ਕਪੂਰਥਲਾ ਵਿਖੇ 9 ਅਕਤੂਬਰ ਨੂੰ ਹੋਵੇਗਾ ਸੂਫੀ ਸੰਤ ਸਮਾਜ ਸੰਮੇਲਨ: ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਦੀਪਕ ਬਾਲੀ ਸਣੇ ਕਈ ਪ੍ਰਮੁੱਖ ਆਗੂ ਕਰਨਗੇ ਸ਼ਿਰਕਤ
ਸਾਰੇ ਸੰਤ ਸਮਾਜ ਨੂੰ ਇੱਕ ਝੰਡੇ ਹੇਠ ਲਿਆਉਣਾ ਪੰਜਾਬ ਸਰਕਾਰ ਦੇ ਸੂਫੀ ਸੰਤ ਸਮਾਜ ਬੋਰਡ ਦਾ ਮੁੱਖ ਉਦੇਸ਼: ਚੇਅਰਮੈਨ ਦੀਪਕ ਸ਼ਾਹਸੰਮੇਲਨ ਦੀਆਂ ਤਿਆਰੀਆਂ ਮੁਕੰਮਲ, ਸੁਖਜਿੰਦਰ ਸਿੰਘ ਪਹਿਲਵਾਨ ਪਰਿਵਾਰ ਵੱਲੋਂ ਮਿਲ ਰਿਹਾ ਹੈ ਵਿਸ਼ੇਸ਼ ਸਹਿਯੋਗ(ਇੰਦਰਜੀਤ ਚਾਹਲ) ਪੰਜਾਬ ਸਰਕਾਰ ਦੇ 'ਸੂਫੀ ਸੰਤ ਸਮਾਜ ਭਲਾਈ ਬੋਰਡ' ਵੱਲੋਂ ਪੂਰੇ ਸੂਬੇ ਵਿੱਚ ਕਰਵਾਏ ਜਾ ਰਹੇ ਸੰਮੇਲਨਾਂ ਦੀ ਲੜੀ ਤਹਿਤ ਦੂਜਾ ਵੱਡਾ ਸੂਫੀ ਸੰਤ ਸਮਾਜ ਸੰਮੇਲਨ 9 ਅਕਤੂਬਰ ਨੂੰ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਦੀਆਂ...