ਪੰਜਾਬ ਸਰਕਾਰ ਨੇ ਹਰਮੋਹਨ ਕੌਰ ਸੰਧੂ ਨੂੰ ਲਾਇਆ ਪੀਪੀ ਐੱਸ ਸੀ ਦੀ ਚੇਅਰਪਰਸਨ
- ਪੰਜਾਬ
- 25 Feb,2025

ਚੰਡੀਗੜ੍ਹ, 25ਫਰਵਰੀ(ਵਿਸ਼ਵ ਵਾਰਤਾ) BREAKING NEWS : ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਕੀਤੇ ਗਏ ਇਕ ਪੱਤਰ ਅਨੁਸਾਰ ਹਰਮੋਹਨ ਕੌਰ ਸੰਧੂ, ਜੋ ਕਿ ਮੌਜੂਦਾ ਸਮੇਂ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੇ ਮੈਂਬਰ ਹਨ, ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੇ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਮੁੱਖ ਸਕੱਤਰ ਵਲੋਂ ਕਿਹਾ ਗਿਆ ਕਿ ਇਹ ਹੁਕਮ ਚੇਅਰਮੈਨ ਦੀ ਰੈਗੂਲਰ ਨਿਯੁਕਤੀ ਹੋਣ ਤੱਕ ਹੀ ਲਾਗੂ ਰਹਿਣਗੇ।
Posted By:

Leave a Reply