‘ਆਪ’ ਮੇਅਰ ਚੋਣਾਂ ’ਚ ਨਹੀਂ ਉਤਾਰੇਗੀ ਆਪਣਾ ਉਮੀਦਵਾਰ- ਸੌਰਭ ਭਾਰਦਵਾਜ
- ਰਾਜਨੀਤੀ
- 21 Apr,2025

ਨਵੀਂ ਦਿੱਲੀ : ‘ਆਪ’ ਦਿੱਲੀ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਇਸ ਵਾਰ ਮੇਅਰ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ ਉਤਾਰਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਪਣਾ ਮੇਅਰ ਚੁਣਨਾ ਚਾਹੀਦਾ ਹੈ, ਭਾਜਪਾ ਨੂੰ ਆਪਣੀ ਸਥਾਈ ਕਮੇਟੀ ਬਣਾਉਣੀ ਚਾਹੀਦੀ ਹੈ ਅਤੇ ਬਿਨਾਂ ਕਿਸੇ ਬਹਾਨੇ ਦਿੱਲੀ ’ਤੇ ਰਾਜ ਕਰਨਾ ਚਾਹੀਦਾ ਹੈ।
#AAP #SaurabhBharadwaj #MayorElections #DelhiPolitics #AAPUpdate #PoliticalNews #IndianPolitics #MunicipalElections
Posted By:

Leave a Reply