ਰਮਨਦੀਪ ਸ਼ਰਮਾ ਨੂੰ ਪੰਜਾਬ ਦੇ ਵਿਧਾਨ ਸਭਾ ਵਪਾਰੀ ਕਮਿਸ਼ਨ ਦਾ ਚੇਅਰ ਪਰਸਨ ਬਣਾਇਆ ਗਿਆ
- ਲੁਧਿਆਣਾ
- (Asia/Kolkata)
( ਰਾਜਵਿੰਦਰ ਸੰਧੂ)ਰਮਨਦੀਪ ਸ਼ਰਮਾ ਨੇ ਸਮੁੱਚੀ ਹਾਈ ਕਮਾਂਡ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ,ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਡਿਸਟਰਿਕਟ ਇੰਚਾਰਜ ਰਾਜਦੀਪ ਭਾਟੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ |ਜਿਨਾਂ ਨੇ ਰਮਨਦੀਪ ਸ਼ਰਮਾ ਦੀ ਇਮਾਨਦਾਰੀ ਨੂੰ ਪਰਖਦੇ ਹੋਏ ਉਹਨਾਂ ਨੂੰ ਪੰਜਾਬ ਦੇ ਵਿਧਾਨ ਸਭਾ ਵਪਾਰੀ ਕਮਿਸ਼ਨ ਦਾ ਚੇਅਰ ਪਰਸਨ ਬਣਾਇਆ |ਰਮਨਦੀਪ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਇਸ ਅਹੁਦੇ ਨੂੰ ਬੜੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਮਜਬੂਤ ਕਰਨਗੇ
Leave a Reply