ਪਾਸਟਰ ਬਜਿੰਦਰ ਸਿੰਘ ਮਾਮਲੇ ’ਚ ਮੁਹਾਲੀ ਕੋਰਟ ਨੇ ਸੁਣਾਇਆ ਇਤਿਹਾਸਕ ਫ਼ੈਸਲਾ : ਰਾਜ ਲਾਲੀ ਗਿੱਲ
- ਪੰਜਾਬ
- 01 Apr,2025

ਚੰਡੀਗੜ੍ਹ :ਮੋਹਾਲੀ ਕੋਰਟ ਵੱਲੋਂ ਅੱਜ ਜ਼ੀਰਕਪੁਰ ਦੀ ਇੱਕ ਮਹਿਲਾ ਨਾਲ ਹੋਇਆ ਬਲਾਤਕਾਰ ਦੇ ਮਾਮਲੇ ’ਚ ਸੱਤ ਸਾਲਾਂ ਬਾਅਦ ਮੋਹਾਲੀ ਕੋਰਟ ਨੇ ਅੱਜ ਇਤਿਹਾਸਿਕ ਫ਼ੈਸਲਾ ਸੁਣਾਇਆ ਹੈ ਜਿਸ ਨਾਲ ਹੋਰ ਵੀ ਕਈ ਪੀੜਤ ਔਰਤ ਜਿਨਾਂ ਨਾਲ ਸਰਮਾਏਦਾਰਾਂ ਵੱਲੋਂ ਇਹੋ ਜਿਹੀ ਹਰਕਤ ਕੀਤੀ ਗਈ ਹੈ ਉਹ ਵੀ ਇਸ ਫ਼ੈਸਲੇ ਨੂੰ ਸੁਣ ਕੇ ਹੁਣ ਆਪਣੀ ਆਵਾਜ਼ ਬੁਲੰਦ ਕਰਨਗੀਆਂ। ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਰਾਜ ਲਾਲੀ ਗਿੱਲ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਕੋਰਟ ਨੇ ਅੱਜ ਇੱਕ ਇਤਿਹਾਸਿਕ ਫ਼ੈਸਲਾ ਸੁਣਾਇਆ ਹੈ।
#MohaliCourt #PastorCase #JusticePrevails #PunjabNews #CourtDecision #RajLaliGill #BreakingNews
Posted By:

Leave a Reply