨੂੰ ਦੂਰ-ਦੂਰ ਤੱਕ ਦੇਖਣ ਨੂੰ ਮਿਲਿਆ ਧੂੰਆ ,ਫੜੀਆਂ ਦੇ ਵਿੱਚ ਪਾਇਆ ਅਣਗਿਣਤ ਖਾਲੀ ਅਤੇ ਭਰੀਆ ਕਰੇਟਾ ਵੀ ਸੜਕੇ ਹੋਏ ਸਵਾਹ । ਮੰਡੀ ਦੇ ਵਿੱਚ ਖੜੇ ਆਸ ਪਾਸ ਲੋਕਾਂ ਦੇ ਵਿੱਚ ਬਣਿਆ ਦਰ ਦਾਂ ਮਾਹੌਲ ਅਤੇ ਮੰਡੀ ਵਿੱਚ ਫਰੂਟ ਖਰੀਦਣਾ ਆਏ ਲੋਕਾਂ ਦੇ ਵਿੱਚ ਪਈ ਭੱਜ ਦੌੜ ਲੋਕਾਂ ਨੇ ਫਾਇਰ ਬ੍ਰਿਗੇਡ ਦੇ ਦਫਤਰ ਨੂੰ ਦਿੱਤੀ ਸੂਚਨਾ। ਕੁਝ ਸਮਾਂ ਲੰਘਣ ਤੋਂ ਬਾਅਦ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਕੜੀ ਮੁਰਸ਼ਦਕ ਦੇ ਨਾਲ ਅੱਗ ਤੇ ਪਾਇਆ ਗਿਆ ਕਾਬੂ। ਅੱਗ ਲੱਗਣ ਦਾ ਕਾਰਨ ਗੈਸ ਸਲੰਡਰ ਦੀ ਲੀਕਜ ਦੱਸਿਆ ਜਾ ਰਿਹਾ ਹੈ।