ਨਾਰਵੇ : ਸੜਕਾਂ 'ਤੇ ਤੀਰਕਮਾਨ ਤੋਂ ਤੀਰ ਚਲਾ ਕੇ 5 ਲੋਕਾਂ ਦੀ ਕੀਤੀ ਗਈ ਹੱਤਿਆ
- ਦੇਸ਼
- (Asia/Kolkata)
ਓਸਲੋ, 14 ਅਕਤੂਬਰ - ਨਾਰਵੇ ਦੇ ਦੱਖਣੀ ਪੂਰਬੀ ਸ਼ਹਿਰ ਕੋਂਗਸਬਰਗ ਵਿਚ ਬੁੱਧਵਾਰ ਨੂੰ ਧਣੁਖ ਤੇ ਤੀਰਾਂ ਨਾਲ ਲੈਸ ਇਕ ਵਿਅਕਤੀ ਨੇ ਪੰਜ ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਪੁਲਿਸ ਵਲੋਂ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਨੂੰ ਵਾਰਦਾਤ ਨੂੰ ਅੱਤਵਾਦੀ ਹਮਲਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਹਮਲਾਵਰ ਦੀ ਪਹਿਚਾਣ 37 ਸਾਲਾ ਡੈਨਿਸ਼ ਨਾਗਰਿਕ ਦੇ ਰੂਪ ਵਿਚ ਹੋਈ ਹੈ।
Leave a Reply