Arash Info Corporation

ਔਰਤ ਦਾ ਕਤਲ ਕਰਨ ਵਾਲੇ ਪਤੀ ਦੀ ਵੀ ਮਿਲੀ ਲਾਸ਼

05

October

2021

ਫਗਵਾੜਾ, 5 ਅਕਤੂਬਰ - ਫਗਵਾੜਾ ਦੇ ਥਾਣਾ ਸਦਰ ਇਲਾਕੇ ਦੇ ਚਹੇੜੂ ਵਿਚ ਸ਼ੱਕੀ ਹਾਲਾਤ ਵਿਚ ਪਤਨੀ ਦਾ ਕਤਲ ਕਰਨ ਵਾਲੇ ਪਤੀ ਦੀ ਲਾਸ਼ ਵੀ ਪੁਲਿਸ ਨੇ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਚਹੇੜੂ ਦੇ ਕ੍ਰਿਸ਼ਨ ਪਾਲ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਸੁਰਿੰਦਰ ਕੌਰ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਦਿਨ ਤੋਂ ਹੀ ਉਹ ਗ਼ਾਇਬ ਸੀ। ਅੱਜ ਸਵੇਰੇ ਚਹੇੜੂ ਦੇ ਨੇੜਲੇ ਇਲਾਕੇ 'ਚੋਂ ਪੁਲਿਸ ਨੇ ਪਤੀ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

E-Paper

Calendar

Videos