ਭਾਜਪਾ ਨੇ ਮੇਅਰ ਉਮੀਦਵਾਰਾਂ ਦਾ ਐਲਾਨ ਕੀਤਾ, ਜਾਣੋ ਕਿਹੜੇ ਨਾਵਾਂ ਨੂੰ ਮਿਲੀ ਮਨਜ਼ੂਰੀ
- ਹਰਿਆਣਾ
- 14 Feb,2025

ਹਰਿਆਣਾ : ਹਰਿਆਣਾ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਜਪਾ ਨੇ ਮੇਅਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਫਰੀਦਾਬਾਦ ਤੋਂ ਪ੍ਰਵੀਨ ਜੋਸ਼ੀ, ਹਿਸਾਰ ਤੋਂ ਪ੍ਰਵੀਨ ਪੋਪਲੀ, ਕਰਨਾਲ ਤੋਂ ਰੇਣੂਬਾਲਾ ਗੁਪਤਾ, ਪਾਣੀਪਤ ਤੋਂ ਕੋਮਲ ਸੈਣੀ, ਰੋਹਤਕ ਤੋਂ ਰਾਮ ਅਵਤਾਰ ਬਾਲਮੀਕੀ, ਯਮੁਨਾ ਨਗਰ ਤੋਂ ਸੁਮਨ ਬਹਾਮਣੀ, ਸੋਨੀਪਤ ਤੋਂ ਰਾਜੀਵ ਜੈਨ, ਅੰਬਾਲਾ ਤੋਂ ਸ਼ੈਲਜਾ ਸਚਦੇਵਾ ਅਤੇ ਗੁਰੂਗ੍ਰਾਮ ਤੋਂ ਊਸ਼ਾ ਪ੍ਰਿਯਦਰਸ਼ੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
Posted By:

Leave a Reply