ਦਿੱਲੀ ਨੂੰ ਹੁਣ ਡਬਲ-ਇੰਜਣ ਸਰਕਾਰ ਦੀ ਲੋੜ ਹੈ - ਪ੍ਰਧਾਨ ਮੰਤਰੀ ਮੋਦੀ

ਦਿੱਲੀ ਨੂੰ ਹੁਣ ਡਬਲ-ਇੰਜਣ ਸਰਕਾਰ ਦੀ ਲੋੜ ਹੈ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਦਵਾਰਕਾ ਇਲਾਕੇ ਵਿਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, "ਅੱਜ ਦਿੱਲੀ ਦੇ ਲੋਕ ਇਕੱਠੇ ਹੋ ਕੇ ਕਹਿ ਰਹੇ ਹਨ 'ਅਬਕੀ ਬਾਰ ਮੋਦੀ ਸਰਕਾਰ'... ਦਿੱਲੀ ਨੂੰ ਹੁਣ ਡਬਲ-ਇੰਜਣ ਸਰਕਾਰ ਦੀ ਲੋੜ ਹੈ... ਇੱਥੋਂ ਦੇ ਲੋਕਾਂ ਨੇ ਹੋਰ ਵੀ... ਪਾਰਟੀਆਂ ਨੂੰ ਸੇਵਾ ਕਰਨ ਦਾ ਮੌਕਾ, ਹੁਣ ਇਸ ਵਾਰ ਮੈਨੂੰ ਡਬਲ-ਇੰਜਣ ਸਰਕਾਰ ਬਣਾਉਣ ਅਤੇ ਲੋਕਾਂ ਦੀ ਸੇਵਾ ਕਰਨ ਦਾ ਇਕ ਮੌਕਾ ਦਿਓ..."।