ਭਗਵਾਨ ਸ੍ਰੀ ਪਰਸ਼ੂਰਮ ਗਊਸ਼ਾਲਾ ਕਮੇਟੀ ਦੀ ਹੋਈ ਚੋਣ
- ਪੰਜਾਬ
- 06 Jan,2025

ਮਾਨਸਾ : ਭਗਵਾਨ ਸ੍ਰੀ ਪਰਸ਼ੂਰਮ ਗਊਸ਼ਾਲਾ ਕਮੇਟੀ ਦੀ ਚੋਣ ਹੋਈ, ਜਿਸ ਵਿੱਚ ਸਰਬ ਸੰਮਤੀ ਨਾਲ ਪ੍ਰੇਮ ਕੁਮਾਰ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬੀਰਬਲ ਸ਼ਰਮਾ ਨੂੰ ਕੈਸ਼ੀਅਰ ਚੁਣਿਆ ਗਿਆ। ਮੌਜੂਦਾ ਸੱਜਣ ਅਮਨਦੀਪ ਸਿੰਘ ਚਹਿਲ, ਬੰਤ ਸਿੰਘ, ਬਿਕਰਮ ਸਿੰਘ, ਖੁਸ਼ੀ ਸ਼ਰਮਾ, ਪੁਨੀਤ ਕੁਮਾਰ, ਸੰਜੀਵ ਕੁਮਾਰ, ਬਲਰਾਮ ਕੁਮਾਰ, ਬਿੱਟੂ ਸ਼ਰਮਾ, ਜਸਵਿੰਦਰ ਸਿੰਘ, ਮਹੇਸ਼ ਕੁਮਾਰ ਫ਼ੌਜੀ ਮੌਜੂਦਾ ਹਾਜ਼ਰ ਹੋਏ।
Posted By:

Leave a Reply