ਹਰਿਮੰਦਰ ਸਾਹਿਬ ਘਟਨਾ 'ਤੇ ਬੋਲੇ ਹਰਿਆਣਾ ਦੇ ਮੰਤਰੀ ਅਨਿਲ ਵਿਜ, ਕਿਹਾ- ਕੁਝ ਲੋਕ ਭਾਰਤ ਨੂੰ ਤੋੜਨ ਦੀ ਕਰਦੇ ਕੋਸ਼ਿਸ਼
- ਹਰਿਆਣਾ
- 15 Mar,2025

ਹਰਿਆਣਾ :ਹਰਿਮੰਦਰ ਸਾਹਿਬ ਘਟਨਾ 'ਤੇ ਹਰਿਆਣਾ ਦੇ ਮੰਤਰੀ ਅਨਿਲ ਵਿਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ "ਕੁਝ ਲੋਕ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪਰ ਭਾਰਤ ਕੋਲ ਉਹ ਗੱਲ ਹੈ ਜਿਸ ਕਾਰਨ ਇਸਦੀ ਹੋਂਦ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ, ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਗੇ ਵਧਦਾ ਰਹੇਗਾ।
#AnilVij #HarmandirSahib #PunjabNews #IndiaUnity #SikhFaith #PoliticalStatement #NationalSecurity
Posted By:

Leave a Reply