ਜੈਤੋ ਵਿੱਚ ਹੋਇਆ ਰੈੱਡ ਅਲਰਟ ਜਾਰੀ, ਵੱਜਿਆ ਸਾਇਰਨ
- ਪੰਜਾਬ
- 10 May,2025

ਜੈਤੋ : ਭਾਰਤ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਨੂੰ ਦੇਖਦਿਆਂ ਜੈਤੋ ਵਿੱਚ ਹੋਇਆ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਸਾਇਰਨ ਦੀ ਆਵਾਜ਼ ਸੁਣ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਦੁਕਾਨਦਾਰਾਂ ਨੂੰ ਦੁਕਾਨਾਂ ਵਿੱਚ ਰਹਿਣ ਦੀ ਅਪੀਲ ਕਰ ਰਹੀ ਹੈ। ਦੱਸ ਦੇਈਏ ਕਿ ਬੀਤੀ ਰਾਤ ਪਾਕਿਸਤਾਨ ਵਲੋਂ ਦੇ ਕਈ ਜ਼ਿਲ੍ਹਿਆ ’ਚ ਡਰੋਨ ਹਮਲੇ ਕੀਤੇ ਗਏ ਸੀ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਮੁਸਤੈਦੀ ਨਾਲ ਜੁਟੀ ਹੋਈ ਹੈ।
#RedAlert #Jeeto #EmergencyAlert #SafetyFirst #PublicSafety #AlertSystem #CrisisManagement #PunjabNews #EmergencyResponse #StayAlert
Posted By:

Leave a Reply