ਮਾਰੀਸ਼ਸ ਵਿਚ ‘ਏਕ ਪੇੜ ਮਾਂ ਕੇ ਨਾਮ’ ਤਹਿਤ ਪ੍ਰਧਾਨ ਮੰਤਰੀ ਨੇ ਲਗਾਇਆ ਰੁੱਖ

ਮਾਰੀਸ਼ਸ ਵਿਚ ‘ਏਕ ਪੇੜ ਮਾਂ ਕੇ ਨਾਮ’ ਤਹਿਤ ਪ੍ਰਧਾਨ ਮੰਤਰੀ ਨੇ ਲਗਾਇਆ ਰੁੱਖ

ਪੋਰਟ ਲੁਈਸ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਏਕ ਪੇੜ ਮਾਂ ਕੇ ਨਾਮ’ ਪਹਿਲਕਦਮੀ ਦੇ ਤਹਿਤ ਮਾਰੀਸ਼ਸ ਦੇ ਸਰ ਸੀਵੂਸਾਗੁਰ ਰਾਮਗੁਲਮ ਬੋਟੈਨੀਕਲ ਗਾਰਡਨ ਵਿਖੇ ਇਕ ਰੁੱਖ ਲਗਾਇਆ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਗੁਆਨਾ ਦੀ ਆਪਣੀ ਫੇਰੀ ਦੌਰਾਨ ਵੀ ਇਸੇ ਤਰ੍ਹਾਂ ਦੀ ਪਹਿਲਕਦਮੀ ਕੀਤੀ ਸੀ।