ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ 'ਆਪ' ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ

Apr,26 2025

ਸੰਗਰੂਰ: ਸੰਗਰੂਰ ਨਗਰ ਕੌਂਸਲ ਦੇ ਵਾਰਡ ਨੰਬਰ 26 ਤੋਂ ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ

'ਅਕਾਲੀ ਦਲ ਵਾਰਿਸ ਪੰਜਾਬ ਦੇ' ਆਗੂ ਈਮਾਨ ਸਿੰਘ ਖਾਰਾ ਦਾ ਵੱਡਾ ਬਿਆਨ

Apr,26 2025

ਚੰਡੀਗੜ੍ਹ: "ਅਕਾਲੀ ਦਲ ਵਾਰਿਸ ਪੰਜਾਬ ਦੇ" ਵੱਲੋਂ ਜਾਣਕਾਰੀ ਦਿੰਦੇ ਹੋਏ, ਈਮਾਨ ਖਾਰਾ ਨੇ ਕਿਹਾ ਕਿ ਅੰਮ੍ਰਿਤ ਲਾਲ ਸਿੰਘ ਵਿਰੁੱਧ ਸਾਜ਼ਿਸ਼ ਰਚੀ ਜਾ ਰਹੀ ਹੈ, ਜਦੋਂ ਕਿ ਇਹ ਸ਼ਾਇਦ ਪਹਿਲੀ ਵਾਰ

ਜ਼ਿਲ੍ਹੇ ਦੀਆਂ ਮੰਡੀਆਂ ’ਚੋਂ 4,69, 905 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਹੋਈ : ਏਡੀਸੀ

Apr,26 2025

ਮੋਗਾ : ਜ਼ਿਲ੍ਹੇ ਵਿਚ ਕਣਕ ਦੀ ਖਰੀਦ ਲਈ ਕੀਤੇ ਗਏ ਸੁਚੱਜੇ ਪ੍ਰਬੰਧਾਂ ਸਦਕਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਹੁਣ ਤਕ ਮੰਡੀਆਂ ਵਿਚ ਆਈ 5,18,954 ਮੀਟਿ੍ਰਕ

ASI ਦਾ IAS ਪੁੱਤ ਪੰਜਾਬ ਦੇ ਨੌਜਵਾਨਾਂ ਲਈ ਬਣਿਆ ਆਈਕੋਨ : ਕੈਬਨਿਟ ਮੰਤਰੀ ਸੌਂਦ

Apr,26 2025

ਖੰਨਾ : ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਨੀਵਾਰ

ਗ਼ੈਰ ਹਾਜ਼ਰੀ ਦੀ ਮਿਆਦ ਇਕ ਵਰ੍ਹਾ ਹੋਈ ਤਾਂ ਸਰਕਾਰ ਮੰਨ ਲਵੇਗੀ ਅਸਤੀਫ਼ਾ

Apr,26 2025

ਮੋਹਾਲੀ : ਪੰਜਾਬ ਸਰਕਾਰ ਨੇ ਗੈਰਹਾਜ਼ਰੀ ਦੇ ਮਾਮਲਿਆਂ ’ਚ ਕਾਰਵਾਈ ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਬਾਬਤ ਵਿੱਤ ਵਿਭਾਗ ਨੇ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਲੰਬੇ ਵਕਫ਼ੇ

ਫ਼ਰੀਦਕੋਟ ਦੀ ਗਊਸ਼ਾਲਾ ’ਚ ਪੰਛੀਆਂ ਦੀ ਮਾੜੀ ਹਾਲਤ ਦਾ ਮਸਲਾ ਭਖਿਆ,ਪ੍ਰਬੰਧਕਾਂ ਨੂੰ ਮਿਲਣ ਪੁੱਜੇ ਪੰਛੀਆਂ ਨੂੰ ਸਮਰਪਿਤ ਸੰਸਥਾ

Apr,26 2025

ਫਰੀਦਕੋਟ : ਫ਼ਰੀਦਕੋਟ ਦੀ ਗਊਸ਼ਾਲਾ ਅਨੰਦੇਆਣਾ ਗੇਟ ਵਿਖੇ ਪੰਛੀਆਂ ਨੂੰ ਮਾੜੀ ਹਾਲਤ ’ਚ ਰੱਖੇ ਜਾਣ ਦੇ ਮਾਮਲੇ ਨੂੰ ਲੈ ਕੇ ਪੰਛੀਆਂ ਨੂੰ ਸਮਰਪਿਤ ਸੰਸਥਾ ਮਾਸੂਮ ਪਰਵਾਜ਼ ਵੈਲਫੇਅਰ

ਸੈਲਾਨੀਆਂ ਦੀ ਆਤਮਿਕ ਸ਼ਾਂਤੀ ਲਈ ਰੱਖਿਆ ਦੋ ਮਿੰਟ ਦਾ ਮੋਨ ਵਰਤ

Apr,26 2025

ਬਾਘਾਪੁਰਾਣਾ : ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਜੋ ਸੰਸਥਾ ਦੇ ਬਾਨੀ ਪਿੰਸੀਪਲ ਗੁਰਦੇਵ ਸਿੰਘ, ਪ੍ਰਿੰਸੀਪਲ ਅਤੇ ਡਾਇਰੈਕਟਰ ਸੰਦੀਪ ਮਹਿਤਾ ਦੀ ਅਗਵਾਈ ਵਿਚ

ਬੰਟੀ ਗਰਗ ਐਗਰੋ ਇਨਪੁੱਟ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

Apr,26 2025

ਸਾਦਿਕ : ਐਗਰੋ ਇਨਪੁੱਟ ਡੀਲਰ ਐਸੋਸੀਏਸ਼ਨ ਫਰੀਦਕੋਟ ਦੀ ਮੀਟਿੰਗ ਦਫ਼ਤਰ ਮਾਰਕੀਟ ਕਮੇਟੀ ਫਰੀਦਕੋਟ ਵਿਖੇ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਵਪਾਰੀ, ਆੜ੍ਹਤੀਆਂ ਤੇ ਦੁਕਾਨਦਾਰਾਂ ਨੇ

ਐਡਵੋਕੇਟ ਡਾ. ਬੂਟਾ ਸਿੰਘ ਵੈਰਾਗੀ ‘ਆਪ’ ’ਚ ਹੋਏ ਸ਼ਾਮਲ

Apr,26 2025

ਮੋਗਾ : ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਮੈਂਬਰ ਅਤੇ ਪਾਰਟੀ ਦੇ ਵੱਕਾਰੀ ਅਹੁਦਿਆਂ ’ਤੇ ਕੰਮ ਕਰ ਚੁੱਕੇ ਐਡਵੋਕੇਟ ਡਾ. ਬੂਟਾ ਸਿੰਘ ਬੈਰਾਗੀ ਮੁੜ ਆਪਣੀ ਮਾਂ ਪਾਰਟੀ ਆਮ ਆਦਮੀ ਪਾਰਟੀ ਵਿਚ

ਪੀਐੱਸਟੀਐੱਸਈ ਦੀ ਪ੍ਰੀਖ਼ਿਆ ’ਚ ਦਿਲਮੀਤ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ

Apr,26 2025

ਮੋਗਾ : ਪੰਜਾਬ ਰਾਜ ਟੇਲੈਂਟ ਸਰਚ ਪ੍ਰੀਖ਼ਿਆ ਪੀਐੱਸਟੀਐੱਸਈ 2025 ਕਲਾਸ ਦਸਵੀਂ ਵਿਚੋਂ ਪੰਜਾਬ ਭਰ ’ਚੋਂ 100ਵਾਂ ਤੇ ਜ਼ਿਲ੍ਹਾ ਮੋਗਾ ਵਿਚ ਪਹਿਲਾ ਰੈਂਕ ਪ੍ਰਾਪਤ ਕਰ ਕੇ ਸਕੂਲ ਆਫ਼ ਐਮੀਨੈਂਸ