ਭਾਜਪਾ ਨੇ ਲੱਦਾਖ ਹਲਕੇ ਤੋਂ ਤਾਸ਼ੀ ਗਾਇਲਸਨ ਨੂੰ ਉਮੀਦਵਾਰ ਐਲਾਨਿਆ

23

April

2024

ਨਵੀਂ ਦਿੱਲੀ, 23 ਅਪ੍ਰੈਲ-ਭਾਜਪਾ ਨੇ ਸਾਂਸਦ ਜਾਮਯਾਂਗ ਸੇਰਿੰਗ ਨਾਮਗਿਆਲ ਦੀ ਥਾਂ ਲੱਦਾਖ ਹਲਕੇ ਤੋਂ ਤਾਸ਼ੀ ਗਾਇਲਸਨ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ।