ਭਾਰਤੀ ਫ਼ੌਜ ਦੀ ਸਟਰਾਇਕ ’ਤੇ ਬੋਲੇ ਮੁੱਖ ਮੰਤਰੀ ਨਾਇਬ ਸੈਣੀ
- ਹਰਿਆਣਾ
- 09 May,2025

ਹਰਿਆਣਾ : ਭਾਰਤ ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਭਾਰਤੀ ਫ਼ੌਜ ਦੀ ਸਟਰਾਇਕ ’ਤੇ ਬੋਲੇ ਮੁੱਖ ਮੰਤਰੀ ਨਾਇਬ ਸੈਣੀ। ਉਨ੍ਹਾਂ ਕਿਹਾ ਕਿ ਸਾਡੀ ਫ਼ੌਜ ਨੇ ਪਾਕਿਸਤਾਨ ਦੇ ਬੁਰੇ ਇਰਾਦਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਪਾਕਿਸਤਾਨ ਵਲੋਂ ਸਾਡੇ ਮਾਸੂਮ ਲੋਕਾਂ 'ਤੇ ਕੀਤੇ ਗਏ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਹੈ। ਨਾਇਬ ਸੈਣੀ ਨੇ ਕਿਹਾ ਕਿ ਪਾਕਿਸਤਾਨ ਨੂੰ ਸੋਚਣਾ ਪਵੇਗਾ ਜਿਥੋੲਂ ਉਹ ਅੱਤਵਾਦ ਨੂੰ ਕਿੱਥੋਂ ਸਪਾਂਸਰ ਕਰਦਾ ਹੈ। ਕਿਸੇ ਵਿਅਕਤੀ ਦੇ ਜੀਵਨ ਅਤੇ ਦੇਸ਼ ਦੇ ਰਾਜ ਦਾ ਵਿਕਾਸ ਅੱਤਵਾਦ ਰਾਹੀਂ ਨਹੀਂ ਹੋਵੇਗਾ। ਗਰੀਬੀ ਨੂੰ ਖ਼ਤਮ ਕਰਨਾ ਅਤੇ ਦੇਸ਼ ਨੂੰ ਵਿਕਸਤ ਬਣਾਉਣਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ। ਸਾਡੀ ਫ਼ੌਜ ਦੇ ਜਵਾਨ ਪਾਕਿਸਤਾਨੀ ਫ਼ੌਜ ਦੀ ਨਾਪਾਕ ਹਰਕਤਾਂ ਦਾ ਡੱਟ ਕੇ ਜਵਾਬ ਦੇ ਰਹੇ ਹਨ।
#IndianArmy #SurgicalStrike #CMNaibSaini #IndiaDefense #SupportOurForces #NationalSecurity #IndiaStrikes #PoliticalResponse
Posted By:

Leave a Reply