Arash Info Corporation

ਮਹਾਜੋਤ (ਮਹਾਂਗਠਜੋੜ) ਦੇ ਮਹਾਝੂਠ ਦਾ ਖ਼ੁਲਾਸਾ ਹੋਇਆ - ਮੋਦੀ

03

April

2021

ਬਕਸਾ (ਆਸਾਮ), 3 ਅਪ੍ਰੈਲ - ਪ੍ਰਧਾਨ ਮੰਤਰੀ ਮੋਦੀ ਬਕਸਾ ਜ਼ਿਲ੍ਹੇ ਦੇ ਤਮੂਲਪੁਰ ਵਿਖੇ ਪਹੁੰਚੇ ਹੋਏ ਹਨ, ਜਿੱਥੇ ਉਨ੍ਹਾਂ ਦੇ ਵਲੋਂ ਲੋਕਾਂ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਹਾਜੋਤ (ਮਹਾਂਗਠਜੋੜ) ਦੇ ਮਹਾਝੂਠ ਦਾ ਖ਼ੁਲਾਸਾ ਹੋਇਆ ਹੈ । ਮੇਰੇ ਰਾਜਨੀਤਿਕ ਤਜਰਬੇ, ਅਤੇ ਦਰਸ਼ਕਾਂ ਦੇ ਪਿਆਰ ਦੇ ਅਧਾਰ 'ਤੇ, ਮੈਂ ਇਹ ਕਹਿ ਸਕਦਾ ਹਾਂ ਕਿ ਲੋਕਾਂ ਨੇ ਆਸਾਮ ਵਿਚ ਐਨ.ਡੀ.ਏ. ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ ,ਹੁਣ ਉਹ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜੋ ਆਸਾਮ ਦੀ ਪਛਾਣ ਦਾ ਅਪਮਾਨ ਕਰਦੇ ਹਨ ਅਤੇ ਹਿੰਸਾ ਦਾ ਪ੍ਰਚਾਰ ਕਰਦੇ ਹਨ ।

E-Paper

Calendar

Videos