ਬੀ.ਡਬਲਿਊ.ਐਫ. - ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਈ ਟਰੀਸਾ-ਗਾਇਤਰੀ ਦੀ ਜੋੜੀ
- ਖੇਡਾਂ
- 13 Dec,2024

ਹਾਂਗਜ਼ੂ (ਚੀਨ) : ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਬੈਡਮਿੰਟਨ ਜੋੜੀ ਹਾਂਗਜ਼ੂ ਵਿਚ ਗਰੁੱਪ-ਏ ਦੇ ਆਪਣੇ ਆਖ਼ਰੀ ਮੈਚ ਵਿਚ ਜਾਪਾਨ ਦੇ ਨਾਮੀ ਮਾਤਸੁਯਾਮਾ-ਚਿਹਾਰੂ ਸ਼ਿਦਾ ਤੋਂ ਹਾਰ ਕੇ ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀ.ਡਬਲਿਊ.ਐਫ.) ਵਿਸ਼ਵ ਟੂਰ ਫਾਈਨਲਜ਼ ਦੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ।
Posted By:

Leave a Reply