ਚੈਂਪੀਅਨਜ਼ ਟਰਾਫ਼ੀ- ਬੰਗਲਾਦੇਸ਼ ਨੇ ਟਾੱਸ ਜਿੱਤ ਕੀਤਾ ਬੱਲੇਬਾਜ਼ੀ ਦਾ ਫ਼ੈਸਲਾ

ਚੈਂਪੀਅਨਜ਼ ਟਰਾਫ਼ੀ- ਬੰਗਲਾਦੇਸ਼ ਨੇ ਟਾੱਸ ਜਿੱਤ ਕੀਤਾ ਬੱਲੇਬਾਜ਼ੀ ਦਾ ਫ਼ੈਸਲਾ

ਦੁਬਈ : ਚੈਂਪੀਅਨਜ਼ ਟਰਾਫ਼ੀ-2025 ਦਾ ਦੂਜਾ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। 

ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਨੇ 11 ਓਵਰਾਂ ਵਿਚ 5 ਵਿਕਟਾਂ ’ਤੇ 42 ਦੌੜਾਂ ਬਣਾ ਲਈਆਂ ਹਨ। ਤੌਹੀਦ ਹਿਰਦੋਏ ਅਤੇ ਜ਼ਾਕਿਰ ਅਲੀ ਕ੍ਰੀਜ਼ ’ਤੇ ਹਨ।