ਮਾਲਵਾ ਪੰਜਾਬੀ ਸਾਹਿਤ ਸਭਾ( ਰਜਿ:)ਰਾਮਪੁਰਾ ਫੂਲ ਦੀ ਸਰਬਸੰਮਤੀ ਨਾਲ ਚੋਣ ਹੋਈ

ਮਾਲਵਾ ਪੰਜਾਬੀ ਸਾਹਿਤ ਸਭਾ( ਰਜਿ:)ਰਾਮਪੁਰਾ ਫੂਲ ਦੀ ਸਰਬਸੰਮਤੀ ਨਾਲ ਚੋਣ ਹੋਈ

(ਗਗਨਦੀਪ ਸਿੰਘ) ਰਾਮਪੁਰਾ ਫੂਲ: ਮਾਲਵਾ ਪੰਜਾਬੀ ਸਾਹਿਤ ਸਭਾ (ਰਜਿ:)ਰਾਮਪੁਰਾ ਫੂਲ ਦੀ ਇਕ ਵਿਸ਼ੇਸ਼ ਮੀਟਿੰਗ ਦਰਸ਼ਨ ਸਿੰਘ ਪ੍ਰੀਤੀਮਾਨ ਦੀ ਪ੍ਰਧਾਨਗੀ ਹੇਠ ਸਰਕਾਰੀ, ਸੀਨੀਅਰ ,ਸੈਕੰਡਰੀ ,ਸਕੂਲ ਪਿੰਡ ਰਾਮਪੁਰਾ ਦੇ ਸਕੂਲ ਦੇ ਗਰਾਉਂਡ ਵਿਖੇ ਹੋਈ , ਜਿਸ ਵਿੱਚ ਪਿਛਲੀ ਸਭਾ ਨੂੰ ਭੰਗ ਕਰਕੇ ,ਨਵੀਂ ਸਭਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ , ਜਿਸ ਵਿੱਚ ਚੁਣੇ ਗਏ ਅਹੁਦੇਦਾਰ , ਮੈਂਬਰ ਸਾਹਿਬਾਨਾਂ ਦੇ ਨਾਂ ਇਸ ਪ੍ਰਕਾਰ ਹਨ ਪ੍ਰਧਾਨ: ਦਰਸ਼ਨ ਸਿੰਘ ਪ੍ਰੀਤੀਮਾਨ, ਸਰਪਰਸਤ : ਹੈਡ ਮਾਸਟਰ ਹਰਿੰਦਰ ਸਿੰਘ ਭੁੱਲਰ, ਜਰਨਲ ਸਕੱਤਰ : ਲੈਕਚਰਾਰ ਦਹੂਦ ਸਿੰਘ, ਸੀਨੀਅਰ ਮੀਤ ਪ੍ਰਧਾਨ : ਦਰਸ਼ਨ ਸਿੰਘ ਭੁੱਲਰ, ਮੀਤ ਪ੍ਰਧਾਨ : ਹਰਜੀਤ ਕੌਰ ਅਕਾਲੀ ਸਿੱਧੂ, ਵਿੱਤ ਸਕੱਤਰ : ਹਰਬੰਸ ਸਿੰਘ ਖੁਰਮੀ, ਸਕੱਤਰ ਹੈਡ ਟੀਚਰ : ਸੁਖਵਿੰਦਰ ਸਿੰਘ ਬਾਠ, ਸਹਾਇਕ ਸਕੱਤਰ : ਨਿਰਮਲ ਸਿੰਘ ਵਿਗਿਆਨੀ, ਸਲਾਹਕਾਰ : ਲੈਕਚਰਰ ਗੁਰਦੀਪ ਸਿੰਘ ਚਹਿਲ, ਪ੍ਰਚਾਰਕ ਸਕੱਤਰ : ਸੁਰਿੰਦਰਪਾਲ ਕੌਰ , ਜਥੇਬੰਧਕ ਸਕੱਤਰ : ਪਰਮਪ੍ਰੀਤ ਬਠਿੰਡਾ, ਦਫਤਰ ਸਕੱਤਰ : ਲੈਕਚਰਾਰ ਦਹੂਦ ਸਿੰਘ, ਵੀਡੀਓ ਡਾਇਰੈਕਟਰ : ਗੁਰਜਿੰਦਰ ਸਿੰਘ ਰਸੀਆ, ਸੱਭਿਆਚਾਰਕ ਗਤੀ ਵਿਧੀਆਂ ਚਾਰਜ : ਹਰਜੀਤ ਸਿੰਘ ਸਿੱਧੂ ਫੂਲਕਾ, ਜਸਵੰਤ ਸਿੰਘ ਜਸ ਮੰਡੀ ਕਲਾਂ, ਪ੍ਰੈਸ ਸਕੱਤਰ : ਗਗਨ ਫੂਲ , ਹੈਡ ਮਾਸਟਰ ਹਰਿੰਦਰ ਸਿੰਘ ਭੁੱਲਰ , ਲੈਕਚਰਾਰ ਦਹੂਦ ਸਿੰਘ, ਮੁੱਖ ਪ੍ਰਬੰਧਕ ਟੀਮ : ਡਾਕਟਰ ਨਰੰਜਨ ਸਿੰਘ ਚੌਹਾਨ , ਮਾਸਟਰ ਸੁਖਦੇਵ ਸਿੰਘ ਢਿੱਲੋ, ਲੈਕਚਰਾਰ ਮਨਦੀਪ ਸਿੰਘ ਬਾਠ , ਪ੍ਰੀਤਮ ਸਿੰਘ ਆਰਟਿਸਟ, ਕਾਰਜਕਰਨੀ ਮੈਂਬਰ : ਮਾਸਟਰ ਜਗਦੀਸ਼ ਸਿੰਘ ਗਾਟਵਾਲੀ ,ਮਹਿਮਾ ਸਿੰਘ ਰੋਮਾਣਾ ,ਮਨਦੀਪ ਕੌਰ ਸਿੱਧੂ , ਸਿੰਦਰਪਾਲ ਕੌਰ, ਚਾਨਣਦੀਪ ਸਿੰਘ ,ਗੁਮਦੂਰ ਸਿੰਘ ਜੱਸੀ , ਦਵਿੰਦਰ ਸਿੰਘ ਸਿੱਧੂ , ਜਗਸੀਰ ਸਿੰਘ ਸੀਰਾ , ਗੁਰਸੇਵਕ ਸਿੰਘ ਪੀ ਆਰ ਟੀ , ਨਿਮਰਤ ਮੈਂਬਰ : , ,ਮਾਸਟਰ ਬੇਅੰਤ ਸਿੰਘ ਮਲੂਕਾ , ਭੁਪਿੰਦਰ ਕੌਰ ,ਲਛਮਣ ਸਿੰਘ ਭੁੱਲਰ , ਹਰਜਸਪ੍ਰੀਤ ਕੌਰ (ਪ੍ਰੀਤ ਗਿੱਲ) ,ਕਿਰਨ ਚੋਪੜਾ , ਕੁਲਵਿੰਦਰ ਕੌਰ ਢਿੱਲੋਂ,ਅਮਨਜੀਤ ਕੌਰ ਭੁੱਲਰ , ਕਮਲ ਰਾਣੀ , ਸੁਰਿੰਦਰ ਧੀਰ, ਸਹਿਯੋਗੀ ਮੈਂਬਰ : ਮਾਸਟਰ ਦਰਸ਼ਨ ਸਿੰਘ ਸਿੱਧੂ , ਲੈਕ, ਅਵਤਾਰ ਸਿੰਘ , ਪ੍ਰੋਫੈਸਰ ਜਸਵਿੰਦਰ ਸਰਮਾਂ , ਡਾਕਟਰ ਤਲਵਿੰਦਰ ਸਿੰਘ ਪਾਰਸ , ਅਮਰਜੀਤ ਸਿੰਘ ਸਿੱਧੂ , ਗੁਰਮੀਤ ਸਿੰਘ ਮੱਖਣ , ਸੁਰਿੰਦਰ ਸੋਮਾ , ਜਸਵੀਰ ਸਿੰਘ ਭੁੱਲਰ, ਗੁਰਲਾਲ ਸਿੰਘ ਟਾਂਡੀਆਂ , ਜਗਸੀਰ ਸਿੰਘ ਬਾਠ , ਨਛੱਤਰ ਸਿੰਘ ਛੱਤਾ ਮਾਣੂਕੇ , ਗੁਰਮੇਲ ਸਿੰਘ ਚਹਿਲ , ਦਰਸ਼ਨ ਸਿੰਘ ਨੱਤ , ਸੁਰਜੀਤ ਸਿੰਘ ਨੱਤ , ਗੁਰਦਿਆਲ ਸਿੰਘ ਲਾਲੀ , ਪਰਸੋਤਮ ਸਿੰਘ ਗਿੱਲ ਆਦਿ