Arash Info Corporation

ਗੁਰਪ੍ਰੀਤ ਸਿੰਘ ਗਿੱਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਸਹਿਣਾ ਦੇ ਪ੍ਰਧਾਨ ਬਣੇ

07

November

2020

ਬਰਨਾਲਾ 7 ਨਵੰਬਰ (ਬਲਜਿੰਦਰ ਸਿੰਘ ਚੋਹਾਨ, ਗੋਪਾਲ ਮਿੱਤਲ) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਨੌਜਵਾਨ ਨੂੰ ਅਹਿਮ ਜਿੰਮੇਵਾਰੀ ਦਿਤੀਆਂ ਜਾ ਰਹੀਆਂ ਹਨ ਇਸੇ ਤਹਿਤ ਹੀ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸਹਿਣਾ ਇਕਾਈ ਦਾ ਪ੍ਰਧਾਨ ਲਗਾਇਆ ਗਿਆ ਹੈ ਇਸ ਮੌਕੇ ਬਾਕੀ ਅਹੁਦੇਦਾਰ ਵੀ ਨਿਯੁੱਕਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਭੋਲਾ ਸਿੰਘ ਬਦਰੇ ਕੇ, ਮੀਤ ਪ੍ਰਧਾਨ ਚਰਨਜੀਤ ਸਿੰਘ ਸੇਖੋਂ, ਮੀਤ ਪ੍ਰਧਾਨ ਬੂਟਾ ਸਿੰਘ ਖੈਰਾ, ਸੈਕਟਰੀ ਜੈ ਆਦਮ ਪ੍ਰਕਾਸ ਸਿੰਘ, ਖਜ਼ਾਨਚੀ ਤੇਜਾ ਸਿੰਘ ਮਲੀ, ਸਹਾਇਕ ਖਜਾਨਚੀ ਹਰਬੰਸ ਸਿੰਘ ਲਾਲਕਾ, ਪ੍ਰੈਸ ਸਕੱਤਰ ਭੀਮਾ ਸਿੰਘ ਮੋੜ, ਕਰਮਜੀਤ ਸਿੰਘ, ਮਨਜੀਤ ਸਿੰਘ ਸਲਾਹਕਾਰ ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਗੁਰਮੇਲ ਸਿੰਘ, ਸੁਖਚੈਨ ਸਿੰਘ, ਇਕਾਈ ਪਿੰਡ ਸਹਿਣਾ ਗੁਰਾ ਮੈਬਰ ,ਚਰਨਜੀਤ ਸਿੰਘ, ਗਗਨਦੀਪ ਸਿੰਘ ਜਰੀਕਾ, ਗੁਰਜੀਤ ਸਿੰਘ ਗਿੱਲ, ਗੁਰਤੇਜ ਸਿੰਘ, ਭੋਲਾ ਬਦਰੇ ਕਾ, ਹਰਬੰਸ ਸਿੰਘ ,ਭੱਪਿੰਦਰ ਸਿੰਘ, ਸੁੱਖਵੀਰ ਸਿੰਘ, ਜਸਵੰਤ ਸਿੰਘ, ਮਨਪ੍ਰੀਤ ਸਿੰਘ, ਰਘੂਬੀਰ ਸਿੰਘ, ਗੁਰਪਿਆਰ ਸਿੰਘ, ਪ੍ਰੀਤ ਸਿੰਘ ਸਮਰਾ, ਰਾਜਵੀਰ ਸਿੰਘ, ਭੀਮ ਸਿੰਘ ਮੌੜ, ਏਕਮਵੀਰ ਸਿੰਘ, ਪਰਮਜੀਤ ਸਿੰਘ, ਅਮਨਜੋਤ ਸਿੰਘ, ਸੁਖਚੈਨ ਸਿੰਘ, ਰਾਜ ਸਿੰਘ ਬਾਠ, ਅਮ੍ਰੀਤਪਾਲ ਸਿੰਘ, ਨਿਰਮਲ ਸਿੰਘ, ਹਰਮੇਲ ਸਿੰਘ, ਜੈਅ ਆਦਮ ਪ੍ਰਕਾਸ਼ ਸਿੰਘ, ਕਾਕਾ ਸਿੰਘ ਸੇਮਾ, ਸੁਰਜੀਤ ਸਿੰਘ ਸੇਖੋਂ, ਸੁੱਖਵਿੰਦਰ ਸਿੰਘ ਸੁੱਖਾ, ਬੂਟਾ ਸਿੰਘ ,ਨਿੰਦਰ ਹਜੂਰੀ ਕਾ, ਨੋਨੀ ਲੰਮੇਆਲਾ, ਬਲਜਿੰਦਰ ਸਿੰਘ ਕੁੰਨਰ ,ਸੁਖਵਿੰਦਰ ਸੇਖੇਂ ਗੁਰਵਿੰਦਰ ਸੇਖੋਂ , ਹਰਵਿੰਦਰ ਸੇਖੋਂ , ਗੁਰਤੇਜ ਨੰਬਰਦਾਰ ਹਰਪ੍ਰੀਤ ਸਰੰਦੀ, ਗੁਰਜੀਤ ਸਿੰਘ ਗਿੱਲ, ਮਨਪ੍ਰੀਤ ਸਿੰਘ ਆਦਿ ਮੈਂਬਰ ਚੁਣੇ ਗਏ।