ਰਿਆਨ ਸਕੂਲ ਦੇ ਵਿਿਦਆਰਥੀਆਂ ਨੇ ਮੁਕਾਬਲਿਆਂ ’ਚ ਮਾਰੀਆਂ ਮੱਲਾਂ
- ਪੰਜਾਬ
- 06 Mar,2025

ਅੰਮ੍ਰਿਤਸਰ : ਸਿਲਵਰ ਜ਼ੋਨ ਫਾਊਂਡੇਸ਼ਨ ਨੇ ਨੌਜਵਾਨ ਪ੍ਰਤਿਭਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਅਕਾਦਮਿਕ ਯੋਗਤਾਵਾਂ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਦੇ ਉਦੇਸ਼ ਨਾਲ ਲਿਟਲ ਸਟਾਰ ਨਰਸਰੀ, ਐਲਕੇਜੀ ਅਤੇ ਯੂਕੇਜੀ ਓਲੰਪਿਆਡ ਦਾ ਆਯੋਜਨ ਕੀਤਾ।
ਇਸ ਨੇ ਵਿਿਦਆਰਥੀਆਂ ਨੂੰ ਗਣਿਤ, ਈਵੀਐਸ, ਅੰਗਰੇਜ਼ੀ ਤੇ ਹਿੰਦੀ ਵਰਗੇ ਵਿਿਸ਼ਆਂ ਵਿਚ ਉੱਤਮਤਾ ਲਈ ਉਤਸ਼ਾਹਿਤ ਕੀਤਾ। ਮੋਂਟੇਸਰੀ 1, ਮੌਂਟੇਸਰੀ 2, ਮੌਂਟੇਸਰੀ 3 ਦੇ ਕੁੱਲ 82 ਛੋਟੇ ਬੱਚਿਆਂ ਨੇ ਗਣਿਤ ਵਿਸ਼ੇ ਦੇ ਇਸ ਮੁਕਾਬਲੇ ਵਿਚ ਭਾਗ ਲਿਆ। ਜਿਸ ਵਿਚ ਬੱਚਿਆਂ ਨੇ 52 ਸੋਨੇ ਦੇ ਮੈਡਲ,12 ਚਾਂਦੀ ਦੇ ਮੈਡਲ ਅਤੇ 7 ਤਾਂਬੇ ਦੇ ਮੈਡਲ ਜਿੱਤ ਕੇ ਸਕੂਲ਼ ਦਾ ਨਾਂ ਰੋਸ਼ਨ ਕੀਤਾ।
ਜੇਤੂ ਬੱਚਿਆਂ ਨੂੰ ਮੈਡਲ ਦੇ ਨਾਲ-ਨਾਲ ਸਰਟੀਫਿਕੇਟ ਅਤੇ ਰੰਗਦਾਰ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਕਿਹਾ ਕਿ ਸਾਡੇ ਵਿਿਦਆਰਥੀਆਂ ਨੇ ਓਲੰਪੀਆਡ ਦੀ ਤਿਆਰੀ ਦੌਰਾਨ ਲਗਨ ਅਤੇ ਮਿਹਨਤ ਦੀ ਮਿਸਾਲ ਪੇਸ਼ ਕੀਤੀ ਹੈ।
ਅਕਾਦਮਿਕ ਉੱਤਮਤਾ ਲਈ ਉਨ੍ਹਾਂ ਦੀ ਵਚਨਬੱਧਤਾ
Posted By:

Leave a Reply