ਬੀਬੀਐਮਬੀ ਨੇ ਤਿੰਨ ਸੂਬਿਆਂ ਦੀ ਸੱਦੀ ਮੀਟਿੰਗ
- ਪੰਜਾਬ
- 12 May,2025

ਚੰਡੀਗੜ੍ਹ : ਬੀਬੀਐਮਬੀ ਨੇ ਟੈਕਨੀਕਲ ਕਮੇਟੀ ਦੀ ਮੀਟਿੰਗ 14 ਮਈ ਨੂੰ ਬੁਲਾ ਲਈ ਹੈ ਜਿਸ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਮੁੱਖ ਇੰਜੀਨੀਅਰ ਸ਼ਾਮਲ ਹੋਣਗੇ। ਇਸ ਮੀਟਿੰਗ ਚ ਕੇਂਦਰੀ ਜਲ ਕਮਿਸ਼ਨ ਦੇ ਮੁੱਖ ਇੰਜੀਨੀਅਰ ਵੀ ਭਾਗ ਲੈ ਰਹੇ ਹਨ ।
ਪੰਜਾਬ ਹਰਿਆਣਾ ਦਰਮਿਆਨ ਚੱਲ ਰਹੇ ਵਿਵਾਦ ਦੌਰਾਨ ਇਹ ਮੀਟਿੰਗ ਹੋ ਰਹੀ ਹੈ । ਇਸ ਮੀਟਿੰਗ ਚ ਤਿੰਨੋ ਸੂਬਿਆਂ ਲਈ ਜੂਨ ਮਹੀਨੇ ਵਾਸਤੇ ਪਾਣੀ ਦੀ ਐਲੋਕੇਸ਼ਨ ਹੋਵੇਗੀ ਅਤੇ ਸੂਬੇ ਆਪੋ ਆਪਣੀ ਪਾਣੀ ਦੀ ਡਿਮਾਂਡ ਦੱਸਣਗੇ । ਪੰਜਾਬ ਦੀ ਪਾਣੀ ਦੀ ਮੰਗ ਜਿਆਦਾ ਰਹਿਣ ਦੀ ਸੰਭਾਵਨਾ ਹੈ ।
#BBMBMeeting #StateCoordination #EnvironmentalTalks #ClimateChange #SustainableDevelopment #GovernmentCollaboration #PolicyMeeting #RegionalDevelopment #IndiaGovernance
Posted By:

Leave a Reply