Daily Suraj

ਪੰਜਾਬੀ

ਕਵਿਤਾਵਾਂ

ਮਹਿੰਗਾਈ

02 Apr, 2026 09:39 AM

ਛੋਟੇ ਹੁੰਦੇ ਸੋਚੀ ਦਾ ਸੀ ਕਿ ਜੇਕਰ ਕਾਟੋ ਜਾਂ ਜਿਸ ਨੂੰ ਗਲਹਿਰੀ ਵੀ ਕਹਿੰਦੇ ਹਨ, ਉਹ ਮਾਰ ਦਿੱਤੀ ਜਾਵੇ ਤਾਂ ਉਹਦੇ ਸਿਰ ਦੇ ਵਿੱਚੋਂ ਦੁਆਨੀ ਨਿਕਲਦੀ ਹੈ ਵੱਟੇ ਮਾਰ ਕੇ ਬੜੀ ਕੋਸ਼ਿਸ਼ ਕੀਤੀ ਪਰ ਕਦੇ ਕਾਟੋ ਨਾ ਮਰੀ ਤੇ ਨਾ ਹੀ ਕਦੇ ਸਾਨੂੰ ਦੁਆਨੀ ਮਿਲੀ, ਤੇ ਦੁਆਨੀ ਦੀ ਖਾਤਰ ਲਏ ਹੋਏ ਸੁਪਨੇ ਕਿ ਹੱਟੀ ਤੋਂ ਮਿੱਠੀਆਂ ਗੋਲੀਆਂ ਲੈ ਕੇ ਖਾਵਾਂਗੇ , ਨਾ ਉਹ ਰੀਜ ਹੀ ਪੂਰੀ ਹੋਈ। ਸਮਾਂ ਬੀਤਦਾ ਗਿਆ, ਥੋੜੇ ਵੱਡੇ ਹੋਏ ਤਾਂ ਫਿਰ ਕਿਸੇ ਦੱਸਿਆ ਕਿ ਹੁਣ ਇਹਦੇ ਸਿਰ ਦੇ ਵਿੱਚੋਂ ਅਠਿਆਨੀ ਨਿਕਲਦੀ ਹੈ। ਪਰ

ਸਰਬੱਤ ਦਾ ਭਲਾ

21 Jan, 2026 03:15 AM

ਮੰਗੋ ਭਲਾ ਸਰਬੱਤ ਦਾ ਹੀ, ਮੰਗੋ ਸਭ ਦੀ ਖੈਰ ਵੇ ਲੋਕੋ ।ਸੁਣੋ ਮੰਗਤੇ, ਗਰੀਬ, ਮਜਬੂਰ ਦੀ, ਐਵੇ ਧਰਕੇ ਨਾ ਲੰਘੋ ਪੈਰ ਵੇ ਲੋਕੋ। ਛਾਂ ਬਣੋ ਜੋ ਤਪਦੇ ਨੂੰ ਠਾਰੇ, ਨਾ ਬਣੋ ਸ਼ਿਖਰ ਦੁਪਹਿਰ ਵੇ ਲੋਕੋ।ਜੀਣ ਦਿਓ ਅਣ-ਜੰਮੀਆਂ ਨੂੰ ਵੀ, ਨਾ ਢਾਹੋ ਕੁੱਖ 'ਤੇ ਕਹਿਰ ਵੇ ਲੋਕੋ। ਨਾ ਕਰੋ ਵਧੀਕੀ,ਅਤਿਆਚਾਰ ਐਵੇ। ਵਸਣ ਦਿਓ ਮੇਰਾ ਸ਼ਹਿਰ ਵੇ ਲੋਕੋ।ਇਸ ਨੇ ਲੱਖਾਂ ਹੀ ਘਰ ਸਾੜੇ, ਛੱਡ ਦਿਓ ਪੀਣਾ ਜ਼ਹਿਰ ਵੇ ਲੋਕੋ।ਅਸੀਂ ਹੀ ਹਾਂ ਚਲਾਉਣੀ ਜਿਨ੍ਹਾਂ ਨੇ, ਯੁੱਗ

ਨਵੇਂ ਸਾਲ ਵਿੱਚ/ਕਵਿਤਾ

12 Jan, 2026 05:11 PM

ਅਲਵਿਦਾ ਤੈਨੂੰ ਖਤਮ ਹੋਣ ਵਾਲੇ ਸਾਲਾ,ਸਾਰੇ ਖੁਸ਼ ਵਸਣ ਨਵੇਂ ਸਾਲ ਵਿੱਚ ਸ਼ਾਲਾ!ਐਵੇਂ ਆਪਸ ਦੇ ਵਿੱਚ ਲੋਕੀਂ ਲੜਨ ਨਾ,ਇਕ, ਦੂਜੇ ਦੇ ਰਾਹ 'ਚ ਰੋੜਾ ਬਣਨ ਨਾ।ਨਸ਼ਿਆਂ ਤੋਂ ਦੂਰ ਰਹਿਣ ਸਭ ਦੇ ਪੁੱਤ, ਧੀਆਂ,ਸਭ ਦੇ ਘਰਾਂ 'ਚ ਆਣ ਖੇੜੇ ਤੇ ਖੁਸ਼ੀਆਂ।ਕੋਈ ਜਾਵੇ ਨਾ ਰੋਟੀ ਲਈ ਬਦੇਸ਼ ਵਿੱਚ,ਸਭ ਨੂੰ ਰੁਜ਼ਗਾਰ ਮਿਲੇ ਆਪਣੇ ਦੇਸ਼ ਵਿੱਚ।ਸਭ ਕੁੜੀਆਂ ਪੜ੍ਹਨ ਜਾਣ ਬੇਖੌਫ਼ ਹੋ ਕੇ,ਰਾਹ 'ਚ ਉਨ੍ਹਾਂ ਨੂੰ ਕੋਈ ਦਰਿੰਦਾ ਨਾ ਰੋਕੇ।ਦੋ ਵੇਲੇ ਦੀ ਰੋਟੀ ਹਰ ਕਿਸੇ ਨੂੰ ਮਿਲੇ,ਬਾਜ਼ਾਰਾਂ 'ਚ ਕੋਈ ਭਿਖਾਰੀ ਨਾ ਦਿਸੇ।ਫੁੱਟ-ਪਾਥਾਂ

ਲੋਹੜੀ ਤੋਂ ਕੁੱਝ ਸਿੱਖੀਏ

12 Jan, 2026 05:07 PM

ਆਓ ਰਲ ਮਿਲ ਲੋਹੜੀ ਪਾਈਏ। ਸਾਰੇ ਖੁਸ਼ੀਆਂ ਨਾਲ ਮਨਾਈਏ। ਹਰ ਘਰ ਵਿੱਚ ਹੋਵਣ ਖੁਸ਼ੀਆਂ। ਮੁੜ ਕੇ ਆਉਣ ਬਹਾਰਾਂ ਰੁੱਸੀਆਂ। ਮੂੰਗਫਲੀ ਤੇ ਗੱਚਕ ਰਿਉੜੀ। ਸਭ ਧਰਮਾਂ ਦੀ ਸਾਂਝੀ ਲੋਹੜੀ। ਦੇਵੇ ਪਿਆਰ ਦਾ ਇਹ ਪੈਗ਼ਾਮ। ਨਫ਼ਰਤਾਂ ਦੀ ਹੁਣ ਕਰੀਏ ਸ਼ਾਮ। ਦੁੱਖ ਦਰਿਦ੍ਰ ਵਿੱਚ ਮਚਾਈਏ। ਰਲ ਕੇ ਗੀਤ ਖੁਸ਼ੀ ਦੇ ਗਾਈਏ। ਸਭ ਦਾ ਸਾਂਝਾ ਇਹ ਤਿਉਹਾਰ। ਰਹਿਣਾ ਸਿੱਖੀਏ ਨਾਲ ਪਿਆਰ। ਦੂਈ ਦਵੈਤ ਦੀ ਰਵੇ ਨਾ ਥਾਂ। ਚੰਗੇ ਕੰਮਾਂ ਤਾਂਈ ਕਰੀਏ ਹਾਂ। ਤਿਉਹਾਰ ਸਾਨੂੰ ਇਹੀ ਸਿੱਖਾਉਦੇ। ਤਾਂਹੀ ਵਾਰ ਵਾਰ ਨੇ ਆਉਂਦੇ। 'ਪੱਤੋ'

ਮੂੰਗਫਲੀ

05 Jan, 2026 03:37 PM

ਮੂੰਗਫਲੀ ਹੈ ਸਰਦੀਆਂ ਦਾ ਮੇਵਾ,ਮਨੁੱਖੀ ਸਰੀਰ ਦੀ ਕਰਦੀ ਸੇਵਾ।ਮਿੱਟੀ ਵਰਗੀ ਅਤੇ ਛੋਟਾ ਅਕਾਰ,ਦੂਰ ਕਰਦੀ ਇਹ ਕਈ ਵਿਕਾਰ।ਮੂੰਗਫਲੀ ਦੀ ਮਿੱਠੀ ਜਿਹੀ ਖੁਸ਼ਬੋ,ਬੱਚੇ ਤੇ ਬੁੱਢਿਆਂ ਨੂੰ ਲੈਂਦੀ ਹੈ ਮੋਹ।ਖਾਵਣ ਸਾਰੇ ਅਮੀਰ ਅਤੇ ਗਰੀਬ,ਗੁਣਾਂ ਦੀ ਗੁਠਲੀ ਸਭ ਦੇ ਕਰੀਬ।ਮੂੰਗਫਲੀ ਬੁਢਾਪੇ ਨੂੰ ਕਰ ਦੇ ਲੇਟ,ਮਿਨਰਲ, ਵਿਟਾਮਿਨ ਹੁੰਦੇ ਅਨੇਕ।ਦਰਦ ਹਟਾਉਣਾ ਚੁਟਕੀ ਦਾ ਖੇਲ,ਅਜ਼ਮਾ ਕੇ ਵੇਖ ਲਓ ਇਸਦਾ ਤੇਲ।ਜੇਕਰ ਸਹੀ ਮਾਤਰਾ 'ਚ ਖਾਈਏ,ਬਿਨ੍ਹਾਂ ਜਿਮ ਗਏ ਭਾਰ ਘਟਾਈਏ।ਮੂੰਗਫਲੀ ਗੁਣਾਂ ਨਾਲ ਹੋਵੇ ਭਰਪੂਰ,ਤੇਜ਼ਾਬ, ਗੈਸ

ਇਤਬਾਰ

03 Jan, 2026 12:31 PM

ਇਤਬਾਰ ਤਾਂ ਹੁਣ ਕੀ ਕਰਾਂ ਇਤਬਾਰ ਤਾਂ ਦਿਲੋਂ ਖੋ ਗਿਆ ਇਤਬਾਰ ਤਾਂ ਮਿੱਟੀ ਹੋ ਗਿਆ ਇਤਬਾਰ ਤਾਂ ਹੁਣ ਜ਼ਿੰਦਗੀ ਤੋਂ ਉੱਠ ਗਿਆ ਇਤਬਾਰ ਤੇਰਾ ਕੀ ਕਰਾਂਇਤਬਾਰ ਤਾਂ ਹੁਣ ਝੂਠ ਨਾਲ ਮਿਲ ਗਿਆ ਇਤਬਾਰ ਚ ਮੈਂ ਗੁੰਮ ਹੋ ਗਈ ਮੇਰੀ ਕਿਸੇ ਨੂੰ ਨਾ ਖਬਰ ਰਹੀਮੇਰੀ ਮਾਂ ਨੂੰ, ਨਾ ਰੱਬ ਨੂੰਇਤਬਾਰ ਤਾਂ ਹੁਣ ਬਸ..ਹਵਾਵਾਂ ਵਿੱਚ ਝੂਠ ਬਣ ਘੁਲ ਗਿਆ ਹੁਣ ਕਿਹਦੇ ਤੇ ਉਮੀਦ ਰੱਖੇਗੀ,ਮੌਤ ਜਾਂ ਜਿੰਦਗੀ, ਜਾਂ ਫਿਰ ਇਤਬਾਰ ਦੀ ਮੁੜ ਖੋਜ ਕਰੇਗੀ...।ਸੰਦੀਪ ਸਿੱਧੂ

ਸੱਜਣਾ ਆਜਾ ਰਲ ਮਿਲ ਆਪਾਂ,

31 Dec, 2025 04:27 PM

ਨਵਾਂ ਸਾਲ ਹੱਸ ਨੱਚ ਕੇ ਮਨਾਈਏ,ਜਿਸ ਰੱਬ ਨੇ ਇਹ ਦਿਨ ਦਿਖਾਇਆ ,ਸਭ ਉਸ ਰੱਬ ਦਾ ਸੁਕਰ ਮਨਾਈਏ । ਸੱਜਣਾ ਆਜਾ ਰਲ ਮਿਲ....................ਭੈਣ ਭਰਾ ਇਹ ਰਿਸਤੇ ਨਾਤੇ ,ਫੇਰ ਨਾ ਸੱਜਣਾ ਮਿਲਣੇ , ਜਿਹੜੇ ਫੁੱਲ ਖਿਲੇ ਨੇ ਅੱਜ,ਫੇਰ ਨਾ ਸੱਜਣਾ ਖਿਲਣੇ ,ਯਾਰਾਂ ਦੋਸਤਾਂ ਨਾਲ ਐਸੀ ਕੋਈ,ਟੁੱਟੇ ਨਾ ਗੂੜੀ ਸਾਂਝ ਬਣਾਈਏ । ਸੱਜਣਾ ਆਜਾ ਰਲ ਮਿਲ...............ਲੱਗੇ ਨਾ ਤੱਤੀ ਵਾਅ ਕਿਸੇ ਨੂੰ ,ਆਓ ਰਲ ਕਰੀਏ ਇਹੋ ਦੁਆਵਾਂ,ਆਪਣੀ ਮੰਜ਼ਿਲ ਤੇ ਹਰ ਕੋਈ ਪਹੁੰਚੇ ,ਸੌਖੀਆਂ ਹੋ ਜਾਵਣ ਸੱਜਣਾ

ਨਵੇਂ ਸਾਲ

31 Dec, 2025 04:18 PM

ਅਲਵਿਦਾ ਤੈਨੂੰ ਖਤਮ ਹੋਣ ਵਾਲੇ ਸਾਲਾ, ਸਾਰੇ ਖੁਸ਼ ਵਸਣ ਨਵੇਂ ਸਾਲ ਵਿੱਚ ਸ਼ਾਲਾ! ਐਵੇਂ ਆਪਸ ਦੇ ਵਿੱਚ ਲੋਕੀਂ ਲੜਨ ਨਾ, ਇਕ, ਦੂਜੇ ਦੇ ਰਾਹ 'ਚ ਰੋੜਾ ਬਣਨ ਨਾ। ਨਸ਼ਿਆਂ ਤੋਂ ਦੂਰ ਰਹਿਣ ਸਭ ਦੇ ਪੁੱਤ, ਧੀਆਂ, ਸਭ ਦੇ ਘਰਾਂ 'ਚ ਆਣ ਖੇੜੇ ਤੇ ਖੁਸ਼ੀਆਂ। ਕੋਈ ਜਾਵੇ ਨਾ ਰੋਟੀ ਲਈ ਬਦੇਸ਼ ਵਿੱਚ, ਸਭ ਨੂੰ ਰੁਜ਼ਗਾਰ ਮਿਲੇ ਆਪਣੇ ਦੇਸ਼ ਵਿੱਚ। ਸਭ ਕੁੜੀਆਂ ਪੜ੍ਹਨ ਜਾਣ ਬੇਖੌਫ਼ ਹੋ ਕੇ, ਰਾਹ 'ਚ ਉਨ੍ਹਾਂ ਨੂੰ ਕੋਈ ਦਰਿੰਦਾ ਨਾ ਰੋਕੇ। ਦੋ ਵੇਲੇ ਦੀ ਰੋਟੀ

ਨਵਾਂ ਸਾਲ ਮੁਬਾਰਕ

31 Dec, 2025 04:13 PM

ਨਵੇਂ ਸਾਲ ਨੇ ਦਿੱਤੀ ਹੈ ਦਸਤਕ ਹੋਇਆ ਨਵਾਂ ਸਵੇਰਾ ਸ਼ੁਭ ਇਛਾਵਾਂ ਦਾ ਚੜ੍ਹਿਆ ਸੂਰਜ ਮਿਟਿਆ ਸਭ ਹਨੇਰਾ, ਸਭ ਕੁਝ ਇੱਥੇ ਸਭ ਦਾ ਸਾਂਝਾ ਨਾ ਤੇਰਾ ਨਾ ਮੇਰਾ ਇਹ ਗੱਲ ਪਈ ਸਮਝਾਵੇ ਕੁਦਰਤ ਜੋ ਚਲਾਵੇ ਜਗ ਨੂੰ ਨਵੇਂ ਸਾਲ ਦਾ ਆਗਾਜ਼ ਹੈ ਹੋਇਆ ਮੁਬਾਰਕ ਹੋਵੇ ਸਭ ਨੂੰ। ਦਿਨ ਮਹੀਨੇ ਸਾਲ ਨੇ ਬਦਲੇ ਦਿਲ ਹੈ ਉਹੀ ਬਸ ਖਿਆਲਾਤ ਨੇ ਬਦਲੇ ਸਮੇਂ ਦੇ ਨਾਲ ਬਦਲਾਅ ਹੈ ਆਉਣਾ ਅਟਲ ਨਿਯਮ ਕੁਦਰਤ ਦਾ ਭਾਈਚਾਰੇ ਨੂੰ ਮਜਬੂਤ ਬਣਾਈਏ ਕੱਢ ਕੇ ਪਲ ਫੁਰਸਤ ਦਾ, ਖੜੋਤ ਨਾ ਆਵੇ ਧਰਮਿੰਦਰਾ ਜ਼ਿੰਦਗੀ ਵਿੱਚ ਸਾਡੇ ਅਰਦਾਸ ਹੈ

ਬਚਪਨ ਦੀ ਖ਼ੁਸ਼ਬੂ: ਪਿੰਡ ਦੀ ਯਾਦਾਂ ਅਤੇ ਮਿੱਠੇ ਪਲ

16 Dec, 2025 08:54 PM

ਬਾਲ ਕਵਿਤਾ **ਬਚਪਨ ਦੀ ਖ਼ੁਸ਼ਬੂ**ਬਚਪਨ ਦੇ ਸਨ ਦਿਨ ਨਿਰਾਲੇ।ਉਹ ਵੇਲੇ ਸਨ ਇੱਲ਼ਤਾਂ ਵਾਲੇ।ਜਦ ਜਾਣਾਂ ਅਸੀਂ ਪੜਨ ਸਕੂਲੇ।ਰਸਤੇ ਵਿੱਚ ਕਰਨੇ ਮਸ਼ਕੂਲੇ। ਸਕੂਲ ਕੋਲ ਸੀ ਘੁਲਾੜੀ ਹੁੰਦੀ । ਮਾਲਕ ਨਾਲ ਸਾਡੀ ਆੜੀ ਹੁੰਦੀ ।  ਉਹ ਸਾਨੂੰ ਪਿਆਰ ਸੀ ਕਰਦਾ। ਗੁੜ ਨਾਲ ਸਾਡੀ ਡੱਬੀ ਭਰਦਾ। ਕਈ ਵਾਰੀ ਤਾਂ ਗੰਨੇ ਚੁੱਕ ਲੈਂਦੇ। ਚੂਪਣ ਲਈ ਉੱਥੇ ਹੀ ਬਹਿੰਦੇ। ਇੱਕ ਭਾਈ ਸੀ ਅੱਖੋਂ ਕਾਣਾ। ਜਦੋਂ ਅਸੀਂ ਰਲ ਉੱਥੇ ਜਾਣਾ। ਖੜੋ ਇੱਥੇ ! ਸਾਨੂੰ

*ਮਿੱਟੀ ਦਾ ਗੀਤ**

08 Dec, 2025 08:50 PM

*ਮਿੱਟੀ ਦਾ ਗੀਤ**ਇਹ ਮਿੱਟੀ ਮਾਂ ਹੈ ਸਾਡੀ,ਅਸੀਂ ਹਾਂ ਇਸ ਦੇ ਜਾਏ। ਰੱਬ ਰੂਪ ਘੁਮਿਆਰ ਨੇ,ਭਾਂਡੇ ਵੱਖ ਵੱਖ ਬਣਾਏ। ਤਰਾਂ ਤਰਾਂ ਦੀਆਂ ਸ਼ਕਲਾਂ,ਵੇਖੋ ਸੋਹਣੇ ਰੰਗ ਸਜਾਏ। ਜਾਤ ਪਾਤ ਰੰਗ ਰੂਪ ਸਾਰੇ, ਪਸ਼ੂ ਪੰਛੀ ਇਸ ਬਣਾਏ। ਮਿੱਟੀ ਦਾ ਇਹ ਖੇਲ ਨਿਆਰਾ,ਆਖਰ ਆਪਣੇ ਵਿੱਚ ਮਿਲਾਏ।ਮਿੱਟੀਓਂ ਜੰਮੇ , ਮਿੱਟੀ ਮਰਨਾ, ਇਹ ਮਿੱਟੀ ਕਰਮ ਕਮਾਏ। ਹਵਾ ਦਾ ਵਿੱਚ ਵਾਜਾ ਵੱਜੇ, ਇਹ ਮਿੱਟੀ ਹੀ ਨਾਚ ਨਚਾਏ। ਇਸ ਮਿੱਟੀ ਵਿੱਚ ਹਉਮੇਂ ਪਾਈ, ਤੂੰ ਹੀ-ਤੂੰ

ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼

19 Dec, 2024 05:30 AM

ਚੰਡੀਗੜ੍ਹ - ਨਾਮੀਂ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨੇ ਖੇਡਾਂ ਪ੍ਰਤੀ ਆਪਣੇ ਸਨੇਹ ਨੂੰ ਜ਼ਾਹਰ ਕਰਦਿਆਂ ਆਪਣੀ ਨਵੀਂ ਪੁਸਤਕ ‘ਕਿੱਥੇ ਖੋ ਗੋਏ ਚੱਜ ਦੇ ਬੰਦੇ’ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਖਿਡਾਰੀ ਗੁਰਜੰਟ ਸਿੰਘ ਕੋਲੋਂ ਰਿਲੀਜ਼ ਕਰਵਾਈ। ਸ਼ਮਸ਼ੇਰ ਸੰਧੂ ਜਿਨ੍ਹਾਂ ਗੀਤ, ਕਹਾਣੀਆਂ, ਵਾਰਤਕ ਅਤੇ ਖਿਡਾਰੀਆਂ ਬਾਰੇ ਲਿਖਣ ਵਿੱਚ ਨਾਮਣਾ ਖੱਟਿਆ ਹੈ, ਇਹ ਉਨ੍ਹਾਂ ਦਾ ਪਹਿਲਾ ਕਾਵਿ ਸ੍ਰੰਗਹਿ ਹੈ। ਇਹ ਉਨ੍ਹਾਂ ਦੀ ਕੁੱਲ ਨੌਵੀਂ ਪੁਸਤਕ ਹੈ।ਸ਼ਮਸ਼ੇਰ ਸੰਧੂ ਨੇ ਕਬੱਡੀ ਖਿਡਾਰੀਆਂ

ਗ਼ਜ਼ਲ

23 Feb, 2024 05:30 AM

ਜਿਹੜਾ ਕਰਦਾ ਹੈ ਮੇਰਾ ਸਤਿਕਾਰ ਉੱਤੋਂ, ਉੱਤੋਂ,ਦਿਲ ਕਰੇ ਉਸ ਨੂੰ ਕਰਾਂ ਮੈਂ ਪਿਆਰ ਉੱਤੋਂ, ਉੱਤੋਂ।ਕੈਸਾ ਹੈ ਉਹ ਆਦਮੀ, ਇਸ ਦਾ ਪਤਾ ਹੈ ਮੈਨੂੰ,ਤਾਂ ਹੀ ਉਸ ਤੇ ਮੈਂ ਕਰਾਂ ਇਤਬਾਰ ਉੱਤੋਂ, ਉੱਤੋਂ।ਅੰਦਰੋਂ ਉਹ ਕਿੰਨਾ ਖੁਸ਼ ਸੀ, ਜਾਣਦਾ ਸੀ ਖੁਦ ਉਹ,ਆਇਆ ਸੀ ਜੋ ਬਣ ਮੇਰਾ ਗ਼ਮਖ਼ਾਰ ਉੱਤੋਂ, ਉੱਤੋਂ।ਉਸ ਨੂੰ ਇਸ ਦਾ ਫਿਕਰ ਚੌਬੀ ਘੰਟੇ ਲੱਗਾ ਰਹਿੰਦਾ ਹੈ,ਉਹ ਤਿਆਗੀ ਬੈਠਾ ਹੈ ਘਰ ਬਾਰ ਉੱਤੋਂ, ਉੱਤੋਂ।ਕਰਕੇ ਹੇਰਾਫੇਰੀ ਉਹ ਲੱਖਾਂ ਕਮਾ ਲੈਂਦਾ ਹੈ,ਲੱਗਦਾ ਹੈ ਉਹ ਸਭ ਨੂੰ ਬੇਰੁਜ਼ਗਾਰ ਉੱਤੋਂ, ਉੱਤੋਂ।ਹੌਸਲੇ

ਕਿਰਸਾਣੀ ਦੀ ਦੀਵਾਲੀ

21 Oct, 2020 05:30 AM

ਬਲਣਾ ਏ ਦੀਵਿਆਂ ਫਿਰ ਤੋਂ,ਦੀਵਾਲੀ ਫਿਰ ਵੀ ਆਏਗੀ।ਸੰਘਰਸ਼ਾਂ ਵਾਲੀ ਇਹ ਰੁੱਤ,ਨਵਾਂ ਚਾਨਣ ਲਿਆਵੇਗੀ ।ਲੱਥੇਗਾ ਜੂਲ਼ ਗੁਲਾਮੀ ਦਾ,ਥੱਕੇ ਮੋਢਿਆਂ ਉੱਤੋ,ਆਸ਼ਾ ਦੀ ਲੋਅ ਵੀ ਮਹਿਕੇਗੀ, ਲਾਟ ਨਾ ਥਰਥਰਾਏਗੀ ਘੱਟੇ ਦੇ ਲਿੱਬੜੇ ਜੋ ਪੈਰ,ਪੈੜਾਂ ਡੂੰਘੀਆਂ ਪਾਵਣ,ਸਿਰਾਂ ਤੇ ਤਾਜ ਹੋਣਗੇ,ਇਨ੍ਹਾਂ ਹੱਥ ਡੋਰ ਆਏਗੀ।ਮਾਰੂ ਕਾਨੂੰਨ ਜੇ ਤੇਰੇ, ਅਸੀਂ ਨਾ ਬਦਲਕੇ ਸੁੱਟੇ,ਖੇਤਾਂ ਦੇ ਪੁੱਤ ਨਾ ਸਮਝੀਂ , ਵਿੱਢੀ ਲਾਹੀ ਵੀ ਜਾਏਗੀ।ਜੀਉਂਦੇ ਰਹਿਣ ਪਰਵਾਨੇ,ਬੈਠੇ ਜੋ ਧਰਨਿਆਂ ਉੱਤੇ,ਅਸਾਡੀ ਆਸ ਕਿਰਸਾਣੀ,ਫਤਹਿ ਝੰਡਾ

"ਕਾਹਦਾ ਕਰੋਨਾ ਆਇਆਂ"

04 Sep, 2020 05:30 AM

ਕਾਹਦਾ ਇਹ ਕਰੋਨਾ ਆਇਆਂਗ਼ਰੀਬਾ ਨੂੰ ਇਹਨੇ ਬੜਾ ਰਵਾਇਆਥਾਂ ਥਾਂ ਦਾ ਮੰਗਤਾ ਬਣਾਇਆਗ਼ਰੀਬੀ ਦਾ ਪੂਰਾ ਕਹਿਰ ਕਮਾਇਆਕਾਹਦਾ ਇਹ ਕਰੋਨਾ ਆਇਆਂ।।।।ਇੱਕ ਦੋ ਰੋਟੀਆ ਦੇ ਲੋਕੀ ਛੱਤੀ ਤਸਵੀਰਾਂ ਪਾਉਂਦੇਕਹਿਣ ਅਸੀ ਰਾਸ਼ਨ ਘਰ ਘਰ ਪਹੁੰਚਾਉਦੇਨਿਆਣਿਆਂ ਨੂੰ ਰਹਿੰਦੇ ਨੇ ਰਵਾਉਂਦੇਦੁੱਖਾਂ ਦੇ ਵਿੱਚ ਡਾਢਾ ਪਾਇਆਕਾਹਦਾ ਇਹ ਕਰੋਨਾ ਆਇਆਂ।।।।ਲੋਕਾਂ ਦੇ ਵਿੱਚ ਬਸ ਗਈ ਭੁੱਖਕੋਈ ਨਾ ਸੁਣੇ ਕਿਸੇ ਦਾ ਦੁੱਖਇੱਕ ਮਹੀਨਾ ਪੂਰਾ ਸਰਕਾਰ ਵੱਲੋਂ ਰਸਦ ਆਈਧੜਾ ਧੜ ਫੋਟੋ ਆ ਜਾਂਦੇ ਨੇ ਪਾਈਬੁਰਾ ਹਾਲ ਦੇਸ਼ ਦਾ ਜਮਾ ਕਰਾਇਆਕਾਹਦਾ

ਦਿੱਤਾ ਕੀ ਸਿਲਾ

24 Aug, 2020 05:30 AM

ਤੇਰੀ ਦੁਖੀ ਮਾਂ, ਤੇਰੇ ਅੱਗੇ ਹੱਥ ਜੋੜਦੀਪੈਂਦਾ ਕਿਉਂ ਕੁਰਾਹੇ, ਤੈਨੂੰ ਵਾਰੋ-ਵਾਰੀ ਮੋੜਦੀਬੋਲਦਾ ਤੂੰ ਚੱਕ ਉੱਤੇ, ਚਾੜ੍ਹਿਆ ਪਰਾਇਆਂ ਦਾ..ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..ਜਦੋਂ ਤੇਰਾ ਬਾਪੂ ਤੈਨੂੰ, ਕਿਸੇ ਗੱਲੋਂ ਘੂਰਦਾਮੇਰਾ ਮਮਤਾਇਆ ਦਿਲ, ਤੇਰਾ ਪੱਖ ਪੂਰਦਾਦੁੱਖ ਬੜਾ ਔਖਾ ਹੁੰਦਾ, ਸਹਿਣਾ ਢਿੱਡੋਂ ਜਾਇਆਂ ਦਾ...ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..ਮਸਾਂ ਉਡੀਕਦੀ ਨੂੰ ਮੇਰੇ, ਆਹ ਦਿਨ ਆਏ ਨੇਪਰ ਤੂੰ ਅਰਮਾਨ ਸਾਰੇ, ਮਿੱਟੀ ਚ ਰੁਲਾਏ ਨੇਬਣੂਗਾ ਕੀ ਮੇਰੇ ਨੈਣੀਂ,

ਮਾ ਤੇ ਧੀ

24 Aug, 2020 05:30 AM

ਮਾਵਾ ਤੇ ਧੀਆ ਦਾ ਰਿਸ਼ਤਾ ਕੋਈ ਸਮਝ ਪਾਵੇ ਨਾਮਿਲਜੂ ਮੁੱਲ ਹਰ ਚੀਜ਼ ਲੋਕੋ ਮਾ ਪਿਉ ਮੁੱਲ ਮਿਲ ਜਾਵੇ ਨਾਤੁਰ ਜਾਵਣ ਇਕ ਵਾਰ ਜੇ ਮਾਵਾ ਕੋਈ ਮੋੜ ਲਿਆਵੇ ਨਾਘਰ ਦਾ ਕੋਈ ਦੂਜਾ ਮੈਂਬਰ ਮਾਂ ਦੀ ਥਾਂ ਲੈ ਪਾਵੇ ਨਾਮਾਵਾ ਬਾਝੋ ਧੀਆਂ ਤੇ ਘਰ ਪੇਕਿਆ ਦੇ ਕੋਈ ਹੱਕ ਜਤਾਵੇ ਨਾਮਾ ਬਿਨ ਘਰ ਪੇਕਿਆ ਤੋਂ ਮਿਲਣ ਦਾ ਸੁਨੇਹਾ ਆਵੇ ਨਾਧੀਆਂ ਹੁੰਦਾ ਜਿਗਰ ਦਾ ਟੁਕੜਾ ਇਹ ਟੁਕੜਾ ਕੋਈ ਹੋਰ ਬਣ ਪਾਵੇ ਨਾਮਾ ਤੇ ਧੀ ਦੇ ਵਿਛੋੜਾ ਦਾ ਦਰਦ ਕੋਈ ਬੋਲ ਸੁਣਾਵੇ ਨਾ।ਕਰਾ ਰੱਬ ਅੱਗੇ ਅਰਦਾਸ ਇੱਕੋ ਹੀ ਰੱਬ ਮਾ ਧੀ ਦਾ ਵਿਛੋੜਾ ਪਾਵੇ

ਨਵੀਂ ਪਾਰਟੀ

24 Aug, 2020 05:30 AM

'ਕੱਠੇ ਕਰ ਦਸ ਬਾਰ੍ਹਾਂ ਨਵੀਂ ਪਾਰਟੀ ਬਣਾਈ ਏ ਪਹਿਲਾਂ ਵਾਲੀ ਕੁੱਝ ਨਾ ਕੀਤਾ,ਆਵਾਜ ਉਠਾਈ ਏ। ਸਾਥ ਦਿਓ ਸਾਡਾ ਅਸੀਂ ਕੰਮ ਕਰਕੇ ਦਿਖਾਵਾਗੇ ਪਰ,ਮੁਆਫ ਕਰਨਾ ਪਹਿਲਾਂ ਕੀਤੀ ਕਮਾਈ ਏ।ਲਾ ਰਹੇ ਨੇ ਨਾਅਰੇ ਜੋ ਪੰਜਾਬ ਨੂੰ ਬਚਾਉਣ ਦੇ ਲੀਡਰ ਉਹੀ ਨੇ ਬਸ ਨਵੀਂ ਪਾਰਟੀ ਬਣਾਈ ਏ। ਕਈ ਸਾਲ ਜਿੱਤ ਜਿਹੜੇ ਲੀਡਰਾਂ ਤੋੜਿਆ ਨਾ ਡਕਾਹੁਣ ਉਜੜ ਰਹੇ ਪੰਜਾਬ ਦੀ ਪਾਈ ਹਾਲ ਦੁਹਾਈ ਏ। ਕਿੰਝ ਮਨੀਏ ਕਿ ਹੁਣ ਤੁਸੀਂ ਦੁੱਧ ਧੋਤੇ ਹੋ ਗਏ ਦੱਸੋ ਕਿੱਥੋਂ ਮੋਹਰ ਇਮਾਨਦਾਰੀ ਵਾਲੀ ਲਵਾਈ ਏ।ਸਿਆਸਤ ਵਿੱਚ ਲਾਲਚ ਪ੍ਰਧਾਨਗੀ ਤੇ

ਕੋਰੋਨਾ ਵਿੱਚ ਜੁਗਨੀ ਦਾ ਹਾਲ

06 Aug, 2020 05:30 AM

ਕਾਹਦਾ ਆ ਗਿਆ ਇਹ ਕੋਰੋਨਾ, ਐਵੇਂ ਗੁਜ਼ਾਰਾ ਕਿੱਦਾਂ ਹੋਣਾ।ਚਾਰੇ ਪਾਸੇ ਰੋਣਾ ਧੋਣਾ, ਬਈ ਬੱਚਿਆਂ ਨੂੰ ਪੁੱਤ- ਪੁੱਤ ਕਹਿੰਦੀ ਐ।ਜੁਗਨੀ ਘੁੱਟ-ਘੁੱਟ ਕੇ ਰਹਿੰਦੀ ਐ।ਜੁਗਨੀ ਜਦੋਂ ਬਜ਼ਾਰ ਨੂੰ ਜਾਵੇ,ਮੂੰਹ 'ਤੇ ਮਾਸਕ ਜ਼ਰੂਰ ਲਗਾਵੇ।ਨਾਲ਼ੇ ਸਮਾਜਿਕ ਦੂਰੀ ਬਣਾਵੇ, ਹੱਥਾਂ ਨੂੰ ਸੈਨੀਟਾਈਜ਼ਰ ਕਰਦੀ ਐ।ਜੁਗਨੀ ਚਲਾਨ ਹੋਣ ਤੋੰ ਡਰਦੀ ਐ।ਜੁਗਨੀ ਵੜ ਗਈ ਸਬਜ਼ੀ ਮੰਡੀ,ਵੇਖਦੀ ਆਲੂ, ਪਿਆਜ਼ ਤੇ ਭਿੰਡੀ।ਅਮਰੂਦ ਨੂੰ ਵੱਢ ਕੇ ਦੇਖੇ ਦੰਦੀ, ਕਹਿੰਦੀ ਦੱਸ ਭਾਈ ਕਿੱਦਾਂ ਲਾਏ ਆ।ਮਹਿੰਗਾਈ ਨੇ ਬਹੁਤ ਸਤਾਏ ਆਂ।ਨਾ ਬੱਚੇ ਗਏ ਸਕੂਲ

ਬਾਪੂ

01 Aug, 2020 05:30 AM

ਤੂੰ ਬਹੁਤ ਕੁਝ ਸਮਝਾਇਆ ਬਾਪੂ ਗੱਲ ਇੱਕ ਹੋਰ ਮੈਨੂੰ ਸਮਝਾ ਦੇਚੁੱਪ ਚਪੀਤੇ ਦੁੱਖ ਸੁੱਖ ਸਹਿ ਕੇਕਿੱਦਾ ਸਾਂਭ ਲੈਣਾ ਤੂੰ ਘਰ ਉਹ ਵੀ ਅੱਜ ਸਿਖਾ ਦੇਮੰਗਦਾ ਹਾਂ ਜੋ ਵੀ ਕੁਝ ਝੱਟ ਹਾਜ਼ਿਰ ਕਰ ਦਿੰਨਾਜਿਹੜੀ ਕੋਲ ਤੇਰੇ ਰੱਖੀਅੱਜ ਛੜੀ ਜਾਦੂ ਵਾਲੀ ਦਵਾ ਦੇਕਿੱਦਾ ਸਾਂਭ ਲੈਣਾ ਏਹ ਸਭਉਹ ਵੀ ਅੱਜ ਸਿਖਾ ਦੇਬਿਨ ਸਿਹਤ ਦਾ ਖਿਆਲ ਰੱਖੇਤੂੰ ਖਿਆਲ ਰੱਖਦਾ ਸਾਡਾ ਸਭ ਦਾਕਿਵੇ ਕਰ ਲੈਣਾ ਏਹ Manageਉਹ ਵੀ ਮੈਨੂੰ ਦਿਖਾ ਦੇਕਿੱਦਾ ਸਾਂਭ ਲੈਣਾ ਏਹ ਸਭਉਹ ਵੀ ਅੱਜ ਸਿਖਾ ਦੇਥੱਕਿਆ ਹੋਵੇ ਜਿੰਨਾ ਮਰਜੀਕਰਦਾ ਕੋਈ ਪਰਵਾਹ