Arash Info Corporation

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਅਹੁਦੇਦਾਰ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ 'ਚ ਹੋਏ ਪੇਸ਼

31

March

2021

ਅੰਮ੍ਰਿਤਸਰ, 31 ਮਾਰਚ - ਸ਼੍ਰੀ ਅਕਾਲ ਤਖ਼ਤ ਵਿਖੇ ਚੱਲ ਰਹੀ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਪੇਸ਼ ਹੋਏ। ਇਸ ਬੈਠਕ ਵਿਚ ਪ੍ਰਧਾਨ ਨਿਰਮਲ ਸਿੰਘ ਤੋਂ ਇਲਾਵਾ ਭਾਗ ਸਿੰਘ ਅਣਖੀ, ਇੰਦਰਬੀਰ ਸਿੰਘ ਨਿੱਜਰ, ਸਵਿੰਦਰ ਸਿੰਘ ਕੱਥੂਨੰਗਲ਼, ਹਰਮਿੰਦਰ ਸਿੰਘ ਫਰੀਡਮ, ਅਜੀਤ ਸਿੰਘ ਬਸਰਾ ਪੇਸ਼ ਹੋਏ।