ਅੱਜ 99.20 ਲੱਖ ਤੋਂ ਵੱਧ ਲੋਕਾਂ ਨੇ ਪ੍ਰਯਾਗਰਾਜ ਮਹਾਕੁੰਭ ਚ ਪਵਿੱਤਰ ਡੁਬਕੀ ਲਗਾਈ

ਅੱਜ 99.20 ਲੱਖ ਤੋਂ ਵੱਧ ਲੋਕਾਂ ਨੇ ਪ੍ਰਯਾਗਰਾਜ ਮਹਾਕੁੰਭ ਚ ਪਵਿੱਤਰ ਡੁਬਕੀ ਲਗਾਈ

ਪ੍ਰਯਾਗਰਾਜ :17 ਫਰਵਰੀ ਤੱਕ 54.31 ਕਰੋੜ ਤੋਂ ਵੱਧ ਲੋਕਾਂ ਨੇ ਪ੍ਰਯਾਗਰਾਜ ਮਹਾਕੁੰਭ ਵਿਚ ਪਵਿੱਤਰ ਡੁਬਕੀ ਲਗਾਈ ਹੈ। ਯੂਪੀ ਸੂਚਨਾ ਵਿਭਾਗ ਅਨੁਸਾਰ ਅੱਜ ਸ਼ਾਮ 4 ਵਜੇ ਤੱਕ 99.20 ਲੱਖ ਤੋਂ ਵੱਧ ਲੋਕਾਂ ਨੇ ਪਵਿੱਤਰ ਡੁਬਕੀ ਲਗਾਈ।