ਮਹਿਲਾ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ
- ਪੰਜਾਬ
- 16 May,2025

ਪੰਜਾਬ : ਜਾਣਕਾਰੀ ਅਨੁਸਾਰ ਅੱਜ ਇਕ ਮਹਿਲਾ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਨਗਰ ਮਹਿਰਾਜ ਦੀ ਜੰਮਪਲ ਰਮਨਦੀਪ ਕੌਰ ਸਪੁੱਤਰੀ ਸਵ. ਜਗਮੋਹਣ ਸਿੰਘ (ਸੁਦਾਗਰ ਕੇ) ਪਿੰਡ ਮੰਡੀ ਕਲਾਂ ਵਿਖੇ ਵਿਆਹੀ ਹੋਈ ਸੀ ਅਤੇ ਬਤੌਰ ਪੰਜਾਬ ਪੁਲਿਸ ਵਿਚ ਤਾਇਨਾਤ ਸੀ। ਅੱਜ ਪਿੰਡ ਬੱਲੋ ਵਿਖੇ ਡਿਊਟੀ ’ਤੇ ਜਾਣ ਸਮੇਂ ਰਾਮਪੁਰਾ ਮੌੜ ਰੋਡ ’ਤੇ ਹੋਏ ਸੜਕ ਹਾਦਸੇ ਦੌਰਾਨ ਰਮਨਦੀਪ ਕੌਰ ਮੌਤ ਹੋ ਗਈ ਹੈ।
#WomanPoliceOfficer #RoadAccident #PoliceMourning #PunjabNews #RoadSafety #PoliceTragedy
Posted By:

Leave a Reply